ਮੁੰਡਾ ਮਾਰਕੇ ਸੁੱਟ ਗਏ ਝਾੜੀਆਂ ਚ- ਨੌਜਵਾਨ ਪੁੱਤ ਦੀ ਲਾਸ਼ ਵੇਖ ਧਾਹਾਂ ਮਾਰ ਰੋਏ ਮਾਪੇ

ਤਰਨ ਤਾਰਨ ਦੇ ਮਾਲਪੁਰ ਵਿੱਚ ਇੱਕ ਮੰ-ਦ-ਭਾ-ਗੀ ਘ-ਟ-ਨਾ ਵਾਪਰੀ ਹੈ। ਇੱਕ ਗ਼-ਰੀ-ਬ ਪਰਿਵਾਰ ਨਾਲ ਕਿ-ਸ-ਮ-ਤ ਨੇ ਧੋ-ਖਾ ਕੀਤਾ ਹੈ। ਇਸ ਪਰਿਵਾਰ ਦੇ 20-22 ਸਾਲਾ ਕੁਆਰੇ ਲੜਕੇ ਵਿਸ਼ਾਲ ਸਿੰਘ ਦੀ ਮ੍ਰਤਕ ਦੇਹ ਝਾ-ੜੀ-ਆਂ ਵਿਚ ਪਈ ਮਿਲੀ ਹੈ। ਬੱਚੇ ਦੇ ਪਿਤਾ ਜੋਗਿੰਦਰ ਸਿੰਘ ਲਾਟੀ ਦੀਆਂ ਉ-ਮੀ-ਦਾਂ ਤੇ ਪਾਣੀ ਫਿਰ ਗਿਆ। ਉਸ ਨੇ ਬਹੁਤ ਸੱ-ਧ-ਰਾਂ ਨਾਲ ਪੁੱਤਰ ਨੂੰ ਪਾਲਿਆ ਸੀ। ਕਿਉਂਕਿ ਬੱਚੇ ਦੀ ਮਾਤਾ ਪਹਿਲਾਂ ਹੀ ਇਸ ਦੁਨੀਆਂ ਤੋਂ ਜਾ ਚੁੱਕੀ ਹੈ ਅਤੇ

ਵਿਸ਼ਾਲ ਦੇ ਪਿਤਾ ਨੇ ਹੀ ਆਪਣੇ ਬੱਚਿਆਂ ਦਾ ਪਾਲਣ ਪੋ-ਸ਼-ਣ ਕੀਤਾ ਸੀ। ਬੱਚਾ ਮੰਡੀ ਵਿੱਚ ਕੰਮ ਕਰਦਾ ਸੀ। ਪੁਲਿਸ ਇਸ ਨੂੰ ਦਿ-ਲ ਦੇ ਦੌ-ਰੇ ਨਾਲ ਜਾਨ ਜਾਣ ਦਾ ਮਾਮਲਾ ਦੱਸ ਰਹੀ ਹੈ। ਜਦ ਕਿ ਪਰਿਵਾਰ ਨੂੰ ਜਾਪਦਾ ਹੈ ਕਿ ਕਿਸੇ ਨੇ ਮ੍ਰਤਕ ਦੀ ਜਾਨ ਮ-ਰ-ਨ ਉਪਰੰਤ ਉਸ ਦੀ ਦੇਹ ਇੱਥੇ ਸੁੱ-ਟ ਦਿੱਤੀ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮ੍ਰਤਕ ਵਿਸ਼ਾਲ ਦੇ ਚਾਚੇ ਨੇ ਇਸ ਮਾਮਲੇ ਦੇ ਸਬੰਧ ਵਿੱਚ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਹੈ ਕਿ

ਵਿਸ਼ਾਲ ਦੀ ਮ੍ਰਤਕ ਦੇਹ ਝਾ-ੜੀ-ਆਂ ਵਿਚ ਪਈ ਮਿਲੀ ਹੈ। ਪੁਲਿਸ ਇਸ ਨੂੰ ਦਿ-ਲ ਦੇ ਦੌ-ਰੇ ਨਾਲ ਜੋੜ ਰਹੀ ਹੈ। ਜਦ ਕਿ ਅਜਿਹਾ ਨਹੀਂ ਹੈ। ਵਿਸ਼ਾਲ ਦੇ ਚਾਚੇ ਦਾ ਕਹਿਣਾ ਹੈ ਕਿ ਜੇਕਰ ਉਸ ਨੂੰ ਦਿ-ਲ ਦਾ ਦੌ-ਰਾ ਪਿਆ ਹੁੰਦਾ ਹੈ। ਕੋਈ ਉਸ ਨੂੰ ਡਾਕਟਰ ਕੋਲ ਲੈ ਜਾਂਦਾ ਜਾਂ ਉਸ ਦੇ ਪਰਿਵਾਰ ਨੂੰ ਸੂਚਿਤ ਕਰਦਾ। ਜੇਕਰ ਉਸ ਨੂੰ ਦੌ-ਰਾ ਪਿਆ ਹੈ ਤਾਂ ਉਸ ਦੀ ਮ੍ਰਤਕ ਦੇਹ ਸੁ-ਨ-ਸਾ-ਨ ਜਗ੍ਹਾ ਤੇ ਝਾ-ੜੀ-ਆਂ ਵਿੱਚ ਕਿਵੇਂ ਪਹੁੰਚ ਗਈ।

ਉਸ ਦਾ ਕਹਿਣਾ ਹੈ ਕਿ ਸੱਚ ਤਾਂ ਇਹ ਹੈ ਕਿ ਕਿਸੇ ਨੇ ਵਿਸ਼ਾਲ ਦੀ ਜਾਨ ਲੈਣ ਉਪਰੰਤ ਉਸ ਦੀ ਮ੍ਰਤਕ ਦੇਹ ਇੱਥੇ ਸੁੱ-ਟ ਦਿੱਤੀ। ਜ਼ਿਕਰਯੋਗ ਹੈ ਕਿ ਵਿਸ਼ਾਲ ਰਾਤ ਸਮੇਂ ਢਾਬੇ ਤੇ ਰੋਟੀ ਲੈਣ ਆਇਆ ਸੀ ਅਤੇ ਸਵੇਰੇ ਮ੍ਰਤਕ ਹਾਲਤ ਵਿੱਚ ਦੇਖਿਆ ਗਿਆ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਵਿੱਚ ਆਉਣ ਨੂੰ ਦਿ-ਲ ਦਾ ਦੌ-ਰਾ ਪਿਆ ਹੋ ਸਕਦਾ ਹੈ। ਪਰਿਵਾਰ ਦੀ ਕਿਸੇ ਨਾਲ ਰੰ-ਜਿ-ਸ਼ ਵੀ ਨਹੀਂ ਹੈ। ਫਿਰ ਵੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *