ਮੋਗਾ ਦੇ ਇਸ ਪਿੰਡ ਤੋਂ ਆਈ ਵੱਡੀ ਮਾੜੀ ਖਬਰ

ਦੁੱ-ਖ ਸੁੱਖ ਜ਼ਿੰਦਗੀ ਦਾ ਹਿੱਸਾ ਹੁੰਦੇ ਹਨ। ਇਨ੍ਹਾਂ ਤੋਂ ਘ-ਬ-ਰਾ-ਉ-ਣਾ ਨਹੀਂ ਚਾਹੀਦਾ, ਸਗੋਂ ਇਨ੍ਹਾਂ ਦਾ ਡਟ ਕੇ ਸਾਹਮਣਾ ਕਰਨਾ ਚਾਹੀਦਾ ਹੈ। ਜ਼ਿੰਦਗੀ ਚਲਦੇ ਰਹਿਣ ਦਾ ਨਾਮ ਹੈ। ਦੁੱ-ਖ ਤਾਂ ਗੁਰੂਆਂ- ਪੀਰਾਂ, ਫ਼ਕੀਰਾਂ ਤੇ ਵੀ ਆਏ ਹਨ। ਸਾਨੂੰ ਉਨ੍ਹਾਂ ਤੋਂ ਸੇਧ ਲੈਣੀ ਚਾਹੀਦੀ ਹੈ। ਕਈ ਵਾਰ ਇਨਸਾਨ ਇਸ ਕਦਰ ਟੁੱ-ਟ ਜਾਂਦਾ ਹੈ ਕਿ ਉਹ ਕੋਈ ਨਾ ਕੋਈ ਗ਼-ਲ-ਤ ਕਦਮ ਚੁੱਕ ਬੈਠਦਾ ਹੈ। ਇਸ ਦੌਰਾਨ ਉਹ ਇਹ ਨਹੀਂ ਸੋਚਦਾ ਕਿ ਪਿੱਛੋਂ ਉਸ ਦੇ ਪਰਿਵਾਰ ਦਾ ਕੀ ਹੋਵੇਗਾ।

ਅਜਿਹਾ ਹੀ ਇਕ ਮਾਮਲਾ ਮੋਗਾ ਤੋਂ ਆਇਆ ਹੈ, ਜਿਥੇ ਇਕ ਪਿੰਡ ਜੈਮਲਵਾਲਾ ਵਿਚ ਉਸ ਸਮੇਂ ਮਾਹੌਲ ਗ-ਮ-ਗੀ-ਨ ਬਣ ਗਿਆ ਜਦੋ ਇਥੇ ਇੱਕ ਏ.ਐਸ.ਆਈ. ਵੱਲੋਂ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ। ਇਸ ਤੋਂ ਬਾਅਦ ਪੂਰੇ ਪਿੰਡ ਵਿਚ ਸੋਗ ਦੀ ਲਹਿਰ ਦੌ-ੜ ਗਈ। ਜਾਣਕਾਰੀ ਅਨੁਸਾਰ ਏ.ਐਸ.ਆਈ. ਦੀ ਜਾ-ਨ ਜਾਣ ਦਾ ਕਾਰਨ ਉਸਦੇ ਸੀਨੀਅਰ ਅਫਸਰ ਵੱਲੋ ਉਸਨੂੰ ਤੰ-ਗ ਕਰਨਾ ਦੱਸਿਆ ਜਾ ਰਿਹਾ ਹੈ।

ਇਸੀ ਤੋਂ ਦੁ-ਖੀ ਹੋਕੇ ਉਸਨੇ ਆਪਣੀ ਜਾਨ ਦੇਣ ਦਾ ਫੈਸਲਾ ਕਰ ਲਿਆ। ਇਹ ਸੀਨੀਅਰ ਅਫਸਰ ਐੱਸ.ਐੱਚ.ਓ. ਹੈ, ਜਿਸ ਦਾ ਨਾਮ ਕਰਮਜੀਤ ਸਿੰਘ ਹੈ। ਇਸ ਐੱਸ ਐਚ ਓ ਵੱਲੋ ਏ.ਐਸ.ਆਈ. ਸਤਨਾਮ ਸਿੰਘ ਤੋਂ 50 ਹਜ਼ਾਰ ਰੁਪਏ ਦੀ ਮੰ-ਗ ਕੀਤੀ ਜਾ ਰਹੀ ਸੀ, ਜਿਸ ਤੋਂ ਤੰ-ਗ ਆ ਕੇ ਏ.ਐਸ.ਆਈ. ਸਤਨਾਮ ਸਿੰਘ ਵੱਲੋਂ ਅਜਿਹਾ ਕ-ਦ-ਮ ਚੁੱਕਿਆ ਗਿਆ। ਏ.ਐਸ.ਆਈ. ਸਤਨਾਮ ਸਿੰਘ ਦੇ ਲੜਕੇ ਗੁਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਉਸ ਦੇ ਪਿਤਾ ਨੇ ਸਵੇਰੇ ਫੋਨ ਤੇ ਦੱਸਿਆ ਕਿ ਐਸ.ਐਚ.ਓ. ਕਰਮਜੀਤ ਸਿੰਘ ਉਨ੍ਹਾਂ ਕੋਲੋਂ 50 ਹਜ਼ਾਰ ਰੁਪਏ ਦੀ ਮੰਗ ਕਰ ਰਹੇ ਹਨ।

ਜਿਸ ਕਰਕੇ ਉਨ੍ਹਾਂ ਵੱਲੋ ਇਹ ਕੰਮ ਕਰ ਲਿਆ ਗਿਆ। ਥਾਣੇਦਾਰ ਸਤਨਾਮ ਸਿੰਘ ਦੀ ਘਰਵਾਲੀ ਗੁਰਦੀਪ ਕੌਰ ਨੇ ਵੀ ਦੱਸਿਆ ਹੈ ਕਿ ਉਸ ਦੇ ਪਤੀ ਕਈ ਦਿਨਾਂ ਤੋਂ ਕੁਝ ਪ੍ਰੇ-ਸ਼ਾ-ਨ ਸਨ ਅਤੇ ਐੱਸ.ਐੱਚ.ਓ. ਦੀ ਮੰਗ ਕਾਰਨ ਉਨ੍ਹਾਂ ਵੱਲੋਂ ਅਜਿਹਾ ਕਦਮ ਚੁੱਕਿਆ ਗਿਆ। ਉਨ੍ਹਾਂ ਵੱਲੋ ਇ-ਨ-ਸਾ-ਫ ਦੀ ਮੰ-ਗ ਕੀਤੀ ਗਈ ਹੈ। ਪਰਿਵਾਰ ਵੱਲੋ ਸੀਨੀਅਰ ਅਫਸਰ ਤੇ ਲਾਏ ਗਏ ਦੋ-ਸ਼ਾਂ ਦੀ ਅਸਲ ਸੱ-ਚਾ-ਈ ਕੀ ਹੈ ? ਇਹ ਤਾਂ ਜਾਂਚ ਦਾ ਵਿਸ਼ਾ ਹੈ ਪਰ ਇਸ ਘ-ਟ-ਨਾ ਤੋਂ ਬਾਅਦ ਪੂਰੇ ਪਿੰਡ ਚ ਸੋ-ਗ ਦਾ ਮਾਹੌਲ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ

Leave a Reply

Your email address will not be published. Required fields are marked *