ਲੋਹੜੀ ਵਾਲੇ ਦਿਨ ਹੋ ਗਿਆ ਵੱਡਾ ਕਾਂਡ- ਜਿਥੇ ਪੈਣੇ ਸੀ ਭੰਗੜੇ, ਉਥੇ ਛਾਈ ਸੋਗ ਦੀ ਲਹਿਰ

ਸਾਡੇ ਮੁਲਕ ਵਿੱਚ ਲੋਹੜੀ ਦਾ ਤਿਉਹਾਰ ਬੜੀ ਧੂ-ਮ-ਧਾ-ਮ ਨਾਲ ਮਨਾਇਆ ਜਾਂਦਾ ਹੈ। ਇਸ ਤਿਉਹਾਰ ਵਾਲੇ ਦਿਨ ਖ਼ੁ-ਸ਼ੀ ਮਨਾਈ ਜਾਂਦੀ ਹੈ। ਗਿੱਧੇ-ਭੰਗੜੇ ਦੇ ਨਾਲ ਨਾਲ ਹੋਰ ਵੀ ਰੰਗਾ ਰੰਗ ਪ੍ਰੋਗਰਾਮ ਕੀਤੇ ਜਾਂਦੇ ਹਨ। ਕਈ ਲੋਕ ਦਾ-ਰੂ ਦੀ ਮ-ਹਿ-ਫ਼-ਲ ਸਜਾਉਂਦੇ ਹਨ। ਇਸ ਵਿਚ ਕਈ ਵਾਰ ਹੁੱ-ਲ-ੜ-ਬਾ-ਜ਼ੀ ਹੋ ਜਾਂਦੀ ਹੈ ਅਤੇ ਖ਼ੁ-ਸ਼ੀ ਵਾਲਾ ਮਾਹੌਲ ਗ਼-ਮੀ ਵਿੱਚ ਬਦਲ ਜਾਂਦਾ ਹੈ।

ਤਲਵੰਡੀ ਸਾਬੋ ਦੇ ਪਿੰਡ ਰਾਹੀਆਂ ਵਿੱਚ ਲੋਹੜੀ ਦੇ ਜਸ਼ਨਾਂ ਵਿੱਚ ਉਸ ਸਮੇਂ ਕੁ-ਰ-ਲਾ-ਹ-ਟ ਮਚ ਗਈ। ਜਦੋਂ ਦੂਜੇ ਪਿੰਡ ਪੱਕਾ ਸ਼ਹੀਦਾਂ ਤੋਂ ਲੋਹੜੀ ਦੇ ਸਮਾਗਮ ਵਿੱਚ ਹਿੱਸਾ ਲੈਣ ਆਏ ਹੋਏ ਹਰਜੀਤ ਸਿੰਘ ਨਾਮ ਦੇ ਨੌਜਵਾਨ ਦੇ ਦਿਲ ਵਿੱਚ ਗੋ-ਲੀ ਲੱਗ ਗਈ। ਲੋਹੜੀ ਦੇ ਸਮਾਗਮ ਵਿੱਚ ਖ਼ੁ-ਸ਼ੀ ਵਿੱਚ ਕਿਸੇ ਨੇ ਗੋ-ਲੀ ਚਲਾ ਦਿੱਤੀ। ਜੋ ਉਕਤ ਨੌਜਵਾਨ ਦੇ ਲੱਗੀ। ਨੌਜਵਾਨ ਨੂੰ ਹਸਪਤਾਲ ਲਿਜਾਇਆ ਗਿਆ ਪਰ ਉਸ ਦੀ ਜਾਨ ਨਹੀਂ ਬ-ਚ ਸਕੀ।

ਇਸ ਤਰ੍ਹਾਂ ਲੋਹੜੀ ਦੀਆਂ ਖੁ-ਸ਼ੀ-ਆਂ ਗ-ਮੀ ਵਿਚ ਬਦਲ ਗਈਆਂ ਅਤੇ ਮਾਪਿਆਂ ਦਾ ਨੌਜਵਾਨ ਪੁੱਤ ਉਨ੍ਹਾਂ ਤੋਂ ਸ-ਦਾ ਲਈ ਦੂਰ ਹੋ ਗਿਆ। ਇਸ ਤਰ੍ਹਾਂ ਦੀ ਹੁੱ-ਲ-ੜ-ਬਾ-ਜ਼ੀ ਤੋਂ ਪ-ਰ-ਹੇ-ਜ਼ ਕਰਨਾ ਚਾਹੀਦਾ ਹੈ। ਪੁਲੀਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੂੰ ਕੰ-ਟ-ਰੋ-ਲ ਰੂਮ ਤੋਂ ਫੋਨ ਆਇਆ ਸੀ ਕਿ ਦਿੱਲੀ ਹਾਰਟ ਇੰਸਟੀਚਿਊਟ ਵਿੱਚ ਇੱਕ ਨੌਜਵਾਨ ਦੀ ਮ੍ਰਤਕ ਦੇਹ ਆਈ ਹੈ।

ਪੁਲੀਸ ਅਧਿਕਾਰੀ ਦੇ ਦੱਸਣ ਮੁਤਾਬਿਕ ਉਨ੍ਹਾਂ ਨੇ ਮੌਕੇ ਤੇ ਪਹੁੰਚ ਕੇ ਦੇਖਿਆ। ਉਸ ਦੇ ਹਾਰਟ ਵਿਚ ਨਿ-ਸ਼ਾ-ਨਾ ਲੱਗਾ ਹੋਇਆ ਸੀ। ਇਹ ਘ-ਟ-ਨਾ ਲੋਹੜੀ ਦੇ ਪ੍ਰੋਗਰਾਮ ਦੌਰਾਨ ਵਾਪਰੀ ਹੈ। ਮ੍ਰਤਕ ਹਰਜੀਤ ਸਿੰਘ ਪੱਕਾ ਸ਼ਹੀਦਾਂ ਦਾ ਰਹਿਣ ਵਾਲਾ ਸੀ। ਪੁਲੀਸ ਨੇ ਐਫ.ਆਈ.ਆਰ. ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published. Required fields are marked *