ਵਾਪਰਿਆ ਅੱਤ ਦਾ ਦਰਦਨਾਕ ਭਾਣਾ, ਸੜਕ ਤੇ ਵਿੱਛ ਗਈਆਂ ਲਾਸ਼ਾਂ

ਇਹ ਖਬਰ ਮੁਕਤਸਰ ਤੋਂ ਸਾਹਮਣੇ ਆਈ ਹੈ। ਜਿਥੇ ਇੱਕ ਸੜਕ ਹਾ-ਦ-ਸੇ ਕਾਰਨ 2 ਪਰਿਵਾਰ ਉੱਜੜ ਗਏ। ਮ੍ਰਿਤਕ ਆਪਸ ਵਿਚ ਰਿਸ਼ਤੇਦਾਰ ਸਨ ਅਤੇ ਸੰਗਰੂਰ ਤੋਂ ਦ-ਵਾ-ਈ ਲੈਣ ਲਈ ਮੁਕਤਸਰ ਸਾਹਿਬ ਜਾ ਰਹੇ ਸਨ ਕਿ ਰਸਤੇ ਵਿੱਚ ਹੀ ਇਹ ਕੰਮ ਹੋ ਗਿਆ। ਕਾਰ ਵਿੱਚ ਸਵਾਰ 4 ਮੈਂਬਰਾਂ ਦਾ ਦੇ-ਹਾਂ-ਤ ਹੋ ਗਿਆ ਹੈ। ਜਦ ਕਿ ਕਾਰ ਚਾਲਕ ਦੀ ਜਾਨ ਬਚ ਗਈ ਹੈ। ਉਸ ਨੂੰ ਗਿੱਦੜਬਾਹਾ ਦੇ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਪੁਲੀਸ ਨੇ ਮੌਕੇ ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਕਾਰ ਬੁਰੀ ਤਰ੍ਹਾਂ ਚਕ-ਨਾ-ਚੂ-ਰ ਹੋ ਗਈ ਹੈ।

ਗੁਰਪ੍ਰੀਤ ਸਿੰਘ ਨਾਮ ਦੇ ਵਿਅਕਤੀ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਕਿਸੇ ਨੇ ਫੋਨ ਤੇ ਇਸ ਦੀ ਜਾਣਕਾਰੀ ਦਿੱਤੀ। ਜਦੋਂ ਉਹ ਮੌ-ਕੇ ਤੇ ਪਹੁੰਚੇ ਤਾਂ 4 ਮੈਂਬਰ ਦਮ ਤੋ-ੜ ਚੁੱਕੇ ਸਨ। ਗੁਰਪ੍ਰੀਤ ਸਿੰਘ ਦੇ ਦੱਸਣ ਮੁਤਾਬਿਕ ਇਹ ਕਾਰ ਸਵਾਰ ਮੁਕਤਸਰ ਸਾਹਿਬ ਜਾ ਰਹੇ ਸਨ। ਪੁਲੀਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਕਾਰ ਸਵਾਰ ਸੰਗਰੂਰ ਜ਼ਿਲ੍ਹੇ ਦੇ ਪਿੰਡ ਭੈਣੀ ਮਹਿਰਾਜ ਅਤੇ ਅਤਰ ਸਿੰਘ ਵਾਲਾ ਦੇ ਰਹਿਣ ਵਾਲੇ ਸਨ। ਕਾਰ ਵਿੱਚ ਇੱਕ ਵਿਅਕਤੀ ਆਪਣੀ ਪਤਨੀ ਭੈਣ ਅਤੇ ਭਾਣਜੇ ਨਾਲ ਸਵਾਰ ਸੀ।

ਇਹ ਮੁਕਤਸਰ ਸਾਹਿਬ ਜਾ ਰਹੇ ਸਨ। ਪੁਲੀਸ ਅਧਿਕਾਰੀ ਦਾ ਕਹਿਣਾ ਹੈ ਇਹ ਭਾਣਾ ਸਵੇਰੇ 8 ਵਜੇ ਦੇ ਲਗਭਗ ਵਾਪਰਿਆ। ਜਦੋਂ ਡਰਾਈਵਰ ਤੋਂ ਕਾਰ ਬੇ-ਕਾ-ਬੂ ਹੋ ਗਈ। ਪਹਿਲਾਂ ਕਾਰ ਇੱਕ ਦਰੱਖ਼ਤ ਨਾਲ ਵੱਜੀ ਅਤੇ ਫੇਰ ਖ-ਤਾ-ਨਾਂ ਵਿੱਚ ਜਾ ਡਿੱਗੀ। ਇਸ ਵਿੱਚ ਕਾਰ ਸਵਾਰ ਪਤੀ ਪਤਨੀ ਭੈਣ ਅਤੇ ਭਾਣਜੇ ਨੇ ਦਮ ਤੋ-ੜ ਦਿੱਤਾ। ਜਦ ਕਿ ਡਰਾਈਵਰ ਦੀ ਜਾਨ ਬ-ਚ ਗਈ ਹੈ। ਉਸ ਨੂੰ ਗਿੱਦੜਬਾਹਾ ਦੇ ਸਿਵਲ ਹਸਪਤਾਲ ਵਿਚ ਪਹੁੰਚਾਇਆ ਗਿਆ ਹੈ। ਪੁਲੀਸ ਦੁਆਰਾ ਕਾਰਵਾਈ ਅ-ਮ-ਲ ਵਿੱਚ ਲਿਆਂਦੀ ਜਾ ਰਹੀ ਹੈ।

Leave a Reply

Your email address will not be published. Required fields are marked *