ਵਿਆਹੁਤਾ ਦੀ ਮੋਤ ਤੋਂ ਬਾਅਦ ਪੈ ਗਿਆ ਪੰਗਾ-ਕੁੜੀ ਮੁੰਡੇ ਵਾਲੇ ਹੋਏ ਆਹਮੋ ਸਾਹਮਣੇ

ਤਰਨਤਾਰਨ ਚ ਉਸ ਸਮੇਂ ਸਥਿਤੀ ਅਜੀਬ ਬਣ ਗਈ। ਜਦੋਂ ਜਾਨ ਗਵਾਉਣ ਵਾਲੀ ਗੀਤਾ ਰਾਣੀ ਦੇ ਸ-ਸ-ਕਾ-ਰ ਵਿੱਚ ਸ਼ਾਮਿਲ ਹੋਣ ਲਈ ਉਸ ਦੇ ਪੇਕੇ ਆ ਪਹੁੰਚੇ। ਗੀਤਾ ਰਾਣੀ ਦੇ ਸਹੁਰੇ ਪਰਿਵਾਰ ਤੇ ਉਸ ਦੇ ਪੇਕੇ ਪਰਿਵਾਰ ਨੇ ਖਿੱ-ਚ-ਧੂ-ਹ ਕਰਨ, ਸੋਨੇ ਦੇ ਟਾਪਸ ਲਾਹੁਣ ਅਤੇ ਮੋਬਾਈਲ ਖੋ-ਹ-ਣ ਦੇ ਦੋ-ਸ਼ ਲਗਾਏ ਹਨ। ਉਨ੍ਹਾਂ ਨੇ ਗੀਤਾ ਰਾਣੀ ਦੀ ਗ-ਰ-ਭ-ਵ-ਤੀ ਭਤੀਜੀ ਦੇ ਵੀ ਸੱ-ਟਾਂ ਮਾ-ਰ-ਨ ਦੇ ਦੋ-ਸ਼ ਲਾਏ ਹਨ। ਪੁਲਿਸ ਦਾ ਕਹਿਣਾ ਹੈ ਕਿ ਡਾਕਟਰੀ ਰਿਪੋਰਟ ਦੇ ਆਧਾਰ ਤੇ ਕਾਰਵਾਈ ਕੀਤੀ ਜਾਵੇਗੀ। ਮ੍ਰਤਕਾ ਦੇ ਭਰਾ ਬਲਵਿੰਦਰ ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੂੰ ਕਿਸੇ ਰਾਹੀਂ ਆਪਣੀ ਭੈਣ ਦੀ ਜਾਨ ਜਾਣ ਦੀ ਖ਼ਬਰ ਮਿਲੀ ਸੀ।

ਉਨ੍ਹਾਂ ਨੇ ਐਸ.ਐਸ.ਪੀ. ਦੇ ਰੀਡਰ ਨਾਲ ਸੰਪਰਕ ਕਰਕੇ ਉਨ੍ਹਾਂ ਨੂੰ ਦੱਸਿਆ ਕਿ ਉਹ ਸਸਕਾਰ ਸਮੇਂ ਸ਼ਾਮਿਲ ਹੋਣਾ ਚਾਹੁੰਦੇ ਹਨ। ਇਸ ਲਈ 2 ਮੁ-ਲਾ-ਜ਼-ਮ ਭੇਜ ਦਿੱਤੇ ਜਾਣ। ਉਨ੍ਹਾਂ ਨੇ ਮੁ-ਲਾ-ਜ਼-ਮ ਭੇਜ ਦਿੱਤੇ। ਮ੍ਰਤਕਾ ਦੇ ਭਰਾ ਅਨੁਸਾਰ ਉਨ੍ਹਾਂ ਦੇ ਮਾਤਾ ਪਿਤਾ ਉਹ ਖੁਦ ਉਨ੍ਹਾਂ ਦੀ ਪਤਨੀ ਅਤੇ ਗ-ਰ-ਭ-ਵ-ਤੀ ਬੇਟੀ ਸ਼-ਮ-ਸ਼ਾ-ਨ-ਘਾ-ਟ ਵਿੱਚ ਪਹੁੰਚ ਗਏ। ਉੱਥੇ ਗੀਤਾ ਰਾਣੀ ਦੇ ਪਤੀ ਅਮਰਜੀਤ ਸਿੰਘ ਉਸ ਦੇ 2 ਪੁੱਤਰਾਂ ਇੰਦਰਜੀਤ ਸਿੰਘ ਅਤੇ ਪ੍ਰਿੰਸ ਅਤੇ ਅਮਰਜੀਤ ਸਿੰਘ ਦੇ 2 ਭਤੀਜਿਆਂ ਨੇ ਉਨ੍ਹਾਂ ਦੀ ਖਿੱ-ਚ-ਧੂ-ਹ ਕੀਤੀ। ਉਹ ਤਿੰਨੇ ਹਸਪਤਾਲ ਵਿੱਚ ਦਾਖਲ ਹਨ।

ਉਨ੍ਹਾਂ ਦੀ ਗ-ਰ-ਭ-ਵ-ਤੀ ਬੇਟੀ ਦੀ ਹਾਲਤ ਬਹੁਤ ਖ-ਰਾ-ਬ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪੁਲਿਸ ਖ-ੜ-ਕੇ ਸਭ ਦੇਖਦੀ ਰਹੀ। ਖਿੱ-ਚ-ਧੂ-ਹ ਵਿੱਚ ਉਨ੍ਹਾਂ ਦਾ ਮੋਬਾਇਲ ਅਤੇ ਉਨ੍ਹਾਂ ਦੀ ਪਤਨੀ ਦੇ ਸੋਨੇ ਦੇ ਟਾਪਸ ਵੀ ਲੈ ਗਏ। ਉਨ੍ਹਾਂ ਨੇ ਇ-ਨ-ਸਾ-ਫ ਦੀ ਮੰਗ ਕੀਤੀ ਹੈ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਮਾਮਲੇ ਬਾਰੇ ਪਤਾ ਲੱਗਾ ਹੈ। ਅਜੇ ਮ੍ਰਤਕਾ ਦੇ ਪੇਕੇ ਪਰਿਵਾਰ ਵਾਲਿਆਂ ਨੇ ਆਪਣੇ ਬਿਆਨ ਦਰਜ ਨਹੀਂ ਕਰਵਾਏ। ਉਹ ਡਾਕਟਰੀ ਰਿਪੋਰਟ ਦੇ ਆਧਾਰ ਤੇ ਬਣਦੀ ਕਾਰਵਾਈ ਕਰਨਗੇ। ਉਨ੍ਹਾਂ ਦੇ ਦੱਸਣ ਮੁਤਾਬਿਕ ਦੋਵੇਂ ਪਰਿਵਾਰਾਂ ਵਿੱਚ ਪਹਿਲਾਂ ਵੀ ਦੂਰੀ ਸੀ ਅਤੇ ਦੋਨਾਂ ਦੇ ਕੇ ਸ ਚੱਲਦੇ ਹਨ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *