ਵਿਆਹ ਤੋਂ ਇੱਕ ਦਿਨ ਪਹਿਲਾਂ ਮੁੰਡੇ ਨੇ ਕੁੜੀ ਦਾ ਕੀਤਾ ਆਹ ਹਾਲ-ਮਾਂ ਦਾ ਰੋ ਰੋ ਬੁਰਾ ਹਾਲ

ਗੁਰਦਾਸਪੁਰ ਵਿੱਚ ਇੱਕ ਏ.ਐੱਸ.ਆਈ. ਰਮਨ ਕੁਮਾਰ ਦੇ ਲੜਕੇ ਦੁਆਰਾ ਇੱਕ ਲੜਕੀ ਤੇ ਤੇ-ਜ਼ਾ-ਬ ਸੁੱ-ਟ-ਣ ਦੇ ਦੋ-ਸ਼ ਲੱਗੇ ਹਨ। ਲੜਕੀ ਦੇ ਪਿਤਾ ਦੀ ਲੱਤ ਤੋੜ ਦਿੱਤੀ ਗਈ ਅਤੇ ਉਸ ਦੇ ਭਰਾ ਦੇ ਸਿਰ ਵਿੱਚ ਸੱ-ਟਾਂ ਮਾ-ਰੀ-ਆਂ ਗਈਆਂ। ਉਸ ਦੇ ਸਿਰ ਵਿੱਚ 3 ਟਾਂ-ਕੇ ਲੱਗਣ ਦੀ ਖਬਰ ਮਿਲੀ ਹੈ। ਲੜਕੀ ਦਾ ਕਹਿਣਾ ਹੈ ਕਿ ਲੜਕਾ ਉਸ ਨੂੰ ਵਿਆਹ ਕਰਵਾਉਣ ਲਈ ਤੰ-ਗ ਕਰ ਰਿਹਾ ਸੀ। ਉਸ ਨੇ ਪੁਲਿਸ ਤੇ ਕੋਈ ਕਾਰਵਾਈ ਨਾ ਕਰਨ ਦੇ ਦੋ-ਸ਼ ਲਾਏ ਹਨ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਲੜਕੀ ਨੇ ਜਾਣਕਾਰੀ ਦਿੱਤੀ ਹੈ ਕਿ

ਇਹ ਲੜਕਾ ਉਸ ਨੂੰ ਧੱ-ਕੇ ਨਾਲ ਦੋਸਤੀ ਕਰਨ ਲਈ ਮਨਾ ਰਿਹਾ ਹੈ। ਉਸ ਦੇ ਨਾਂਹ ਕਰਨ ਤੇ ਉਹ ਉਸ ਤੇ ਤੇ-ਜ਼ਾ-ਬ ਸੁੱਟ ਕੇ ਚਲਾ ਗਿਆ। ਲੜਕਾ ਉਸ ਨੂੰ ਘਰ ਤੋਂ ਚੁੱਕ ਕੇ ਲੈ ਜਾਣ ਅਤੇ ਉਸ ਦੇ ਪਿਤਾ ਅਤੇ ਭਰਾ ਦੀ ਜਾਨ ਲੈਣ ਦੀਆਂ ਧ-ਮ-ਕੀ-ਆਂ ਦਿੰਦਾ ਹੈ। ਉਸ ਨੇ ਉਨ੍ਹਾਂ ਦੇ ਵਿਆਹ ਤੋਂ ਇੱਕ ਦਿਨ ਪਹਿਲਾਂ ਉਨ੍ਹਾਂ ਦੇ ਪਿਤਾ ਦੀ ਵੀ ਲੱਤ ਤੋ-ੜ ਦਿੱਤੀ। ਲੜਕੀ ਅਨੁਸਾਰ ਇਕ ਹਫ਼ਤਾ ਪਹਿਲਾਂ ਉਸ ਦੇ ਭਰਾ ਦੇ ਸਿਰ ਵਿੱਚ ਸੱ-ਟ ਮਾ-ਰੀ ਗਈ ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਅਤੇ ਸਿਰ ਵਿੱਚ ਤਿੰਨ ਟਾਂਕੇ ਲੱਗਣ ਦੇ ਬਾਵਜੂਦ ਵੀ ਹਸਪਤਾਲ ਦੇ ਡਾਕਟਰਾਂ ਨੇ ਨਾਰਮਲ ਲਿਖ ਦਿੱਤਾ। ਲੜਕੀ ਦਾ ਕਹਿਣਾ ਹੈ ਕਿ

ਜੇਕਰ ਉਨ੍ਹਾਂ ਨੂੰ ਇ-ਨ-ਸਾ-ਫ਼ ਨਾ ਮਿਲਿਆ ਤਾਂ ਉਹ ਆਪਣੀ ਜਾਨ ਦੇ ਦੇਵੇਗੀ। ਲੜਕੀ ਦੇ ਭਰਾ ਨੇ ਦੱਸਿਆ ਹੈ ਕਿ ਜਦੋਂ ਉਸ ਦੀ ਭੈਣ ਸਕੂਲ ਦੇ ਪ੍ਰੋਗਰਾਮ ਤੇ ਗਈ ਤਾਂ ਲੜਕੇ ਨੇ ਕਿਸੇ ਤਰ੍ਹਾਂ ਉਸ ਦੀਆਂ ਫੋਟੋਆਂ ਖਿੱ-ਚ ਲਈਆਂ ਅਤੇ ਉਸ ਨੂੰ ਬ-ਲੈ-ਕ-ਮੇ-ਲ ਕਰਨ ਲੱਗਾ। ਉਸ ਨੇ ਲੜਕੀ ਦਾ ਰਿਸ਼ਤਾ ਵੀ ਤੁ-ੜ-ਵਾ ਦਿੱਤਾ। ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਇੱਕ ਲੜਕੀ ਨੇ ਥਾਣੇ ਆਕੇ ਲੜਕੇ ਵੱਲੋਂ ਉਸ ਨੂੰ ਵਿਆਹ ਲਈ ਮਨਾਉਣ ਅਤੇ ਤੇ-ਜ਼ਾ-ਬ ਸੁੱਟਣ ਦੇ ਦੋ-ਸ਼ ਲਗਾਏ ਹਨ। ਉਨ੍ਹਾਂ ਦੇ ਬਿਆਨ ਦਰਜ ਕਰ ਲਏ ਹਨ। ਅਧਿਕਾਰੀ ਦਾ ਕਹਿਣਾ ਹੈ ਕਿ ਉਹ ਬਣਦੀ ਕਾਰਵਾਈ ਕਰਨਗੇ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *