ਵਿਆਹ ਤੋਂ ਪਹਿਲਾਂ ਹੀ ਘਰ ਚ ਛਾ ਗਿਆ ਮਾਤਮ- ਖੁਸ਼ੀਆਂ ਵਾਲੇ ਘਰ ਧਾਹਾਂ ਮਾਰ ਰੋਇਆ ਪਰਿਵਾਰ

ਫਿਰੋਜ਼ਪੁਰ ਵਿਖੇ ਰਾਤ ਸਮੇਂ ਕਿਸੇ ਨਾ-ਮਾਲੂਮ ਵਿਅਕਤੀ ਵੱਲੋਂ ਇੱਕ ਨੌਜਵਾਨ ਦੀ ਜਾਨ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਨੌਜਵਾਨ ਚਾਰ ਭੈਣਾਂ ਦਾ ਇਕੱਲਾ ਭਰਾ ਸੀ ਅਤੇ ਉਸਦਾ 8 ਦਿਨ ਤੱਕ ਵਿਆਹ ਸੀ। ਉਹ ਛੱਤ ਉਤੇ ਪੱਖਾ ਲਗਾ ਕੇ ਬਾਕੀ ਪਰਿਵਾਰ ਸਮੇਤ ਸੌਂ ਰਿਹਾ ਸੀ। ਕੋਈ ਉਸ ਦੇ ਸਿਰ ਵਿਚ ਗੋ-ਲੀ ਮਾ-ਰ-ਕੇ ਬੜੀ ਤੇਜ਼ੀ ਨਾਲ ਪੌੜੀਆਂ ਉੱਤਰ ਗਿਆ। ਪਰਿਵਾਰ ਨੂੰ ਸੰ-ਭ-ਲ-ਣ ਦਾ ਮੌਕਾ ਵੀ ਨਹੀਂ ਮਿਲਿਆ। ਇਸ ਘ-ਟ-ਨਾ ਵਿੱਚ ਲੜਕੇ ਦੀ ਜਾਨ ਚਲੀ ਗਈ।

ਜਿਸ ਘਰ ਵਿੱਚ ਖੁਸ਼ੀਆਂ ਆਉਣ ਵਾਲੀਆਂ ਸਨ। ਉਸ ਘਰ ਵਿੱਚ ਮਾ-ਤ-ਮ ਛਾ ਗਿਆ। ਪਰਿਵਾਰ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਹੈ ਕਿ ਜਿਨ੍ਹਾਂ ਨੇ ਇਹ ਮਾ-ੜਾ ਕੰਮ ਕੀਤਾ ਹੈ। ਉਹਨਾਂ ਨੂੰ ਸ-ਖ਼-ਤ ਤੋਂ ਸ-ਖ਼-ਤ ਸ-ਜ਼ਾ ਦਿੱਤੀ ਜਾਵੇ। ਇਨਸਾਨ ਦੀ ਜ਼ਿੰਦਗੀ ਵਿੱਚ ਕਿਸੇ ਸਮੇਂ ਕੀ ਵਾਪਰ ਜਾਣਾ ਹੈ। ਇਸ ਦੇ ਬਾਰੇ ਕੁਝ ਵੀ ਨਹੀਂ ਕਿਹਾ ਜਾ ਸਕਦਾ। ਹਰ ਵੇਲੇ ਇਨਸਾਨ ਮਨ ਵਿੱਚ ਚੰਗੇ ਦੀ ਉਮੀਦ ਰੱਖਦਾ ਹੈ ਪਰ ਹੋਣਾ ਕੀ ਹੈ। ਇਸ ਦੇ ਬਾਰੇ ਕਿਸੇ ਨੂੰ ਵੀ ਕੁਝ ਨਹੀਂ ਪਤਾ। ਇਸ ਤਰਾਂ ਦਾ ਹੀ ਭਾ-ਣਾ ਇਸ ਪਰਿਵਾਰ ਨਾਲ ਵਾਪਰਿਆ ਹੈ।

ਘਰ ਵਿੱਚ ਹੋਰ 8 ਦਿਨਾਂ ਤੱਕ ਲੜਕੇ ਦਾ ਵਿਆਹ ਹੋਣ ਵਾਲਾ ਸੀ ਪਰ ਕਿਸੇ ਨੇ ਸੁੱਤੇ ਪਏ ਲੜਕੇ ਦੀ ਜਾਨ ਲੈ ਲਈ। ਮ੍ਰਿ-ਤਕ ਦੀ ਭੈਣ ਨੇ ਦੱਸਿਆ ਹੈ ਕਿ ਉਨ੍ਹਾਂ ਦਾ ਸਾਰਾ ਪਰਿਵਾਰ ਪੱਖਾ ਲਗਾ ਕੇ ਛੱਤ ਉੱਤੇ ਸੌਂ ਰਿਹਾ ਸੀ। ਪੱਖੇ ਦੀ ਆਵਾਜ਼ ਕਾਫ਼ੀ ਜ਼ਿਆਦਾ ਸੀ। ਉਹਨਾਂ ਨੂੰ ਰਾਤ ਸਮੇਂ ਗੋ-ਲੀ ਚੱਲਣ ਦੀ ਆਵਾਜ਼ ਸੁਣਾਈ ਦਿੱਤੀ। ਜਦੋਂ ਉਨ੍ਹਾਂ ਨੇ ਦੇਖਿਆ ਤਾਂ ਉਨ੍ਹਾਂ ਦੇ ਭਰਾ ਦੀ ਜਾਨ ਜਾ ਚੁਕੀ ਸੀ ਅਤੇ ਉਸ ਦਾ ਮੰਜਾ-ਬਿਸਤਰਾ ਲਾਲ ਹੋ ਚੁੱਕੇ ਸਨ। ਉਹਨਾਂ ਨੂੰ ਕਿਸੇ ਦੇ ਕਾਹਲੀ ਨਾਲ ਪੌੜੀਆਂ ਉਤਰਦੇ ਹੋਏ ਦੀ ਅਵਾਜ਼ ਸੁਣਾਈ ਸੀ। ਉਹਨਾਂ ਦਾ ਗੇਟ ਖੁੱਲ੍ਹਾ ਪਿਆ ਸੀ।

ਉਹਨਾਂ ਤੋਂ ਭੱਜਣ ਵਾਲਾ ਵਿਅਕਤੀ ਪਛਾਣਿਆ ਨਹੀਂ ਗਿਆ। ਮ੍ਰਤਕ ਦੀ ਭੈਣ ਅਨੁਸਾਰ ਉਹ ਚਾਰ ਭੈਣਾਂ ਹਨ ਅਤੇ ਉਨ੍ਹਾਂ ਦਾ ਇੱਕ ਭਰਾ ਸੀ। ਜਿਸ ਦਾ ਜਲਦੀ ਹੀ ਵਿਆਹ ਹੋਣ ਵਾਲਾ ਸੀ। ਉਸ ਨੇ ਸ਼ੁੱਕਰਵਾਰ ਨੂੰ ਗਾਨਾ ਬੰਨਣਾ ਸੀ। ਉਹਨਾਂ ਦੀ ਮੰਗ ਹੈ ਕਿ ਦੋ-ਸ਼ੀ ਨੂੰ ਕਾ-ਬੂ ਕਰਕੇ ਸ-ਜ਼ਾ ਦਿੱਤੀ ਜਾਵੇ। ਮ੍ਰਤਕ ਦੇ ਜੀਜੇ ਨੇ ਦੱਸਿਆ ਹੈ ਕਿ ਮ੍ਰਤਕ ਦੇ ਵਿਆਹ ਦੇ ਸਬੰਧ ਵਿੱਚ ਹੀ ਉਹ ਇੱਥੇ ਆਇਆ ਹੋਇਆ ਸੀ ਅਤੇ ਮ੍ਰਤਕ ਦੇ ਨਾਲ ਵਾਲੇ ਮੰਜੇ ਤੇ ਹੀ ਸੁੱਤਾ ਪਿਆ ਸੀ। ਉਸ ਦਾ ਕਹਿਣਾ ਹੈ ਕਿ ਦੋ-ਸ਼ੀ ਦੀ ਪਹਿਚਾਣ ਨਹੀਂ ਹੋ ਸਕੀ। ਮ੍ਰਤਕ ਮਜ਼ਦੂਰੀ ਕਰਦਾ ਸੀ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *