ਵਿਆਹ ਤੋਂ ਬਾਅਦ ਦੁਲਹਨ ਦਾ ਜੋੜਾ ਅਤੇ ਗਹਿਣੇ ਛੱਡ SDM ਪਿੰਕੀ ਪਹੁੰਚੀ ਜੇ-ਲ

ਕੁਝ ਦਿਨਾਂ ਤੋਂ ਪਿੰਕੀ ਮੀਣਾ ਮੀਡੀਆ ਦੀ ਸੁਰਖ਼ੀ ਬਣੀ ਹੋਈ ਹੈ। ਕਦੇ ਉਸ ਨੂੰ ਜ਼-ਮਾ-ਨ-ਤ ਮਿਲਣ ਦੀ ਖ਼ਬਰ ਆਉਂਦੀ ਹੈ। ਕਦੇ ਉਸ ਦਾ ਵਿਆਹ ਚਰਚਾ ਵਿਚ ਹੁੰਦਾ ਹੈ ਅਤੇ ਹੁਣ ਉਸ ਦੀ ਜ਼ਮਾਨਤ ਦੀ ਮਿਆਦ ਪੂਰੀ ਹੋਣ ਦੀ ਖ਼ਬਰ ਦੇਖਣ ਅਤੇ ਸੁਣਨ ਨੂੰ ਮਿਲ ਰਹੀ ਹੈ। ਅਸਲ ਵਿੱਚ ਪਿੰਕੀ ਮੀਣਾ ਰਾਜਸਥਾਨ ਦੇ ਦੌਸਾ ਜ਼ਿਲ੍ਹੇ ਦੇ ਬਾਂਦੀਕੁਈ ਦੀ ਐੱਸ ਡੀ ਐੱਮ ਹੈ। ਦੌਸਾ ਦੇ ਐੱਸ.ਡੀ.ਐੱਮ. ਪੁਸ਼ਕਰ ਮਿੱਤਲ ਤੇ ਹਾਈਵੇ ਦੀ ਉਸਾਰੀ ਕਰਨ ਵਾਲੀ ਇਕ ਕੰਪਨੀ ਤੋਂ

5 ਲੱਖ ਰੁਪਏ ਰਿ-ਸ਼-ਵ-ਤ ਲੈਣ ਅਤੇ ਬਾਂਦੀਕੂਈ ਦੀ ਐਸ ਡੀ ਐਮ ਪਿੰਕੀ ਮੀਣਾ ਤੇ ਇਸ ਕੰਪਨੀ ਤੋਂ 10 ਲੱਖ ਰੁਪਏ ਮੰਗਣ ਦੇ ਦੋ-ਸ਼ ਲੱਗੇ ਸਨ। ਪਿੰਕੀ ਨੂੰ ਅਦਾਲਤ ਵੱਲੋਂ ਉਸ ਦੇ ਵਿਆਹ ਲਈ 10 ਦਿਨ ਦੀ ਅੰ-ਤ-ਰਿ-ਮ ਜ਼ਮਾਨਤ ਦਿੱਤੀ ਗਈ ਸੀ। ਹਾਈਕੋਰਟ ਤੋਂ ਜ਼ਮਾਨਤ ਹਾਸਲ ਕਰਵਾ ਕੇ ਪਿੰਕੀ ਮੀਨਾ ਨੇ ਵਿਆਹ ਕਰਵਾਇਆ ਅਤੇ 21 ਫ਼ਰਵਰੀ ਦੀ ਸ਼ਾਮ ਨੂੰ ਉਹ ਫੇਰ ਤੋਂ ਜੈਪੁਰ ਦੀ ਮਹਿਲਾ ਜੇ-ਲ੍ਹ ਵਿਚ ਪਹੁੰਚੀ ਅਤੇ ਖੁਦ ਸ-ਮ-ਰ-ਪ-ਣ ਕਰ ਦਿੱਤਾ।

ਪਿੰਕੀ ਮੀਣਾ ਪਿੰਡ ਚਿੱ-ਥ-ਵਾ-ੜੀ ਦੀ ਰਹਿਣ ਵਾਲੀ ਦੱਸੀ ਜਾਂਦੀ ਹੈ। ਭਾਵੇਂ ਉਨ੍ਹਾਂ ਨੇ ਵਿਆਹ ਲਈ ਜੈਪੁਰ ਵਿੱਚ ਇੱਕ ਵਧੀਆ ਰਿਜ਼ਾਰਟ ਬੁੱਕ ਕੀਤਾ ਹੋਇਆ ਸੀ ਪਰ ਵਿਆਹ ਦੀ ਰਸਮ ਉਨ੍ਹਾਂ ਨੇ ਆਪਣੇ ਪਿੰਡ ਵਿੱਚ ਹੀ ਸਾਦੇ ਢੰਗ ਨਾਲ ਨਿਭਾ ਲਈ। ਉਹ ਇਕ ਕਿਸਾਨ ਪਰਿਵਾਰ ਨਾਲ ਸ-ਬੰ-ਧਿ-ਤ ਹੈ। ਪਿੰਕੀ ਨੂੰ ਵਿਆਹ ਤੋਂ 5 ਦਿਨ ਬਾਅਦ ਮੁੜ ਜੇ-ਲ੍ਹ ਵਿੱਚ ਪੇਸ਼ ਹੋਣ ਦੇ ਆ-ਦੇ-ਸ਼ ਦਿੱਤੇ ਗਏ ਸਨ। ਜਿਸ ਦਾ ਉਸ ਨੇ ਪਾਲਣ ਕੀਤਾ।

Leave a Reply

Your email address will not be published. Required fields are marked *