ਸਵੇਰੇ ਸਵੇਰੇ ਆਈ ਬੁਰੀ ਖਬਰ-ਕਾਰ ਲੈਕੇ ਨਹਿਰ ਤੇ ਆਇਆ ਮੁੰਡਾ-ਮਾਂ ਨੂੰ ਕਿਹਾ I Love You ਫੇਰ ਮਾਰੀ ਭਾਖੜਾ ਚ ਛਾਲ

ਪਟਿਆਲਾ ਦੇ ਭਰਤ ਨਗਰ ਦੇ ਰਹਿਣ ਵਾਲ਼ੇ ਕਰਨ ਨਾਮ ਦੇ ਨੌਜਵਾਨ ਦੀ ਮਾਰੂਤੀ ਕਾਰ ਪਟਿਆਲਾ ਨਾਭਾ ਰੋਡ ਤੇ ਸਥਿਤ ਭਾਖੜਾ ਨਹਿਰ ਦੇ ਪੁਲ ਨੇੜੇ ਖੜ੍ਹੀ ਮਿਲੀ ਹੈ। ਪਰਿਵਾਰ ਨੂੰ ਉਸ ਦੀ ਕਾਰ ਵਿੱਚੋਂ ਇੱਕ ਨੋਟ ਅਤੇ ਇੱਕ ਏਟੀਐਮ ਕਾਰਡ ਮਿਲਿਆ ਹੈ। ਪੁਲਿਸ ਨੇ ਸ਼ੱ-ਕ ਜਤਾਇਆ ਹੈ ਕਿ ਕਾਰਨ ਨਹਿਰ ਵਿੱਚ ਹੋ ਸਕਦਾ ਹੈ। ਗੋਤਾਖੋਰਾਂ ਦੁਆਰਾ ਨਹਿਰ ਵਿੱਚੋਂ ਭਾਲ ਕਰਨ ਤੇ ਉਨ੍ਹਾਂ ਨੂੰ ਕੋਈ ਸ-ਫ-ਲ-ਤਾ ਨਹੀਂ ਮਿਲੀ। ਪੁਲਿਸ ਨੇ ਕਰਨ ਦੇ ਲਾ-ਪ-ਤਾ ਹੋਣ ਦੀ ਰਿਪੋਰਟ ਲਿਖ ਕੇ ਭਾਲ ਸ਼ੁਰੂ ਕਰ ਦਿੱਤੀ ਹੈ। ਗੋਤਾਖੋਰ ਵੀ ਖਨੌਰੀ ਤੱਕ ਨਹਿਰ ਤੇ ਨਿਗਾਹ ਰੱਖ ਰਹੇ ਹਨ। ਗੋਤਾਖੋਰ ਸ਼ੰਕਰ ਨਹੀਂ ਜਾਣਕਾਰੀ ਦਿੱਤੀ ਹੈ ਕਿ

ਉਨ੍ਹਾਂ ਨੂੰ ਲਾ-ਪ-ਤਾ ਹੋਏ ਕਰਨ ਦੇ ਪਰਿਵਾਰ ਦਾ ਫੋਨ ਆਇਆ ਸੀ ਕਿ ਕਰਨ ਦੀ ਮਾਰੂਤੀ ਕਾਰ ਨਾਭਾ ਪਟਿਆਲਾ ਰੋਡ ਤੇ ਭਾਖੜਾ ਨਹਿਰ ਦੇ ਨੇੜੇ ਖੜ੍ਹੀ ਮਿਲੀ ਹੈ। ਸ਼ੰਕਰ ਅਨੁਸਾਰ ਪਰਿਵਾਰ ਨੂੰ ਸ਼ੱ-ਕ ਹੈ ਕਿ ਕਰਨ ਨੇ ਨਹਿਰ ਵਿੱਚ ਛਾਲ ਮਾ-ਰੀ ਹੋ ਸਕਦੀ ਹੈ। ਪਰਿਵਾਰ ਦੇ ਕਹਿਣ ਤੇ ਉਨ੍ਹਾਂ ਨੇ ਨਹਿਰ ਵਿੱਚ ਕਰਨ ਦੀ ਭਾਲ ਕੀਤੀ। ਪਰ ਉਨ੍ਹਾਂ ਨੂੰ ਕੋਈ ਸਫਲਤਾ ਨਹੀਂ ਮਿਲੀ। ਸ਼ੰਕਰ ਨੇ ਦੱਸਿਆ ਹੈ ਕਿ ਕਰਨ ਉਸਾਰੀ ਦੇ ਕੰਮ ਦੀ ਠੇਕੇਦਾਰੀ ਕਰਦਾ ਸੀ। ਉਹ ਆਪਣੀ ਦਾਦੀ ਕੋਲ ਸਿੱਧੂ ਪੈਲੇਸ ਦੇ ਬੈਕ ਸਾਈਡ ਭਾਰਤ ਨਗਰ ਵਿੱਚ ਰਹਿੰਦਾ ਸੀ। ਪਰਿਵਾਰ ਨੂੰ ਉਸ ਦੀ ਮਾਰੂਤੀ ਕਾਰ ਵਿੱਚੋਂ ਇੱਕ ਨੋਟ ਅਤੇ ਇੱਕ ਏਟੀਐਮ ਕਾਰਡ ਮਿਲਿਆ ਹੈ।

ਸ਼ੰਕਰ ਅਨੁਸਾਰ ਉਹ ਨਹੀਂ ਜਾਣਦੇ ਕਿ ਕਰਨ ਦੁਆਰਾ ਲਿਖੇ ਗਏ ਨੋਟ ਵਿੱਚ ਕੀ ਲਿਖਿਆ ਹੋਇਆ ਹੈ। ਕਿਉਂਕਿ ਇਹ ਨੋਟ ਪਰਿਵਾਰ ਕੋਲ ਹੈ। ਉਨ੍ਹਾਂ ਦੇ ਗੋਤਾਖੋਰ ਸਾਥੀ ਖਨੌਰੀ ਤੱਕ ਨਹਿਰ ਤੇ ਨਜ਼ਰ ਰੱਖ ਰਹੇ ਹਨ ਤਾਂ ਕਿ ਕਰਨ ਬਾਰੇ ਕੋਈ ਜਾਣਕਾਰੀ ਮਿਲ ਸਕੇ। ਮਹਿਲਾ ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਕਰਨ ਦੇ ਪਰਿਵਾਰ ਵੱਲੋਂ ਉਸ ਦੇ ਲਾ-ਪ-ਤਾ ਹੋਣ ਦੀ ਖਬਰ ਮਿਲੀ ਹੈ। ਪੁਲਿਸ ਨੇ ਗੋਤਾਖੋਰਾਂ ਨਾਲ ਸੰਪਰਕ ਕੀਤਾ। ਅਜੇ ਤੱਕ ਕੋਈ ਸਫਲਤਾ ਨਹੀਂ ਮਿਲ ਸਕੀ। ਪੁਲਿਸ ਨੂੰ ਜਿਸ ਤਰ੍ਹਾਂ ਦੇ ਵੀ ਸ-ਬੂ-ਤ ਮਿਲਣਗੇ। ਉਸੇ ਆਧਾਰ ਤੇ ਪੁਲਿਸ ਵੱਲੋਂ ਕਾਰਵਾਈ ਕੀਤੀ ਜਾਵੇਗੀ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *