ਸਸਕਾਰ ਮੌਕੇ ਰੱਜਕੇ ਹੰਗਾਮਾ-ਆਹ ਲਾਸ਼ ਨੇ ਉਡਾਏ ਸਭਦੇ ਹੋਸ਼-90 ਸਾਲਾਂ ਬਾਪੂ ਦੀ ਥਾਂ ਨਿਕਲੀ 35 ਸਾਲ ਦੀ ਔਰਤ

ਹੁਸ਼ਿਆਰਪੁਰ ਦੇ ਟਾਂਡਾ ਰਾਮਸੇ ਵਿੱਚ ਸਰਕਾਰੀ ਅਧਿਕਾਰੀ ਦੀ ਲਾ-ਪ-ਰ-ਵਾ-ਹੀ ਨਾਲ ਅਜੀਬੋ ਗਰੀਬ ਅਜਿਹੀ ਸਥਿਤੀ ਬਣ ਗਈ ਹੈ। ਜਿਸ ਕਰਕੇ ਪਰਿਵਾਰ ਦੇ ਨਾਲ ਉਨ੍ਹਾਂ ਦੇ ਰਿਸ਼ਤੇਦਾਰ ਸਬੰਧੀ ਵੀ ਖੱ-ਜ-ਲ ਹੁੰਦੇ ਰਹੇ। ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਟਾਂਡਾ ਦਾ 90 ਸਾਲਾਂ ਦਾ ਬ-ਜ਼ੁ-ਰ-ਗ ਪ੍ਰੀਤਮ ਸਿੰਘ ਕਰੋਨਾ ਕਾਰਨ ਦਾਖਲ ਸੀ। ਹਸਪਤਾਲ ਨੇ ਪਰਿਵਾਰ ਨੂੰ ਜਾਣਕਾਰੀ ਦਿੱਤੀ ਹੈ ਕਿ ਪ੍ਰੀਤਮ ਸਿੰਘ ਦਾ ਦਿ-ਹਾਂ-ਤ ਹੋ ਗਿਆ ਹੈ ਪਰ ਸਰਕਾਰੀ ਐਂ-ਬੂ-ਲੈਂ-ਸ ਵਿੱਚ ਉਨ੍ਹਾਂ ਦੇ ਕੋਲ ਇੱਕ ਔਰਤ ਦੀ ਮ੍ਰਤਕ ਦੇਹ ਭੇਜੀ ਗਈ। ਜਿਸ ਕਰਕੇ ਪਰਿਵਾਰ ਤੇ ਰਿਸ਼ਤੇਦਾਰਾਂ ਨੂੰ ਕੁਝ ਨਹੀਂ ਸੁੱ-ਝ ਰਿਹਾ ਕਿ ਉਹ ਕੀ ਕਰਨ ਉਨ੍ਹਾਂ ਨੇ ਇ-ਨ-ਸਾ-ਫ ਦੀ ਮੰਗ ਕੀਤੀ ਹੈ।

ਪ੍ਰੀਤਮ ਸਿੰਘ ਦੇ ਪੋਤਰੇ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਦਾ ਦਾਦਾ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਦਾਖਲ ਸੀ। ਹੁਸ਼ਿਆਰਪੁਰ ਤੋਂ ਸਿਹਤ ਅਧਿਕਾਰੀਆਂ ਨੇ ਉਨ੍ਹਾਂ ਨੂੰ ਦੱਸਿਆ ਹੈ ਕਿ ਉਨ੍ਹਾਂ ਦੇ ਬ-ਜ਼ੁ-ਰ-ਗ ਦਾ ਦੇ-ਹਾਂ-ਤ ਹੋ ਗਿਆ ਹੈ। ਬ-ਜ਼ੁ-ਰ-ਗ ਦੀ ਮ੍ਰਤਕ ਦੇ ਸਰਕਾਰੀ ਐਂ-ਬੂ-ਲੈਂ-ਸ ਰਾਹੀਂ ਸਿਹਤ ਅਧਿਕਾਰੀਆਂ ਦੁਆਰਾ ਲਿਆਂਦੀ ਜਾਵੇਗੀ। ਨੌਜਵਾਨ ਦੇ ਦੱਸਣ ਮੁਤਾਬਿਕ ਜਿਹੜੀ ਮ੍ਰਤਕ ਦੇਹ ਉਨ੍ਹਾਂ ਨੂੰ ਲਿਆ ਕੇ ਸੌਂ-ਪ ਦਿੱਤੀ ਗਈ ਹੈ। ਉਹ 30-35 ਸਾਲਾਂ ਦੀ ਇੱਕ ਔਰਤ ਦੀ ਹੈ। ਉਨ੍ਹਾਂ ਦੀ ਮੰਗ ਹੈ ਕਿ ਇਹ ਔਰਤ ਜਿਸ ਪਰਿਵਾਰ ਨਾਲ ਸਬੰਧ ਰੱਖਦੀ ਹੈ। ਉਨ੍ਹਾਂ ਨੂੰ ਸੌਂ-ਪ ਦਿੱਤੀ ਜਾਵੇ। ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਬ-ਜ਼ੁ-ਰ-ਗ ਪ੍ਰੀਤਮ ਸਿੰਘ ਬਾਰੇ ਸਹੀ ਜਾਣਕਾਰੀ ਦਿੱਤੀ ਜਾਵੇ ਕਿ ਉਹ ਕਿੱਥੇ ਹਨ ਅਤੇ ਕਿਸ ਹਾਲਤ ਵਿੱਚ ਹਨ।

ਨੌਜਵਾਨ ਦਾ ਕਹਿਣਾ ਹੈ ਕਿ ਉਹ ਤਾਂ ਇਹ ਵੀ ਨਹੀਂ ਜਾਣਦੇ ਕਿ ਉਨ੍ਹਾਂ ਦੇ ਬ-ਜ਼ੁ-ਰ-ਗ ਦਾ ਸੱਚਮੁੱਚ ਹੀ ਦਿ-ਹਾਂ-ਤ ਹੋ ਗਿਆ ਹੈ ਜਾਂ ਉਹ ਜਿਉਂਦੇ ਹਨ। ਉਨ੍ਹਾਂ ਨੇ ਇ-ਨ-ਸਾ-ਫ ਦੀ ਮੰਗ ਕੀਤੀ ਹੈ। ਸਿਹਤ ਅਧਿਕਾਰੀਆਂ ਨੇ ਦੱਸਿਆ ਹੈ ਕਿ ਅੰਮ੍ਰਿਤਸਰ ਤੋਂ ਹੁਸ਼ਿਆਰਪੁਰ ਦੇ ਇੱਕ ਵਿਅਕਤੀ ਦੀ ਮ੍ਰਤਕ ਦੇ ਆਉਣੀ ਸੀ। ਜਿਹੜਾ ਕਿ ਕਰੋਨਾ ਦੀ ਲ-ਪੇ-ਟ ਵਿੱਚ ਆ ਚੁੱਕਾ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਪਰਿਵਾਰ ਅਨੁਸਾਰ ਅੰਮ੍ਰਿਤਸਰ ਤੋਂ ਆਈ ਮ੍ਰਤਕ ਦੇ ਉਨ੍ਹਾਂ ਦੇ ਮੈਂਬਰ ਦੀ ਨਹੀਂ ਹੈ। ਇਸ ਲਈ ਹੁਣ ਹੁਸ਼ਿਆਰਪੁਰ ਦੇ ਸਿਹਤ ਅਧਿਕਾਰੀਆਂ ਦੁਆਰਾ ਅੰਮ੍ਰਿਤਸਰ ਵਿਖੇ ਗੱਲਬਾਤ ਕੀਤੀ ਜਾ ਰਹੀ ਹੈ ਤਾਂ ਕਿ ਅ-ਸ-ਲੀ-ਅ-ਤ ਪਤਾ ਲੱਗੇ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਹੋਈ ਵੀਡੀਓ ਰਿਪੋਰਟ

Leave a Reply

Your email address will not be published. Required fields are marked *