ਮਾਪਿਆਂ ਨੇ ਕਰਵਾ ਦਿੱਤਾ ਮੁੰਡੇ ਦੀ ਮਰਜੀ ਦੇ ਉਲਟ ਵਿਆਹ- ਫੇਰ ਮੁੰਡੇ ਨੇ ਨਵੀਂ ਵਿਆਹੀ ਨਾਲ ਜੋ ਕਾਂਡ ਕੀਤਾ

ਫ਼ਾ-ਜ਼ਿ-ਲ-ਕਾ ਦੇ ਮਹਾਤਮ ਨਗਰ ਢਾਣੀ ਪ੍ਰਤਾਪ ਸਿੰਘ ਵਿਖੇ 24 ਸਾਲਾ ਵਿਆਹੁਤਾ ਸਰੋਜ ਰਾਣੀ ਦੀ ਕ-ਰੰ-ਟ ਲੱਗਣ ਕਰਕੇ ਜਾਣ ਜਾਣ ਦੀ ਖ਼ਬਰ ਮਿਲੀ ਹੈ। ਮ੍ਰਤਕਾ ਦਾ ਹਾਲੇ 2 ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ। ਮ੍ਰਤਕਾ ਦੇ ਪੇਕੇ ਜਲਾਲਾਬਾਦ ਦੇ ਢੰ-ਡੀ-ਆਂ ਵਿਖੇ ਸਨ ਅਤੇ ਉਹ ਗੁਰਜੰਟ ਸਿੰਘ ਨਾਲ ਵਿਆਹੀ ਹੋਈ ਸੀ। ਸਰੋਜ ਰਾਣੀ ਦੀ ਮਾਂ ਅਤੇ ਭਰਾ ਨੇ ਗੁਰਜੰਟ ਸਿੰਘ ਤੇ ਦੋ-ਸ਼ ਲਗਾਏ ਹਨ ਕਿ ਉਸ ਨੇ ਜਾਣ ਬੁੱ-ਝ-ਕੇ ਕ-ਰੰ-ਟ ਲਗਾ ਕੇ ਸਰੋਜ ਦੀ ਜਾਨ ਲੈ ਲਈ ਹੈ।

ਪੁਲਿਸ ਨੇ ਧਾਰਾ 302 ਅਧੀਨ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸਰੋਜ ਰਾਣੀ ਦੇ ਭਰਾ ਨੇ ਮੀਡੀਆ ਨੂੰ ਜਾਣਕਾਰੀ ਦਿੱਤੀ ਹੈ ਕਿ ਗੁਰਜੰਟ ਸਿੰਘ ਉਸ ਦੀ ਭੈਣ ਨੂੰ ਪਸੰਦ ਨਹੀਂ ਕਰਦਾ ਸੀ। ਉਹ ਰੋਜ਼ ਦੀ ਖਿੱ-ਚ-ਧੂ-ਹ ਵੀ ਕਰਦਾ ਸੀ ਅਤੇ ਮੋਟਰਸਾਈਕਲ ਦੀ ਮੰਗ ਕਰਦਾ ਸੀ। ਉਨ੍ਹਾਂ ਦੇ ਦੱਸਣ ਅਨੁਸਾਰ ਗੁਰਜੰਟ ਸਿੰਘ ਕਹਿੰਦਾ ਸੀ ਕਿ ਉਹ ਤਾਂ ਵਿਆਹ ਹੀ ਨਹੀਂ ਕਰਵਾਉਣਾ ਚਾਹੁੰਦਾ ਸੀ। ਉਸ ਦੇ ਮਾਪਿਆਂ ਨੇ ਉਸ ਦਾ ਧੱ-ਕੇ ਨਾਲ ਵਿਆਹ ਕਰ ਦਿੱਤਾ ਹੈ।

ਗੁਰਜੰਟ ਸਿੰਘ ਉਨ੍ਹਾਂ ਨੂੰ ਕਹਿੰਦਾ ਸੀ ਕਿ ਉਹ ਸਰੋਜ ਰਾਣੀ ਦੇ ਕ-ਰੰ-ਟ ਲਗਾ ਦੇਵੇਗਾ। ਸਰੋਜ ਦੀ ਮਾਂ ਨੇ ਵੀ ਗੁਰਜੰਟ ਸਿੰਘ ਤੇ ਉਪਰੋਕਤ ਦੋ-ਸ਼ ਲਗਾਉਂਦੇ ਹੋਏ ਕਾਰਵਾਈ ਦੀ ਮੰਗ ਕੀਤੀ ਹੈ। ਜਦ ਕਿ ਇੱਕ ਵਿਅਕਤੀ ਦਾ ਕਹਿਣਾ ਹੈ ਕਿ ਗੁਰਜੰਟ ਸਿੰਘ ਨਿ-ਰ-ਦੋ-ਸ਼ ਹੈ। ਸਰੋਜ ਰਾਣੀ ਨੂੰ ਕੁਦਰਤੀ ਕ-ਰੰ-ਟ ਲੱਗਾ ਹੈ। ਗੁਰਜੰਟ ਸਿੰਘ ਤਾਂ ਉਸ ਸਮੇਂ ਸੌਂ ਰਿਹਾ ਸੀ। ਉਸ ਨੂੰ ਉਠਾ ਕੇ ਇਹ ਜਾਣਕਾਰੀ ਦਿੱਤੀ ਗਈ ਸੀ।

ਪੁਲਿਸ ਅਧਿਕਾਰੀ ਅਨੁਸਾਰ ਮ੍ਰਤਕਾ ਦੇ ਭਰਾ ਨੇ ਬਿਆਨ ਦਿੱਤਾ ਹੈ ਕਿ ਗੁਰਜੰਟ ਸਿੰਘ ਨੇ ਸਰੋਜ ਰਾਣੀ ਨੂੰ ਕ-ਰੰ-ਟ ਲਗਾ ਕੇ ਉਸ ਦੀ ਜਾਨ ਲੈ ਲਈ ਹੈ। ਉਸ ਨੇ ਇਹ ਵੀ ਕਿਹਾ ਹੈ ਕਿ ਗੁਰਜੰਟ ਸਿੰਘ ਨੇ ਕੁਝ ਦਿਨ ਪਹਿਲਾਂ ਹੀ ਅਜਿਹਾ ਕੰਮ ਕਰਨ ਦੀ ਗੱਲ ਕਹੀ ਸੀ। ਅਧਿਕਾਰੀ ਅਨੁਸਾਰ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਸਰੋਜ ਨੂੰ ਕੁਦਰਤੀ ਕ-ਰੰ-ਟ ਲੱਗਾ ਹੈ। ਪੁਲਿਸ ਨੇ ਮ੍ਰਤਕਾ ਦੇ ਭਰਾ ਦੇ ਬਿਆਨਾਂ ਦੇ ਆਧਾਰ ਤੇ 302 ਦਾ ਮਾਮਲਾ ਦ-ਰ-ਜ਼ ਕਰ ਦਿੱਤਾ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *