ਹੇ ਵਾਹਿਗੁਰੁ ਇੰਨੀ ਮਾੜੀ ਕਿਸੇ ਨਾਲ ਨਾ ਹੋਵੇ, ਬੀੜੀ ਪੀਕੇ ਸੁੱਟ ਗਿਆ ਕਣਕ ਵਿਚਾਲੇ

ਕਿਸਾਨ ਨੇ ਆਪਣੀ ਫਸਲ ਪੱਕਣ ਤੇ ਬਹੁਤ ਉਮੀਦਾਂ ਰੱਖੀਆਂ ਹੁੰਦੀਆਂ ਹਨ। ਕਿਉਂ ਕਿ ਇਹ ਫਸਲ ਹੀ ਉਸ ਦੀ ਆਮਦਨ ਦਾ ਸਾਧਨ ਹੈ। ਕਿਸਾਨ 5-6 ਮਹੀਨੇ ਲਗਾਤਾਰ ਮਿਹਨਤ ਕਰਦਾ ਹੈ। ਵਹਾਈ ਬਿਜਾਈ ਤੋਂ ਬਾਅਦ ਭਰਪੂਰ ਸਰਦੀ ਦੇ ਦਿਨਾਂ ਵਿੱਚ ਕਣਕ ਨੂੰ ਪਾਣੀ ਲਾਉਣ ਅਤੇ ਸਪਰੇਅ ਕਰਨਾ, ਇਸ ਤੋਂ ਬਿਨਾਂ ਅਵਾਰਾ ਪਸ਼ੂਆਂ ਤੋਂ ਫ਼ਸਲ ਦੀ ਰਾਖੀ ਕਰਨਾ। ਤਾਂ ਕਿਤੇ ਜਾ ਕੇ ਫ਼ਸਲ ਤਿਆਰ ਹੁੰਦੀ ਹੈ। ਜੇਕਰ ਇਸ ਪੱਕੀ ਕਣਕ ਨੂੰ ਅੱਗ ਲੱਗ ਜਾਵੇ ਤਾਂ ਜੋ ਫ਼ਸਲ ਦੇ ਮਾਲਕ ਦੇ ਦਿਲ ਉੱਤੇ ਬੀਤਦੀ ਹੈ।

ਫੇਰ ਬਸ ਉਹ ਹੀ ਜਾਣਦਾ ਹੈ। ਜੇਕਰ ਜ਼ਮੀਨ ਵੀ ਠੇਕੇ ਤੇ ਲਈ ਹੋਵੇ ਫੇਰ ਤਾਂ ਕੁਝ ਕਹਿਣ ਸੁਣਨ ਵਾਲੀ ਗੱਲ ਹੀ ਨਹੀਂ ਰਹਿੰਦੀ। ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋਈ ਹੈ। ਜਿਸ ਨੂੰ ਦੇਖਣ ਤੇ ਪਤਾ ਲੱਗਦਾ ਹੈ ਕਿ ਇਹ ਰੱਤੇ ਕੇ ਪਿੰਡ ਦੀ ਹੈ। ਇੱਥੇ ਕਿਸੇ ਦੀ ਕਣਕ ਨੂੰ ਅੱਗ ਲੱਗ ਗਈ। ਜਿਸ ਨਾਲ 2 ਕਿਲੇ ਪੱਕੀ ਖੜ੍ਹੀ ਕਣਕ ਦੀ ਫਸਲ ਸ-ੜ-ਕੇ ਸੁਆਹ ਹੋ ਗਈ। ਇਹ ਵੀ ਕਿਹਾ ਜਾਂਦਾ ਹੈ ਕਿ ਇਹ ਜ਼ਮੀਨ ਠੇਕੇ ਤੇ ਲੈ ਕੇ ਕਣਕ ਬੀਜੀ ਹੋਈ ਸੀ।

ਅੱਗ ਲੱਗਣ ਦੀ ਖਬਰ ਸੁਣ ਕੇ ਪਿੰਡ ਵਾਸੀ ਤੁ-ਰੰ-ਤ ਮੌਕੇ ਤੇ ਪਹੁੰਚੇ ਅ-ਨਾ-ਊਂ-ਸ-ਮੈਂ-ਟ ਹੋ ਜਾਣ ਕਾਰਨ ਕਾਫ਼ੀ ਇਕੱਠ ਹੋ ਗਿਆ ਅਤੇ ਅੱਗ ਤੇ ਕਾ-ਬੂ ਪਾ ਲਿਆ ਗਿਆ। ਫਿਰ ਵੀ 2 ਕਿਲੇ ਫਸਲ ਸ-ੜ ਚੁੱਕੀ ਹੈ। ਦੱਸਿਆ ਜਾ ਰਿਹਾ ਹੈ ਕਿ ਇੱਥੇ ਬਿਜਲੀ ਦੀਆਂ ਤਾਰਾਂ ਵੀ ਨਹੀਂ ਹਨ। ਜਿਸ ਤੋਂ ਸ-ਪਾ-ਰ-ਕਿੰ-ਗ ਹੀ ਹੋਈ ਹੋਵੇ। ਅੰਦਾਜਾ ਲਗਾਇਆ ਜਾ ਰਿਹਾ ਹੈ ਕਿ ਹੋ ਸਕਦਾ ਹੈ। ਕਿਸੇ ਨੇ ਬੀੜੀ ਪੀ ਕੇ ਸੁ-ਲ-ਗ-ਦੀ ਹੋਈ ਬੀ-ੜੀ ਸੁੱਟ ਦਿੱਤੀ ਹੋਵੇ ਅਤੇ ਅੱਗ ਲੱਗ ਗਈ ਹੋਵੇ।

ਕਿਸਾਨਾਂ ਵੱਲੋਂ ਬੇਨਤੀ ਕੀਤੀ ਜਾ ਰਹੀ ਹੈ ਕਿ ਜਿਹੜੇ ਵਿਅਕਤੀ ਬੀ-ੜੀ ਪੀਂਦੇ ਹਨ। ਉਨ੍ਹਾਂ ਨੂੰ ਬੀ-ੜੀ ਸੁੱ-ਟ-ਦੇ ਸਮੇਂ ਧਿਆਨ ਰੱਖਣਾ ਚਾਹੀਦਾ ਹੈ, ਕਿਉਂਕਿ ਇਸ ਨਾਲ ਵੱਡਾ ਨੁ-ਕ-ਸਾ-ਨ ਹੋ ਸਕਦਾ ਹੈ। ਕਿਸਾਨ ਦੀ 5-6 ਮਹੀਨੇ ਦੀ ਮਿਹਨਤ ਅਜਾਈਂ ਚਲੀ ਜਾਂਦੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *