ਰੇਡ ਕਰਨ ਆਈ ਪੁਲਿਸ ਨਾਲ ਜੱਗੋ ਤੇਰਵੀ, ਬੀਬੀਆਂ ਨੇ ਕਰਤਾ ਵੱਡਾ ਕਾਂਡ

ਜਦੋਂ ਕਿਸੇ ਇਨਸਾਨ ਨੂੰ ਮਾ-ੜੀ-ਆਂ ਆਦਤਾਂ ਪੈ ਜਾਣ ਤਾਂ ਫੇਰ ਭਾਵੇਂ ਸਾਰਾ ਪਿੰਡ ਇੱਕ ਪਾਸੇ ਹੋ ਜਾਵੇ, ਉਹ ਵਿਅਕਤੀ ਇਕੱਲਾ ਹੀ ਕਿਸੇ ਦੀ ਪ੍ਰਵਾਹ ਨਹੀਂ ਕਰਦਾ। ਗੁਰੂ ਹਰਸਹਾਏ ਦੇ ਪਿੰਡ ਕਾਹਨ ਸਿੰਘ ਵਾਲਾ ਦੇ ਸਰਪੰਚ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਦੇ ਪਿੰਡ ਵਿੱਚ ਮੋਟਰਾਂ ਅਤੇ ਤਾਰਾਂ ਚੋ-ਰੀ ਹੋ ਰਹੀਆਂ ਸਨ। ਇਕ ਦਿਨ ਉਨ੍ਹਾਂ ਦੇ ਪਿੰਡ ਦਾ ਇੱਕ ਲੜਕਾ ਤਾਰਾਂ ਚੋ-ਰੀ ਕਰਕੇ ਲਿਆਇਆ। ਜਿਸ ਕਰਕੇ ਉਨ੍ਹਾਂ ਨੇ ਪੁਲੀਸ ਨੂੰ ਇਸ ਦੀ ਜਾਣਕਾਰੀ ਦਿੱਤੀ। ਜਦੋਂ ਪੁਲੀਸ ਆਈ ਤਾਂ ਜਸਪ੍ਰੀਤ ਸਿੰਘ ਦੇ ਪੁੱਤਰ ਦਿਲਪ੍ਰੀਤ ਸਿੰਘ ਦੇ ਹੱਥ ਵਿੱਚ ਅਮਲ ਦੀ ਦਵਾਈ ਸੀ।

ਜੋ ਉਹ ਸੁੱ-ਟ ਕੇ ਦੌੜ ਗਿਆ। ਪਿੰਡ ਵਾਸੀ ਵੀ ਇਕੱਠੇ ਹੋ ਗਏ। ਸਰਪੰਚ ਦੇ ਦੱਸਣ ਮੁਤਾਬਕ ਜਸਪ੍ਰੀਤ ਸਿੰਘ ਦੀ ਪਤਨੀ ਘਰ ਤੋਂ ਡਾਂਗ ਲੈ ਆਈ। ਉਸ ਨਾਲ ਕੁਝ ਹੋਰ ਔਰਤਾਂ ਵੀ ਮਿਲ ਗਈਆਂ। ਉਨ੍ਹਾਂ ਨੇ ਮਿਲ ਕੇ ਪੁਲੀਸ ਦੀ ਖਿੱ-ਚ ਧੂ-ਹ ਕੀਤੀ। ਪਿੰਡ ਵਾਸੀਆਂ ਅਤੇ ਪੰਚਾਇਤ ਨੇ ਪੁਲੀਸ ਨੂੰ ਛੁਡਾਇਆ। ਇਸ ਮਗਰੋਂ ਸੀਨੀਅਰ ਪੁਲਸ ਅਧਿਕਾਰੀ ਵੀ ਮੌਕੇ ਤੇ ਪਹੁੰਚ ਗਏ। ਸਰਪੰਚ ਦੇ ਦੱਸਣ ਮੁਤਾਬਕ ਪਿੰਡ ਵਿੱਚ ਕੁਝ ਬੰਦੇ ਆਉਂਦੇ ਸਨ। ਜਦੋਂ ਪਿੰਡ ਵਾਸੀਆਂ ਨੇ ਉਨ੍ਹਾਂ ਨੂੰ ਰੋਕ ਕੇ ਪੁੱਛਿਆ ਤਾਂ ਉਨ੍ਹਾਂ ਨੇ ਦੱਸਿਆ ਕਿ ਉਹ ਜਸਪ੍ਰੀਤ ਕੋਲ ਆਏ ਹਨ।

ਪਿੰਡ ਵਾਸੀਆਂ ਨੇ ਇਸ ਦੀ ਵੀਡੀਓ ਬਣਾ ਕੇ ਪੁਲੀਸ ਨੂੰ ਸੌਂਪ ਦਿੱਤੀ ਸੀ। ਸਰਪੰਚ ਨੇ ਮੰਗ ਕੀਤੀ ਹੈ ਕਿ ਪੁਲੀਸ ਨੂੰ ਕਾਰਵਾਈ ਕਰਨੀ ਚਾਹੀਦੀ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਹੈ ਕਿ ਗਰਾਮ ਪੰਚਾਇਤ ਕਾਹਨ ਸਿੰਘ ਵਾਲਾ ਤੋਂ ਦ-ਰ-ਖਾ-ਸ-ਤ ਮਿਲੀ ਸੀ ਕਿ ਉਨ੍ਹਾਂ ਨੇ ਤਾਰਾਂ ਚੋ-ਰੀ ਕਰਨ ਵਾਲਾ ਚੋ-ਰ ਕਾ-ਬੂ ਕੀਤਾ ਹੈ। ਜਦੋਂ ਪੁਲੀਸ ਉਥੇ ਪਹੁੰਚੀ ਤਾਂ ਜਸਪ੍ਰੀਤ ਸਿੰਘ ਜੱਸੀ ਅਤੇ ਉਸ ਦਾ ਪੁੱਤਰ ਦਿਲਪ੍ਰੀਤ ਸਿੰਘ ਮਿਲੇ, ਜਿਨ੍ਹਾਂ ਕੋਲ ਪਾ-ਬੰ-ਦੀ-ਸ਼ੁ-ਦਾ ਦਵਾਈ ਸੀ। ਇਹ ਦਵਾਈ ਸੁੱ-ਟ ਕੇ ਦੌੜ ਗਏ।

ਪੁਲਿਸ ਨੇ ਇਨ੍ਹਾਂ ਨੂੰ ਕਾ-ਬੂ ਕੀਤਾ ਪਰ ਇਨ੍ਹਾਂ ਦੇ ਪਰਿਵਾਰ ਦੀਆਂ ਔਰਤਾਂ ਅਤੇ ਭੁਪਿੰਦਰ ਸਿੰਘ ਨਾਮ ਦਾ ਇੱਕ ਵਿਅਕਤੀ ਪੁਲੀਸ ਨਾਲ ਉ-ਲ-ਝ ਗਏ। ਜਿਸ ਕਰਕੇ 3 ਪੁਲੀਸ ਵਾਲਿਆਂ ਦੇ ਸੱ-ਟਾਂ ਲੱਗੀਆਂ ਹਨ। ਜਿਨ੍ਹਾਂ ਨੂੰ ਗੁਰੂ ਹਰਸਹਾਏ ਦੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਪੁਲੀਸ ਨੇ ਵੱਖ ਵੱਖ ਦੋ-ਸ਼ਾਂ ਅਧੀਨ ਮਾਮਲਾ ਦਰਜ ਕੀਤਾ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਹੈ ਕਿ ਜਸਪ੍ਰੀਤ ਸਿੰਘ ਤੇ ਹੁਣ ਤਕ 6 ਅਤੇ ਦਿਲਪ੍ਰੀਤ ਸਿੰਘ ਤੇ 2 ਮਾਮਲੇ ਐੱਨ.ਡੀ.ਪੀ.ਐੱਸ ਅਧੀਨ ਦਰਜ ਹੋ ਚੁੱਕੇ ਹਨ । ਪੁਲੀਸ ਅਧਿਕਾਰੀ ਦੇ ਦੱਸਣ ਮੁਤਾਬਕ ਪਿੰਡ ਦੀ ਪੰਚਾਇਤ ਨੇ ਉਨ੍ਹਾਂ ਨੂੰ ਪੂਰਨ ਸਹਿਯੋਗ ਦਿੱਤਾ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *