ਕਿਸਾਨੀ ਅੰਦੋਲਨ ਵਾਲੇ ਜੱਗੀ ਬਾਬੇ ਬਾਰੇ ਪਿੰਡ ਵਾਲਿਆਂ ਕਰ ਦਿੱਤਾ ਵੱਡਾ ਐਲਾਨ, ਦੱਸੀ ਹੈਰਾਨ ਕਰਨ ਵਾਲੀ ਗੱਲ

ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ। ਜਿਸ ਵਿੱਚ ਇੱਕ ਖੁੱਲ੍ਹੇ |ਕੇ-ਸਾਂ| ਵਾਲਾ ਇੱਕ ਨੌਜਵਾਨ ਦਿਖਾਈ ਦੇ ਰਿਹਾ ਹੈ। ਉਸ ਦੇ ਸਿਰ ਤੇ ਦਸਤਾਰ ਵੀ ਨਹੀਂ ਹੈ। ਭਾਵੇਂ ਉਸ ਦੇ ਸਿਰ ਉੱਤੇ ਦਸਤਾਰ ਨਹੀਂ ਹੈ ਅਤੇ ਸਰੀਰ ਉੱਤੇ |ਸੱ-ਟਾਂ| ਦੇ |ਨਿ-ਸ਼ਾ-ਨ| ਹਨ। ਸਿਰ ਵਿੱਚ |ਸੱ-ਟਾਂ| ਲੱਗਣ ਕਾਰਨ ਕੱਪੜੇ ਵੀ ਲਾਲ ਹੋਏ ਦਿਖਾਈ ਦੇ ਰਹੇ ਹਨ। ਇਸ ਸਭ ਕੁਝ ਦੇ ਬਾ-ਵ-ਜੂ-ਦ ਵੀ ਇਸ ਨੌਜਵਾਨ ਦੇ ਚਿਹਰੇ ਉੱਤੇ ਮੁਸਕਾਨ ਹੈ।

ਉਸ ਦੀ ਪਹਿਚਾਣ ਬਰਨਾਲਾ ਦੇ ਪਿੰਡ ਪੰਧੇਰ ਦੇ ਰਹਿਣ ਵਾਲੇ ਜਗਸੀਰ ਸਿੰਘ ਉਰਫ ਜੱਗੀ ਬਾਬਾ ਵਜੋਂ ਹੋਈ ਹੈ। ਜਾਣਕਾਰੀ ਮੁਤਾਬਿਕ ਉਹ ਮ-ਜ਼-ਦੂ-ਰ ਭਾਈਚਾਰੇ ਨਾਲ ਸੰ-ਬੰ-ਧ ਰੱਖਦਾ ਹੈ। ਇਹ ਇੱਕ ਗੁਰਸਿੱਖ ਪਰਿਵਾਰ ਹੈ। ਪਿੰਡ ਵਾਲਿਆਂ ਦੇ ਦੱਸਣ ਮੁਤਾਬਿਕ ਜੱਗੀ ਬਾਬਾ ਗੁਰੂ ਘਰ ਨਾਲ ਜੁੜਿਆ ਹੋਇਆ ਹੈ। ਉਹ ਕਾਰ ਸੇਵਾ ਵਾਲਿਆਂ ਨਾਲ ਵੀ ਸੇਵਾ ਕਰਦਾ ਰਿਹਾ ਹੈ।

ਉਹ 2 ਮਹੀਨੇ ਤੋਂ ਦਿੱਲੀ |ਧ-ਰ-ਨੇ| ਤੇ ਲੱਗੇ ਲੰਗਰ ਵਿਚ ਸੇਵਾ ਕਰ ਰਿਹਾ ਸੀ। ਪਿੰਡ ਵਾਸੀਆਂ ਅਨੁਸਾਰ ਕਿਸਾਨ ਤਾਂ ਆਪਣੀਆਂ ਮੰਗਾਂ ਲਈ ਦਿੱਲੀ ਗਏ ਹਨ ਪਰ ਜੱਗੀ ਬਾਬੇ ਕੋਲ ਨਾ ਜ਼ਮੀਨ ਹੈ ਅਤੇ ਨਾ ਹੀ ਘਰ। ਉਹ ਤਾਂ ਉਥੇ ਸੇਵਾ ਕਰਨ ਲਈ ਗਿਆ ਸੀ। |ਧ-ਰ-ਨੇ| ਵਿਚ ਸ਼ਾਮਲ ਕਿਸਾਨਾਂ ਦੇ ਨਾਲ ਨਾਲ ਹੀ ਜੱਗੀ ਬਾਬਾ ਪੁਲੀਸ ਨੂੰ ਵੀ ਲੰਗਰ ਛ-ਕਾ-ਉਂ-ਦਾ ਰਿਹਾ ਹੈ ਪਰ

26 ਜਨਵਰੀ ਵਾਲੇ ਦਿਨ ਟਰੈਕਟਰ ਪਰੇਡ ਦੌਰਾਨ ਪੁਲੀਸ ਨੇ ਉਸ ਨਾਲ ਬਹੁਤ |ਧੱ-ਕਾ| ਕੀਤਾ। ਉਸ ਦੇ ਬਹੁਤ |ਸੱ-ਟਾਂ| ਲਾਈਆਂ ਗਈਆਂ। ਪਿੰਡ ਵਾਸੀਆਂ ਨੇ ਇਸ ਦੀ |ਨਿ-ਖੇ-ਧੀ| ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੱਗੀ ਬਾਬੇ ਦੇ ਨਾਲ ਸਾਰਾ ਪਿੰਡ ਹੈ। ਪਿੰਡ ਵਾਸੀਆਂ ਵੱਲੋਂ ਉਸ ਦੀ |ਮ-ਦ-ਦ| ਕੀਤੀ ਜਾਵੇਗੀ। ਪਿੰਡ ਵਾਸੀਆਂ ਨੇ ਉਸ ਨੂੰ ਰਹਿਣ ਲਈ ਮਕਾਨ ਬਣਾ ਕੇ ਦੇਣ ਦਾ |ਫ਼ੈ-ਸ-ਲਾ| ਕੀਤਾ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *