ਅਮਰੀਕਾ ਤੋਂ ਆਈ ਵੱਡੀ ਮਾੜੀ ਖਬਰ, ਪੰਜਾਬੀ ਮੁੰਡੇ ਨਾਲ ਵਾਪਰੀ ਹੋਣੀ

ਅਮਰੀਕਾ ਤੋਂ ਦਿਲ ਨੂੰ ਹਿ-ਲਾ ਦੇਣ ਵਾਲੀ ਇਕ ਖਬਰ ਸਾਹਮਣੇ ਆਈ ਹੈ। ਜਿੱਥੇ ਇੱਕ ਨੌਜਵਾਨ ਦੀ ਗੰ-ਨ ਨਾਲ ਕਿਸੇ ਨੇ ਜਾਨ ਲੈ ਲਈ। ਇਸ ਨੌਜਵਾਨ ਦਾ ਨਾਮ ਗੁਰਪ੍ਰੀਤ ਸਿੰਘ ਭੱਪੀ ਦੱਸਿਆ ਜਾ ਰਿਹਾ ਹੈ। ਜੋ ਖੰਨਾ ਨੇੜਲੇ ਪਿੰਡ ਚਕੋਹੀ ਦਾ ਰਹਿਣ ਵਾਲਾ ਸੀ ਅਤੇ ਕੰਮ ਦੇ ਸਿ-ਲ-ਸਿ-ਲੇ ਵਿਚ ਅਮਰੀਕਾ ਗਿਆ ਹੋਇਆ ਸੀ। ਉੱਥੇ ਇਹ ਮੰ-ਦ-ਭਾ-ਗੀ ਘ-ਟ-ਨਾ ਵਾਪਰ ਗਈ।

ਮਿਲੀ ਜਾਣਕਾਰੀ ਮੁਤਾਬਕ ਗੁਰਪ੍ਰੀਤ ਸਿੰਘ ਭੱਪੀ ਕੁਝ ਸਮਾਂ ਪਹਿਲਾਂ ਹੀ ਅਮਰੀਕਾ ਗਿਆ ਸੀ। ਉਹ ਉੱਥੇ 7 ਇਨਕਲੇਵ ਵਿਚ ਡਿ-ਊ-ਟੀ ਕਰਦਾ ਸੀ। ਇਸ ਦੌਰਾਨ ਉਸ ਦੀ ਕਿਸੇ ਨਾਲ ਉਥੇ ਤੂੰ-ਤੂੰ ਮੈਂ-ਮੈਂ ਹੋ ਗਈ। ਜਿਸ ਤੇ ਮਾਮਲਾ ਵਧ ਗਿਆ। ਦੂਜੀ ਧਿਰ ਨੇ ਉਸ ਤੇ ਗੋ-ਲੀ ਚਲਾ ਦਿੱਤੀ। ਜਿਸ ਕਰਕੇ ਗੁਰਪ੍ਰੀਤ ਸਿੰਘ ਦੀ ਮੌਕੇ ਤੇ ਹੀ ਜਾਨ ਚਲੀ ਗਈ। ਜੇਕਰ ਇਸ ਮਾਮਲੇ ਵਿਚ ਥੋੜ੍ਹਾ ਜਿਹਾ ਨ-ਰ-ਮਾ-ਈ ਨਾਲ ਕੰਮ ਲਿਆ ਜਾਂਦਾ ਤਾਂ ਇੰਨਾ ਵੱਡਾ ਕਾਂ-ਡ ਨਾ ਹੁੰਦਾ।

ਕਈ ਵਿਅਕਤੀ ਤਾਂ ਛੋਟੀ ਜਿਹੀ ਗੱਲ ਪਿੱਛੇ ਹੀ ਆਪੇ ਤੋਂ ਬਾਹਰ ਹੋ ਜਾਂਦੇ ਹਨ ਅਤੇ ਕੋਈ ਵੱਡਾ ਕਦਮ ਚੁੱਕ ਬੈਠਦੇ ਹਨ। ਜਦੋਂ ਇਸ ਦਾ ਨਤੀਜਾ ਭੁ-ਗ-ਤ-ਣਾ ਪੈਂਦਾ ਹੈ ਤਾਂ ਪ-ਛ-ਤਾ-ਵੇ ਤੋਂ ਬਿਨਾਂ ਹੋਰ ਕੁਝ ਵੀ ਪੱਲੇ ਨਹੀਂ ਪੈਂਦਾ। ਅਜਿਹਾ ਹੀ ਗੁਰਪ੍ਰੀਤ ਸਿੰਘ ਦੇ ਮਾਮਲੇ ਵਿਚ ਹੋਇਆ ਜਾਪਦਾ ਹੈ। ਇਸ ਖਬਰ ਦੇ ਸਾਹਮਣੇ ਆਉਣ ਤੋਂ ਬਾਅਦ ਪੂਰੇ ਪੰਜਾਬੀ ਭਾਈਚਾਰੇ ਵਿਚ ਸੋ-ਗ ਦੀ ਲ-ਹਿ-ਰ ਹੈ।

Leave a Reply

Your email address will not be published. Required fields are marked *