ਕੁੜੀ ਨੇ ਸਭ ਦੇ ਸਾਹਮਣੇ ਖੁਦ ਨੂੰ ਲਾ ਲਈ ਅੱਗ, ਮਚ ਗਈ ਹਾਹਾਕਾਰ

ਸਾਡੇ ਮੁਲਕ ਵਿੱਚ ਪੜ੍ਹਾਈ ਕਰਨ ਤੋਂ ਬਾਅਦ ਵੀ ਮੁੰਡੇ ਕੁੜੀਆਂ ਨੂੰ ਕੰਮ ਨਹੀਂ ਮਿਲ ਰਿਹਾ। ਲੀਡਰ ਘਰ ਘਰ ਨੌਕਰੀਆਂ ਦੇਣ ਦੇ ਨਾਮ ਤੇ ਵੋਟਾਂ ਲੈ ਲੈਂਦੇ ਹਨ। ਬੇਰੁ-ਜ਼ਗਾ-ਰ ਲੋਕ ਧੱਕੇ ਖਾਂਦੇ ਫਿਰ ਰਹੇ ਹਨ। ਕਈ ਤਾਂ ਇਸ ਕਰਕੇ ਆਪਣੀ ਜਾਨ ਤਕ ਦੇ ਦਿੰਦੇ ਹਨ। ਖੰਨਾ ਦੇ ਨੈਸ਼ਨਲ ਹਾਈਵੇ ਤੇ 28-30 ਸਾਲ ਦੀ ਇਕ ਲੜਕੀ ਨੇ ਖੁਦ ਨੂੰ ਅੱ-ਗ ਲਗਾ ਕੇ ਜਾਨ ਦੇ ਦਿੱਤੀ। ਉਹ ਕਾਫੀ ਦਿਨਾਂ ਤੋਂ ਕੰਮ ਦੀ ਭਾਲ ਵਿੱਚ ਸੀ ਪਰ ਉਸ ਨੂੰ ਕੰਮ ਨਹੀਂ ਸੀ ਮਿਲ ਰਿਹਾ।

ਫੇਰ ਹੁਣ ਉਸ ਨੇ ਇਹ ਕਦਮ ਚੁੱਕ ਲਿਆ। ਮ੍ਰਿਤਕਾ ਦੀ ਪਛਾਣ ਮਨਪ੍ਰੀਤ ਕੌਰ ਵਜੋਂ ਹੋਈ ਹੈ। ਉਹ ਪਿੰਡ ਭੱਠਲ ਦੀ ਰਹਿਣ ਵਾਲੀ ਸੀ। ਮ੍ਰਿਤਕਾ ਦੇ ਪਿਤਾ ਨੇ ਦੱਸਿਆ ਹੈ ਕਿ ਉਨ੍ਹਾਂ ਦੀਆਂ 6 ਧੀਆਂ ਅਤੇ ਇਕ ਪੁੱਤਰ ਹੈ। ਮਨਪ੍ਰੀਤ ਕੌਰ ਪਹਿਲਾ ਮੈਟਰੋ ਵਿੱਚ ਨੌਕਰੀ ਕਰਦੀ ਸੀ। ਉਥੋਂ ਕੰਮ ਛੁੱਟ ਜਾਣ ਕਾਰਨ ਉਹ ਕਈ ਦਿਨਾਂ ਤੋਂ ਫੈਕਟਰੀਆਂ ਵਿੱਚ ਕੰਮ ਦੀ ਭਾਲ ਕਰ ਰਹੀ ਸੀ। ਮ੍ਰਿਤਕਾ ਦੇ ਪਿਤਾ ਦੇ ਦੱਸਣ ਮੁਤਾਬਿਕ ਮਨਪ੍ਰੀਤ ਲਗਪਗ 7 ਵਜੇ ਦੇ ਲਗਭਗ ਘਰ ਤੋਂ ਆਈ ਸੀ।

ਉਨ੍ਹਾਂ ਨੂੰ ਕਿਸੇ ਨੇ ਇਸ ਦੇ ਬਾਰੇ ਫੋਨ ਤੇ ਜਾਣਕਾਰੀ ਦਿੱਤੀ ਹੈ ਉਹ ਕੋਈ ਕਾਰਵਾਈ ਨਹੀਂ ਕਰਵਾਉਣਾ ਚਾਹੁੰਦੇ ਉਨ੍ਹਾਂ ਨੂੰ ਕਿਸੇ ਤੇ ਕੋਈ ਸ਼ੱ-ਕ ਨਹੀਂ ਹੈ। ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਹੈ ਕਿ ਉਨ੍ਹਾਂ ਦਾ ਇਕ ਏ ਐੱਸ ਆਈ ਛੁੱਟੀ ਕਰਕੇ ਘਰ ਨੂੰ ਜਾ ਰਿਹਾ ਸੀ। ਜਦੋਂ ਉਸ ਨੇ ਇਹ ਘ-ਟ-ਨਾ ਦੇਖੀ ਤਾਂ ਥਾਣੇ ਫੋਨ ਕੀਤਾ। ਮੌਕੇ ਤੇ ਪੁਲੀਸ ਵੀ ਪਹੁੰਚ ਗਈ।

ਮ੍ਰਿਤਕਾ ਦੀ ਸ਼-ਨਾ-ਖ਼-ਤ ਕਰਕੇ ਪਰਿਵਾਰ ਨੂੰ ਬੁਲਾਇਆ ਗਿਆ। ਸੀਨੀਅਰ ਪੁਲੀਸ ਅਧਿਕਾਰੀ ਦੇ ਦੱਸਣ ਅਨੁਸਾਰ ਮ੍ਰਿਤਕਾ ਪਹਿਲਾਂ ਮੈਟਰੋ ਵਿਚ ਕੰਮ ਕਰਦੀ ਸੀ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ। ਆਲੇ ਦੁਆਲੇ ਤੋਂ ਸੀਸੀਟੀਵੀ ਕੈਮਰੇ ਵੀ ਚੈੱ-ਕ ਕੀਤੇ ਜਾ ਰਹੇ ਹਨ। ਬਣਦੀ ਕਾਰਵਾਈ ਅ-ਮ-ਲ ਵਿੱਚ ਲਿਆਂਦੀ ਜਾਵੇਗੀ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *