ਫਤਿਹਗੜ੍ਹ ਸਾਹਿਬ ਦੇ ਬਸੀ ਪਠਾਣਾ ਵਿਖੇ ਸਤਪਾਲ ਸਿੰਘ ਨਾਮ ਦੇ ਨੌਜਵਾਨ ਦੀ ਜਾਨ ਚਲੀ ਗਈ ਹੈ। ਪੁਲੀਸ ਨੇ 302 ਦਾ ਮਾਮਲਾ ਦਰਜ ਕਰ ਕੇ ਇਹ ਕਾਰਾ ਕਰਨ ਵਾਲਿਆਂ ਨੂੰ ਫ-ੜ ਲਿਆ ਹੈ ਅਤੇ ਬਾਕੀ 4 ਦੀ ਭਾ-ਲ ਕੀਤੀ ਜਾ ਰਹੀ ਹੈ। ਮ੍ਰਤਕ ਸਤਪਾਲ ਸਿੰਘ ਦੇ ਪਿਤਾ ਸੋਮਾ ਸਿੰਘ ਨੇ ਦੱਸਿਆ ਹੈ ਕਿ ਕੁੜੀ ਦੇ ਹੱਥ ਵਿਚ ਰਾ-ਡ ਸੀ। ਉਹ ਸਤਪਾਲ ਨੂੰ ਖਿੱਚਕੇ ਲੈ ਗਏ ਅਤੇ |ਸੱ-ਟਾਂ| ਲਾ ਕੇ |ਸੁੱ-ਟ| ਗਏ।
ਉਹ ਥਾਣੇ ਗਏ ਅਤੇ ਮਾਮਲਾ ਪੁਲੀਸ ਦੇ ਧਿਆਨ ਵਿੱਚ ਲਿਆਂਦਾ। ਸੋਮਾ ਸਿੰਘ ਦਾ ਕਹਿਣਾ ਹੈ ਕਿ ਪਹਿਲਾਂ ਸਤਪਾਲ ਨੂੰ ਬਸੀ ਪਠਾਣਾਂ ਦੇ ਹਸਪਤਾਲ ਲਿਜਾਇਆ ਗਿਆ। ਜਿੱਥੋਂ ਉਸ ਨੂੰ ਫਤਿਹਗਡ਼੍ਹ ਸਾਹਿਬ ਭੇਜ ਦਿੱਤਾ ਗਿਆ। ਫਤਿਹਗਡ਼੍ਹ ਸਾਹਿਬ ਤੋਂ ਉਸ ਨੂੰ 32 ਸੈਕਟਰ ਚੰਡੀਗਡ਼੍ਹ ਅਤੇ ਫਿਰ ਪੀ.ਜੀ.ਆਈ ਭੇਜ ਦਿੱਤਾ।
ਜਿੱਥੇ ਉਸ ਦੀ ਜਾਨ ਚਲੀ ਗਈ। ਮ੍ਰਤਕ ਦੇ ਮਾਸੜ ਨੇ ਦੱਸਿਆ ਹੈ ਕਿ ਮ੍ਰਤਕ ਦੇ 5 ਮੈਂਬਰਾਂ ਨੇ ਸੱ-ਟਾਂ ਲਾਈਆਂ ਹਨ। ਇਕ ਲੜਕੀ, ਜੋ ਹਾਕੀ ਖਿਡਾਰਨ ਹੈ, ਨੇ ਉਸ ਦੇ ਭਰਾ ਅਤੇ ਮਾਤਾ ਪਿਤਾ ਸਤਪਾਲ ਦੇ ਸਿਰ ਵਿੱਚ |ਕੁ-ਹਾ-ੜੀ| ਦਾ ਵਾ-ਰ ਕੀਤਾ। ਪੁਲੀਸ ਅਧਿਕਾਰੀ ਨੇ ਉਪਰੋਕਤ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ 30 ਜਨਵਰੀ ਨੂੰ ਸਤਪਾਲ ਸਿੰਘ ਦੇ |ਸੱ-ਟਾਂ| ਲੱਗੀਆਂ ਸਨ।
ਉਨ੍ਹਾਂ ਨੂੰ 3 ਫਰਵਰੀ ਨੂੰ ਪੀ.ਜੀ.ਆਈ ਤੋਂ ਦੱਸਿਆ ਗਿਆ ਕਿ ਸਤਪਾਲ ਸਿੰਘ ਦਾ |ਦੇ-ਹਾਂ-ਤ| ਹੋ ਗਿਆ ਹੈ। ਅਧਿਕਾਰੀਆਂ ਅਨੁਸਾਰ ਉਨ੍ਹਾਂ ਨੇ ਸੋਮਾ ਸਿੰਘ ਦੇ ਬਿਆਨ ਤੇ ਹਾਕੀ ਖਿਡਾਰਨ ਲੜਕੀ ਗਗਨਦੀਪ ਕੌਰ ਅੰਮ੍ਰਿਤਪਾਲ ਸਿੰਘ ਮਨਪ੍ਰੀਤ ਸਿੰਘ ਸਵਰਨ ਸਿੰਘ ਅਤੇ ਗੁਰਿੰਦਰ ਕੌਰ ਸੋਨੀ ਤੇ 302 ਦਾ ਮਾਮਲਾ ਦਰਜ ਕਰਕੇ ਸਭ ਨੂੰ |ਕਾ-ਬੂ| ਕਰ ਲਿਆ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ