2 ਮਹੀਨੇ ਦੀ ਵਿਆਹੀ ਧੀ ਬੰਨੀ ਸੰਗਲਾਂ ਨਾਲ- ਪਿਓ ਨੇ ਦੱਸਿਆ ਅਜਿਹਾ ਸੱਚ- ਸੁਣਕੇ ਉੱਡ ਜਾਣਗੇ ਹੋਸ਼

ਗ਼-ਰੀ-ਬੀ ਸਾਡੇ ਸਮਾਜ ਲਈ ਇੱਕ ਲਾ-ਹ-ਨ-ਤ ਹੈ। ਗ-ਰੀ-ਬ ਇਨਸਾਨ ਦੀਆਂ ਮੁੱਢਲੀਆਂ ਜ਼ਰੂਰਤਾਂ ਵੀ ਪੂਰੀਆਂ ਨਹੀਂ ਹੁੰਦੀਆਂ। ਜਿਸ ਇਨਸਾਨ ਦੀ ਰੋਟੀ, ਕੱਪੜੇ ਅਤੇ ਮਕਾਨ ਦੀ ਜ਼ਰੂਰਤ ਵੀ ਪੂਰੀ ਨਹੀਂ ਹੁੰਦੀ। ਉਸ ਇਨਸਾਨ ਦੀ ਜ਼ਿੰਦਗੀ ਕਿੰਨੀ ਸੰ-ਘ-ਰ-ਸ਼-ਮ-ਈ ਹੋਵੇਗੀ। ਇਸ ਦਾ ਅੰਦਾਜ਼ਾ ਲਾਉਣਾ ਕੋਈ ਔ-ਖੀ ਗੱਲ ਨਹੀਂ ਹੈ। ਤਰਨਤਾਰਨ ਦੇ ਇਕ ਗ-ਰੀ-ਬ ਰਿਕਸ਼ਾ ਚਾਲਕ ਦੀ ਮੰ-ਦ-ਬੁੱ-ਧੀ ਜਵਾਨ ਧੀ ਘਰ ਵਿੱਚ ਸੰਗਲਾਂ ਨਾਲ ਬੰਨ੍ਹ ਕੇ ਰੱਖੀ ਹੋਈ ਹੈ।

ਪਰਿਵਾਰ ਕੋਲ ਧੀ ਦੇ ਇ-ਲਾ-ਜ ਲਈ ਪੈਸੇ ਨਹੀਂ ਹਨ। ਪੰਜ ਮੈਂਬਰਾਂ ਦਾ ਪਰਿਵਾਰ ਇੱਕ ਹੀ ਕਮਰੇ ਵਿੱਚ ਗੁਜ਼ਾਰਾ ਕਰ ਰਿਹਾ ਹੈ। ਇਨ੍ਹਾਂ ਨੇ ਸਮਾਜ ਸੇਵੀ ਸੰਸਥਾ ਤੋਂ ਆਪਣੀ ਧੀ ਦੇ ਇ-ਲਾ-ਜ ਲਈ ਮ-ਦ-ਦ ਦੀ ਮੰਗ ਕੀਤੀ ਹੈ। ਲੜਕੀ ਦੇ ਪਿਤਾ ਜੱਸਾ ਸਿੰਘ ਨੇ ਦੱਸਿਆ ਹੈ ਕਿ ਉਨ੍ਹਾਂ ਦੇ 3 ਬੱਚੇ ਹਨ। ਜਿਨ੍ਹਾਂ ਵਿੱਚ 2 ਛੋਟੇ ਪੁੱਤਰ ਹਨ ਅਤੇ ਵੱਡੀ ਲੜਕੀ ਹੈ। ਜਿਸ ਦਾ ਨਾਮ ਬੀਰਪਾਲ ਕੌਰ ਹੈ। ਲਗਭਗ ਢਾਈ ਸਾਲ ਪਹਿਲਾਂ ਉਨ੍ਹਾਂ ਨੇ ਬੀਰਪਾਲ ਕੌਰ ਦਾ ਅੰਮ੍ਰਿਤਸਰ ਵਿਖੇ ਵਿਆਹ ਕਰ ਦਿੱਤਾ ਸੀ।

ਵਿਆਹ ਤੋਂ ਮਹੀਨਾ ਬਾਅਦ ਹੀ ਉਸ ਦੇ ਸਹੁਰੇ ਉਸ ਨੂੰ ਪੇਕੇ ਛੱਡ ਗਏ। ਕਿਉਂਕਿ ਸਹੁਰੇ ਜਾ ਕੇ ਬੀਰਪਾਲ ਕੌਰ ਅਜੀਬ ਹ-ਰ-ਕ-ਤਾਂ ਕਰਨ ਲੱਗੀ। ਉਹ ਆਪਣਾ ਦਿਮਾਗੀ ਸੰ-ਤੁ-ਲ-ਨ ਖੋ ਬੈਠੀ। ਜੱਸਾ ਸਿੰਘ ਦਾ ਕਹਿਣਾ ਹੈ ਕਿ ਹੁਣ ਉਨ੍ਹਾਂ ਨੇ ਬੀਰਪਾਲ ਕੌਰ ਨੂੰ ਆਪਣੇ ਘਰ ਹੀ ਰੱਖ ਕੇ ਸੰਗਲਾਂ ਨਾਲ ਬੰਨ੍ਹਿਆ ਹੋਇਆ ਹੈ। ਉਹ ਆਪ ਰਿਕਸ਼ਾ ਚਲਾਉਂਦੇ ਹਨ। ਜੇਕਰ ਉਹ ਆਪਣੀ ਧੀ ਨੂੰ ਨਹੀਂ ਬੰਨਦੇ ਤਾਂ ਉਹ ਭੱਜ ਜਾਂਦੀ ਹੈ ਅਤੇ ਫਿਰ ਉਨ੍ਹਾਂ ਨੂੰ ਆਪਣਾ ਕੰਮ ਛੱਡ ਕੇ ਲੜਕੀ ਨੂੰ ਲੱਭਣਾ ਪੈਂਦਾ ਹੈ।

ਉਨ੍ਹਾਂ ਦੀ ਮਾ-ਲੀ ਹਾਲਤ ਬਹੁਤ ਕ-ਮ-ਜ਼ੋ-ਰ ਹੈ। ਜਿਸ ਕਰਕੇ ਉਹ ਆਪਣੀ ਧੀ ਨੂੰ ਦ-ਵਾ-ਈ ਦਿਵਾਉਣ ਦੇ ਸਮਰੱਥ ਨਹੀਂ ਹਨ। ਬੀਰਪਾਲ ਕੌਰ ਦੀ ਮਾਂ ਦਾ ਕਹਿਣਾ ਹੈ ਕਿ ਆਪਣੀ ਧੀ ਨੂੰ ਛੱਡ ਕੇ ਉਹ ਖੁਦ ਵੀ ਮ-ਜ਼-ਦੂ-ਰੀ ਕਰਨ ਘਰ ਤੋਂ ਬਾਹਰ ਨਹੀਂ ਜਾ ਸਕਦੀ। ਜੱਸਾ ਸਿੰਘ ਅਤੇ ਉਨ੍ਹਾਂ ਦੀ ਪਤਨੀ ਨੇ ਸਮਾਜ ਸੇਵੀ ਸੰਸਥਾ ਅੱਗੇ ਬੇਨਤੀ ਕੀਤੀ ਹੈ ਕਿ ਉਨ੍ਹਾਂ ਦੀ ਧੀ ਨੂੰ ਠੀਕ ਕਰਵਾਉਣ ਲਈ ਉਨ੍ਹਾਂ ਦੀ ਆ-ਰ-ਥਿ-ਕ ਮ-ਦ-ਦ ਕੀਤੀ ਜਾਵੇ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *