20 ਸਾਲਾਂ ਕੁੜੀ ਨੇ ਫਲਾਈਓਵਰ ਤੋਂ ਮਾਰੀ ਛਾਲ-ਮੁੰਡੇ ਤੋਂ ਦੁਖੀ ਹੋਕੇ ਕੀਤਾ ਆਹ ਕੰਮ

ਅੱਜਕੱਲ ਮੁੰਡੇ ਕੁੜੀਆਂ ਦੇ ਪਿਆਰ ਸਬੰਧਾਂ ਕਾਰਨ ਅਨੇਕਾਂ ਹੀ ਅ-ਣ-ਸੁ-ਖਾ-ਵੀ-ਆਂ ਘ-ਟ-ਨਾ-ਵਾਂ ਵਾਪਰ ਰਹੀਆਂ ਹਨ। ਜਦੋਂ ਇਨ੍ਹਾਂ ਦੇ ਆਪਸੀ ਸੰਬੰਧ ਟੁੱਟ ਜਾਂਦੇ ਹਨ ਤਾਂ ਫਿਰ ਨਿ-ਰਾ-ਸ਼ ਹੋ ਕੇ ਆਪਣੀ ਜਾਨ ਗਵਾਉਣ ਦੇ ਰਸਤੇ ਤੇ ਚੱਲ ਪੈਂਦੇ ਹਨ। ਮੋਗਾ ਦੇ ਪਿੰਡ ਚੰਦ ਨਵਾਂ ਦੀ ਲੜਕੀ ਜੋਤੀ ਕੌਰ ਨੇ ਮੋਗਾ ਦੇ ਕੋਟਕਪੂਰਾ ਰੋਡ ਤੇ ਸਥਿਤ ਓਵਰ ਬਰਿੱਜ ਤੋਂ ਛਾਲ ਮਾ-ਰ-ਕੇ ਆਪਣੀ ਜਾਨ ਗਵਾ ਦਿੱਤੀ ਹੈ। ਪੁਲਿਸ ਨੇ ਉਸੇ ਪਿੰਡ ਦੇ ਇੰਦਰਜੀਤ ਸਿੰਘ ਨਾਮ ਦੇ ਲੜਕੇ ਤੇ ਧਾਰਾ 306 ਅਧੀਨ ਮਾਮਲਾ ਦਰਜ਼ ਕਰ ਦਿੱਤਾ ਹੈ। ਸੁਰਜੀਤ ਸਿੰਘ ਨਾਮ ਦੇ ਵਿਅਕਤੀ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਦਾ ਘਰ ਓਵਰ ਬਰਿਜ ਦੇ ਸਾਹਮਣੇ ਹੈ।

ਇੱਥੇ ਕਿਸੇ ਲੜਕੀ ਨੇ ਪੁੱਲ ਤੋਂ ਥੱਲੇ ਛਾਲ ਮਾ-ਰ  ਦਿੱਤੀ। ਉਨ੍ਹਾਂ ਨੇ ਪੁਲੀਸ ਨੂੰ ਇਸ ਦੀ ਫ਼ੋਨ ਤੇ ਜਾਣਕਾਰੀ ਦਿੱਤੀ। ਸੁਰਜੀਤ ਸਿੰਘ ਦਾ ਕਹਿਣਾ ਹੈ ਕਿ ਪੁਲੀਸ ਆ ਕੇ ਲੜਕੀ ਨੂੰ ਚੁੱਕ ਕੇ ਲੈ ਗਈ ਹੈ। ਉਸ ਸਮੇਂ ਤੱਕ ਲੜਕੀ ਦੇ ਸਾਹ ਚੱਲ ਰਹੇ ਸਨ। ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਮੋਗਾ ਦੇ ਕੋਟਕਪੂਰਾ ਰੋਡ ਤੇ ਸਥਿਤ ਓਵਰ ਬਰਿਜ ਤੋਂ ਕਿਸੇ ਲੜਕੀ ਦੁਆਰਾ ਛਾਲ ਮਾ-ਰੇ ਜਾਣ ਦੀ ਜਾਣਕਾਰੀ ਮਿਲੀ ਸੀ। ਉਨ੍ਹਾਂ ਨੇ ਮੌਕੇ ਤੇ ਪਹੁੰਚ ਕੇ ਲੜਕੀ ਨੂੰ ਸਿਵਲ ਹਸਪਤਾਲ ਪਹੁੰਚਾਇਆ। ਕੁਝ ਸਮੇਂ ਬਾਅਦ ਹੀ ਲੜਕੀ ਨੇ ਦਮ ਤੋ-ੜ ਦਿੱਤਾ। ਅਧਿਕਾਰੀ ਅਨੁਸਾਰ ਲੜਕੀ ਦੀ ਪਹਿਚਾਣ 20 ਸਾਲਾ ਜੋਤੀ ਕੌਰ ਵਜੋਂ ਹੋਈ ਹੈ।

ਉਹ ਚੰਦ ਨਵਾਂ ਪਿੰਡ ਦੇ ਪ੍ਰੇਮ ਸਿੰਘ ਦੀ ਧੀ ਸੀ। ਅਧਿਕਾਰੀ ਅਨੁਸਾਰ ਉਨ੍ਹਾਂ ਨੂੰ ਜਾਣਕਾਰੀ ਮਿਲੀ ਹੈ ਕਿ ਜੋਤੀ ਦੇ ਡੇਢ ਸਾਲ ਪਹਿਲਾਂ ਆਪਣੇ ਹੀ ਪਿੰਡ ਦੇ ਇੰਦਰਜੀਤ ਸਿੰਘ ਪੁੱਤਰ ਸਤਵਿੰਦਰ ਸਿੰਘ ਨਾਲ ਪ੍ਰੇਮ ਸਬੰਧ ਸਨ। ਬੀਤੇ 3 ਦਿਨ ਪਹਿਲਾਂ ਇੰਦਰਜੀਤ ਸਿੰਘ ਅਤੇ ਉਸ ਦੀ ਮਾਂ ਬਲਜੀਤ ਕੌਰ ਨੇ ਜੋਤੀ ਨੂੰ ਆਪਣੇ ਘਰ ਬੁਲਾ ਕੇ ਉਸ ਦੀ ਖਿੱ-ਚ ਧੂ-ਹ ਕੀਤੀ। ਅਧਿਕਾਰੀ ਦਾ ਕਹਿਣਾ ਹੈ ਕਿ ਇੱਕ ਦਿਨ ਪਹਿਲਾਂ ਜੋਤੀ ਆਪਣੀ ਮਾਂ ਤੋਂ 20 ਰੁਪਏ ਲੈ ਕੇ ਨੌਕਰੀ ਲੱ-ਭ-ਣ ਦੇ ਬਹਾਨੇ ਮੋਗੇ ਆਈ ਅਤੇ ਇਹ ਕੰਮ ਕਰ ਦਿੱਤਾ। ਪੁਲਿਸ ਨੇ ਇੰਦਰਜੀਤ ਸਿੰਘ ਤੇ ਮਾਮਲਾ ਦਰਜ ਕਰ ਦਿੱਤਾ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *