ਮੋਤ ਤੋਂ ਪਹਿਲਾਂ ਧੀ ਨੇ ਫੋਨ ਤੇ ਮਾਂ ਨੂੰ ਦੱਸੀ ਅਜਿਹੀ ਗੱਲ, ਫੋਨ ਸੁਣਕੇ ਉੱਡੀ ਮਾਂ ਦੀ ਨੀਂਦ, ਸਵੇਰੇ ਹੋ ਗਿਆ ਵੱਡਾ ਕਾਂਡ

ਫ਼ਿਰੋਜ਼ਪੁਰ ਦੇ ਪਿੰਡ ਨੂਰਪੁਰ ਸੇਠੀ ਵਿਚ ਇਕ ਵਿਆਹੁਤਾ ਦੀ ਜਾਨ ਜਾਣ ਕਾਰਨ ਉਸ ਦੇ ਪੇਕੇ ਪਰਿਵਾਰ ਨੇ ਪੁਲੀਸ ਤੇ ਕੋਈ ਕਾਰਵਾਈ ਨਾ ਕਰਨ ਦੇ ਦੋਸ਼ ਲਗਾਏ ਹਨ। ਵਿਆਹੁਤਾ ਸੁਨੀਤਾ ਰਾਣੀ ਦੇ ਪੇਕੇ ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ ਉਨ੍ਹਾਂ ਦੀ ਧੀ ਦੀ ਜਾਨ ਲਈ ਗਈ ਹੈ। ਪੁਲੀਸ ਵੱਲੋਂ 302 ਦਾ ਮਾਮਲਾ ਦਰਜ ਕਰਕੇ ਫ਼ਰੀਦਕੋਟ ਤੋਂ ਪੋਸ ਟਮਾ ਰਟਮ ਕਰਵਾਉਣ ਦੀ ਗੱਲ ਆਖੀ ਗਈ ਹੈ। ਮ੍ਰਿਤਕਾ ਸੁਨੀਤਾ ਰਾਣੀ ਦੀ ਮਾਂ ਜੀਤੀ ਨੇ ਦੱਸਿਆ ਹੈ ਕਿ ਉਨ੍ਹਾਂ ਦੀ ਧੀ ਨੇ ਉਨ੍ਹਾਂ ਨੂੰ ਰਾਤ ਨੂੰ 9-30 ਵਜੇ ਫੋਨ ਕਰਕੇ ਦੱਸਿਆ ਕਿ ਉਸ ਦੇ ਸਹੁਰੇ ਉਸ ਦੀ ਖਿੱਚ ਧੂਹ ਕਰ ਰਹੇ ਹਨ।

ਉਹ ਉਸ ਦੀ ਜਾਨ ਵੀ ਲੈ ਸਕਦੇ ਹਨ। ਜੀਤੀ ਦਾ ਕਹਿਣਾ ਹੈ ਕਿ ਉਸ ਨੇ ਆਪਣੀ ਧੀ ਨੂੰ ਗੁਆਂਢੀਆਂ ਦੇ ਘਰ ਸੌਂ ਜਾਣ ਦੀ ਸਲਾਹ ਦਿੱਤੀ। ਜਦੋਂ ਉਸ ਨੇ ਇੱਕ ਘੰਟੇ ਬਾਅਦ ਆਪਣੀ ਧੀ ਨੂੰ ਫੋਨ ਕੀਤਾ ਤਾਂ ਕਿਸੇ ਨੇ ਫੋਨ ਨਹੀਂ ਚੁੱਕਿਆ। ਸਵੇਰੇ ਉਨ੍ਹਾਂ ਨੂੰ ਸੁਨੀਤਾ ਦੇ ਸਹੁਰਿਆਂ ਨੇ ਫੋਨ ਕਰਕੇ ਦੱਸਿਆ ਕਿ ਉਨ੍ਹਾਂ ਦੀ ਧੀ ਅੱਖਾਂ ਮੀਟ ਗਈ ਹੈ। ਜੀਤੀ ਦੇ ਦੱਸਣ ਮੁਤਾਬਕ ਸੁਨੀਤਾ ਦੀ ਜਾਨ ਲਈ ਗਈ ਹੈ। ਉਸ ਦੀ ਗਰਦਨ ਉੱਤੇ ਨਿਸ਼ਾਨ ਸਨ ਅਤੇ ਗਰਦਨ ਇਕ ਪਾਸੇ ਨੂੰ ਟੇਢੀ ਸੀ।

ਜੀਤੀ ਨੇ ਇਹ ਵੀ ਦੱਸਿਆ ਹੈ ਕਿ ਸੁਨੀਤਾ 3 ਮਹੀਨੇ ਤੋਂ ਗਰਭਵਤੀ ਸੀ। ਉਸ ਦੀ ਸੱਸ, ਜੇਠਾਣੀ ਅਤੇ ਪਤੀ ਉਸ ਨੂੰ ਟਿਕਣ ਨਹੀਂ ਸੀ ਦਿੰਦੇ। ਪਤੀ ਦਾ ਰੂ ਪੀ ਕੇ ਖਿੱਚ ਧੂਹ ਕਰਦਾ ਸੀ। ਉਹ 3 ਦਿਨ ਤੋਂ ਭਟਕ ਰਹੇ ਹਨ। ਨਾ ਤਾਂ ਪੁਲੀਸ ਕੋਈ ਕਾਰਵਾਈ ਕਰਦੀ ਹੈ ਅਤੇ ਨਾ ਹੀ ਉਨ੍ਹਾਂ ਨੂੰ ਮ੍ਰਿਤਕ ਦੇਹ ਦਿੱਤੀ ਜਾ ਰਹੀ ਹੈ। ਉਨ੍ਹਾਂ ਨੇ ਇਨਸਾਫ ਦੀ ਮੰਗ ਕੀਤੀ ਹੈ। ਚਰਨ ਸਿੰਘ ਨਾਮ ਦੇ ਇਕ ਵਿਅਕਤੀ ਨੇ ਦੱਸਿਆ ਹੈ ਕਿ ਮ੍ਰਿਤਕਾ ਰਿਸ਼ਤੇ ਵਿਚੋਂ ਉਸ ਦੀ ਪੋਤੀ ਲੱਗਦੀ ਸੀ।

ਲੜਕੀ ਦੇ ਸਰੀਰ ਤੇ ਨਿ ਸ਼ਾ ਨ ਦੱਸਦੇ ਹਨ ਕਿ ਉਸ ਨੇ ਲ ਟ ਕ ਕੇ ਜਾਨ ਨਹੀਂ ਦਿੱਤੀ, ਸਗੋਂ ਉਸ ਦੀ ਜਾਨ ਲਈ ਗਈ ਹੈ। ਘਟਨਾ ਤੋਂ ਪਹਿਲਾਂ ਰਾਤ ਸਮੇਂ ਮ੍ਰਿਤਕਾ ਨੇ ਆਪਣੀ ਮਾਂ ਨੂੰ ਫੋਨ ਵੀ ਕੀਤਾ ਸੀ। ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਸੁਨੀਤਾ ਰਾਣੀ ਪਤਨੀ ਜਸਵੀਰ ਸਿੰਘ ਦੁਆਰਾ ਲ ਟ ਕ ਕੇ ਜਾਨ ਦੇ ਦੇਣ ਦੀ ਇਤਲਾਹ ਮਿਲੀ ਸੀ ਪਰ ਸੁਨੀਤਾ ਦੇ ਪੇਕਿਆਂ ਨੇ ਦੋਸ਼ ਲਗਾਏ ਹਨ ਕਿ ਸੁਨੀਤਾ ਦੀ ਜਾਨ ਲਈ ਗਈ ਹੈ।

ਇਸ ਲਈ ਪੁਲਿਸ ਨੇ 3 ਜੀਆਂ ਤੇ 302 ਦਾ ਮਾਮਲਾ ਦਰਜ ਕੀਤਾ ਹੈ। ਸੀਨੀਅਰ ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਮ੍ਰਿਤਕ ਦੇਹ ਨੂੰ ਪੋਸ ਟਮਾ ਰਟ ਮ ਲਈ ਫ਼ਰੀਦਕੋਟ ਭੇਜਿਆ ਜਾ ਰਿਹਾ ਹੈ। ਵੀਡੀਓਗ੍ਰਾਫੀ ਕਰਵਾਈ ਜਾਵੇਗੀ। ਪੁਲੀਸ ਤੱਥਾਂ ਦੇ ਆਧਾਰ ਤੇ ਬਣਦੀ ਕਾਰਵਾਈ ਕਰੇਗੀ। ਅਜੇ ਕਿਸੇ ਨੂੰ ਕਾ ਬੂ ਨਹੀਂ ਕੀਤਾ ਗਿਆ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *