ਕੈਂਟਰ ਡਰਾਈਵਰ ਨਾਲ ਹੋਇਆ ਅੱਤ ਦਾ ਮਾੜਾ ਕੰਮ, ਦੇਖੋ ਪਾਪੀਆਂ ਨੇ ਕੀ ਹਾਲ ਕੀਤਾ

ਕਈ ਲੋਕ ਤਾਂ ਅਜਿਹੀ ਸ਼ਰਮਨਾਕ ਕਰਤੂਤ ਕਰਦੇ ਹਨ ਕਿ ਉਹ ਇਨਸਾਨੀਅਤ ਨੂੰ ਹੀ ਭੁੱਲ ਜਾਂਦੇ ਹਨ। ਉਹ ਇਹ ਨਹੀਂ ਸੋਚਦੇ ਕਿ ਜਿਊਣ ਦਾ ਹਰ ਇਕ ਨੂੰ ਅਧਿਕਾਰ ਹੈ। ਖੰਨਾ ਜੀ ਟੀ ਰੋਡ ਉੱਤੇ ਪਿੰਡ ਲਿਬੜਾ ਨੇੜੇ ਇਕ ਕੈਂਟਰ ਡਰਾਈਵਰ ਦੀ ਮ੍ਰਿਤਕ ਦੇਹ ਮਿਲੀ ਹੈ। ਉਸ ਦੀ ਪਛਾਣ ਰਛਪਾਲ ਸਿੰਘ ਵਾਸੀ ਜੰਮੂ ਵਜੋਂ ਹੋਈ ਹੈ। ਰਛਪਾਲ ਸਿੰਘ ਲੁਧਿਆਣਾ ਤੋਂ ਕੈਂਟਰ ਵਿਚ ਸਾਮਾਨ ਲੈ ਕੇ ਅੰਬਾਲਾ ਜਾ ਰਿਹਾ ਸੀ। ਰਸਤੇ ਵਿੱਚ ਇਹ ਭਾਣਾ ਵਾਪਰ ਗਿਆ।

ਉਸ ਦੇ ਨਾਲ ਉਸ ਦਾ ਕੰਡਕਟਰ ਵੀ ਸੀ। ਕੰਡਕਟਰ ਦੇ ਵੀ ਸੱ-ਟਾਂ ਲੱਗੀਆਂ ਹਨ। ਪੁਲੀਸ ਨੇ ਕੈਂਟਰ ਮਾਲਕਾਂ ਦੇ ਬਿਆਨਾਂ ਦੇ ਆਧਾਰ ਤੇ ਨਾ ਮਾਲੂਮ ਵਿਅਕਤੀਆਂ ਤੇ 302 ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਗੱਡੀ ਦੇ ਮਾਲਕ ਦੇ ਦੱਸਣ ਮੁਤਾਬਕ ਡਰਾਈਵਰ ਰਛਪਾਲ ਸਿੰਘ ਵਾਸੀ ਜੰਮੂ ਆਪਣੇ ਕੰਡਕਟਰ ਸਾਥੀ ਸਮੇਤ ਲੁਧਿਆਣਾ ਤੋਂ ਸਾਮਾਨ ਲੈ ਕੇ ਅੰਬਾਲਾ ਜਾ ਰਿਹਾ ਸੀ। ਰਸਤੇ ਵਿੱਚ ਖੰਨਾ ਨੇੜੇ ਕਿਸੇ ਨੇ ਉਸ ਦੀ ਜਾਨ ਲੈ ਲਈ ਹੈ ਅਤੇ ਕੰਡਕਟਰ ਦੇ ਸੱ-ਟਾ ਲਗਾ ਦਿੱਤੀਆਂ ਹਨ।

ਉਨ੍ਹਾਂ ਦੇ ਦੱਸਣ ਮੁਤਾਬਕ ਇਹ ਘਟਨਾ ਰਾਤ 12:30 ਵਜੇ ਤੋਂ ਬਾਅਦ ਦੀ ਹੈ। ਉਨ੍ਹਾਂ ਨੇ ਇਨਸਾਫ ਦੀ ਮੰਗ ਕੀਤੀ ਹੈ। ਸੀਨੀਅਰ ਪੁਲੀਸ ਅਧਿਕਾਰੀ ਦੇ ਦੱਸਣ ਮੁਤਾਬਕ ਪੁਲੀਸ ਨੂੰ ਕੈਂਟਰ ਡਰਾਈਵਰ ਦੀ ਮ੍ਰਿਤਕ ਦੇਹ ਮਿਲੀ ਹੈ। ਇਸ ਡਰਾਈਵਰ ਦੀ ਜਾਨ ਲਈ ਗਈ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਪਹਿਲਾਂ ਇਸ ਕੈਂਟਰ ਅਤੇ ਕਿਸੇ ਹੋਰ ਵਾਹਨ ਵਿਚਕਾਰ ਕੋਈ ਹਾਦਸਾ ਵਾਪਰਿਆ ਹੈ। ਜਿਸ ਵਾਹਨ ਨਾਲ ਇਸ ਗੱਡੀ ਦਾ ਹਾਦਸਾ ਹੋਇਆ ਹੈ, ਉਨ੍ਹਾਂ ਵਿਅਕਤੀਆਂ ਨੇ ਹੀ ਇਸ ਡਰਾਈਵਰ ਦੀ ਜਾਨ ਲਈ ਹੈ।

ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਹੈ ਕਿ ਇਹ ਘਟਨਾ ਰਾਤ 12:30 ਵਜੇ ਤੋਂ ਬਾਅਦ ਦੀ ਹੈ। ਪੁਲਿਸ ਨੇ ਕੈਂਟਰ ਮਾਲਕਾਂ ਦੇ ਬਿਆਨਾਂ ਦੇ ਆਧਾਰ ਤੇ ਨਾ ਮ ਲੂ ਮ ਵਿਅਕਤੀਆਂ ਤੇ 302 ਦਾ ਮਾਮਲਾ ਦਰਜ ਕੀਤਾ ਹੈ। ਪੁਲੀਸ ਇਸ ਮਾਮਲੇ ਲਈ ਜ਼ਿੰਮੇਵਾਰ ਵਿਅਕਤੀਆਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਜਲਦੀ ਹੀ ਇਹ ਕਾਂਡ ਕਰਨ ਵਾਲਿਆਂ ਨੂੰ ਪੁਲਿਸ ਫੜ ਲਵੇਗੀ।

Leave a Reply

Your email address will not be published. Required fields are marked *