ਬੇਜੁਬਾਨ ਕੁੱਤੇ ਨਾਲ ਕੀਤੀ ਵੱਡੀ ਜੱਗੋ ਤੇਰਵੀ, ਔਰਤ ਨੇ ਰੋਕਣ ਦੀ ਕੀਤੀ ਕੋਸ਼ਿਸ਼ ਪਰ ਨਹੀਂ ਹਟਿਆ ਪਾਪੀ

ਇਹ ਤਾਜਾ ਮਾਮਲਾ ਜਲੰਧਰ ਸ਼ਹਿਰ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਵਿਅਕਤੀ ਨੇ ਕੁੱਤੇ ਨੂੰ ਇੰਨੀ ਬੇ-ਰ-ਹਿ-ਮੀ ਨਾਲ ਮਾਰਿਆ, ਜਿਸ ਕਾਰਨ ਕੁੱਤੇ ਦੀ ਜਾਨ ਹੀ ਚਲੀ ਗਈ। ਜਦੋਂ ਕੁਝ ਲੋਕਾਂ ਨੂੰ ਇਸ ਘਟਨਾ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਕਰ ਦਿੱਤੀ। ਇੱਕ ਔਰਤ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕੇ ਗੁਲਾਬ ਦੇਵੀ ਰੋਡ ਉੱਤੇ ਇਕ ਅਵਾਰਾ ਕੁੱਤਾ ਰਹਿੰਦਾ ਹੈ, ਜਿਸ ਨੂੰ ਚਾਹ ਵਾਲੇ ਸੁਨੀਲ ਕੁਮਾਰ ਨੇ ਬੜੀ ਹੀ ਬੇ-ਰ-ਹਿ-ਮੀ ਨਾਲ ਮਾਰਿਆ।

ਜਿਸ ਕਾਰਨ ਕੁੱਤੇ ਦੀ ਜਾਨ ਚਲੀ ਗਈ। ਜਦੋਂ ਉਨ੍ਹਾਂ ਵੱਲੋਂ ਸੁਨੀਲ ਕੁਮਾਰ ਨੂੰ ਅਜਿਹਾ ਕਰਨ ਤੋਂ ਰੋਕਿਆ ਗਿਆ, ਉਸ ਨੇ ਉਨ੍ਹਾਂ ਨਾਲ ਵੀ ਝ ਗ ੜਾ ਕਰਨਾ ਸ਼ੁਰੂ ਕਰ ਦਿੱਤਾ। ਔਰਤ ਦੁਆਰਾ ਮਿਲੀ ਜਾਣਕਾਰੀ ਅਨੁਸਾਰ ਦੱਸ ਦੇਈਏ ਕਿ ਬੀਤੀ ਰਾਤ ਵੀ ਸੁਨੀਲ ਕੁਮਾਰ ਨੇ ਕੁੱਤੇ ਨੂੰ ਮਾਰਿਆ ਸੀ। ਜਦੋਂ ਕੁੱਤਾ ਉਸ ਦੀ ਰੇਹੜੀ ਥੱਲੇ ਬੈਠਾ ਸੀ। ਉਹ ਰੇਹੜੀ ਥੱਲੇ ਤੋਂ ਝਾੜੂ ਚੁੱਕਣ ਲੱਗਾ ਸੀ ਤਾਂ ਕੁੱਤੇ ਨੇ ਉਸ ਤੋਂ ਡ-ਰ ਕੇ ਦੰਦ ਮਾਰ ਦਿੱਤਾ। ਇਸ ਕਾਰਨ ਹੀ ਉਸ ਨੇ ਕੁੱਤੇ ਨੂੰ ਡੰਡੇ ਨਾਲ ਮਾਰਿਆ ਅਤੇ ਉਸ ਦੀ ਜਾਨ ਚਲੀ ਗਈ।

ਉਨ੍ਹਾਂ ਨੇ ਇਸ ਵਿਅਕਤੀ ਤੇ ਪ੍ਰਸ਼ਾਸ਼ਨ ਤੋਂ ਕਾਰਵਾਈ ਦੀ ਮੰਗ ਕੀਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਇਸ ਵਿਅਕਤੀ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ ਤਾਂ ਜੋ ਇਸ ਤਰਾਂ ਦੀ ਹਰਕਤ ਦੁਬਾਰਾ ਨਾ ਹੋਵੇ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰਾਜੂ ਨਾਮਕ ਲੜਕੀ ਨੇ ਸੁਨੀਲ ਕੁਮਾਰ ਨਾਮਕ ਵਿਅਕਤੀ ਤੇ ਦਰਖਾਸਤ ਦਿੱਤੀ ਸੀ ਕਿ ਉਸ ਨੇ ਇੱਕ ਅਵਾਰਾ ਕੁੱਤੇ ਨੂੰ ਮਾਰ ਦਿੱਤਾ। ਜਦੋਂ ਸੁਨੀਲ ਕੁਮਾਰ ਤੋਂ ਇਸ ਸੰਬੰਧੀ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਕੁੱਤੇ ਨੇ ਉਸ ਨੂੰ ਵੱਢ ਲਿਆ ਸੀ।

ਉਸ ਨੇ ਆਪਣੇ ਬਚਾਅ ਲਈ ਕੁੱਤੇ ਨੂੰ ਡੰਡਾ ਮਾਰਿਆ ਸੀ ਪਰ ਜਾਨੋਂ ਨਹੀਂ ਮਾਰਿਆ। ਪੁਲਿਸ ਦਾ ਕਹਿਣਾ ਹੈ ਕਿ ਕੁੱਤੇ ਦਾ ਭਾਲ ਕੀਤੀ ਜਾ ਰਹੀ ਹੈ। ਕੁੱਤੇ ਦੀ ਮ੍ਰਿਤਕ ਦੇਹ ਮਿਲਣ ਉਪਰੰਤ ਉਸ ਦਾ ਪੋਸ ਟਮਾ ਰਟ ਮ ਕਰਵਾਇਆ ਜਾਵੇਗਾ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *