ਅਮਰੀਕਾ ਤੋਂ ਆਈ ਭਰਾ ਦੀ ਮੋਤ ਦੀ ਖਬਰ, ਸਟੋਰ ਤੇ ਕੰਮ ਕਰਦੇ ਪੰਜਾਬੀ ਨਾਲ ਵੱਡੀ ਜੱਗੋ ਤੇਰਵੀ

ਪੰਜਾਬੀਆਂ ਨੇ ਵਿਦੇਸ਼ਾਂ ਵਿਚ ਜਾ ਕੇ ਵੀ ਮੱਲਾਂ ਮਾਰੀਆਂ ਹਨ। ਸ਼ਾਇਦ ਹੀ ਦੁਨੀਆਂ ਦਾ ਕੋਈ ਅਜਿਹਾ ਮੁਲਕ ਹੋਵੇਗਾ, ਜਿੱਥੇ ਪੰਜਾਬੀ ਨਾ ਪਹੁੰਚੇ ਹੋਣ। ਕੈਨੇਡਾ ਵਰਗੇ ਮੁਲਕਾਂ ਵਿੱਚ ਤਾਂ ਪੰਜਾਬੀ ਐੱਮ ਪੀ ਤੱਕ ਬਣ ਚੁੱਕੇ ਹਨ। ਇੰਨਾ ਕੁਝ ਹੋਣ ਦੇ ਬਾਵਜੂਦ ਕੁਝ ਅਜਿਹੇ ਲੋਕ ਵੀ ਹਨ, ਜੋ ਖੁੰ ਦ ਕ ਵੀ ਰੱਖਦੇ ਹਨ। ਇਹ ਮਾਮਲਾ ਅਮਰੀਕਾ ਦਾ ਹੈ, ਜਿੱਥੇ ਤੇਜਪਾਲ ਸਿੰਘ ਨਾਮ ਦੇ ਪੰਜਾਬੀ ਵਿਅਕਤੀ ਦੀ ਕਿਸੇ ਨੇ ਗੋ-ਲੀ ਚਲਾ ਕੇ ਜਾਨ ਲੈ ਲਈ।

ਤੇਜਪਾਲ ਸਿੰਘ ਦਾ ਪਿਛੋਕੜ ਜਲੰਧਰ ਦੇ ਪਿੰਡ ਸਰੀਂਹ ਨਾਲ ਜੁੜਦਾ ਸੀ। ਮ੍ਰਿਤਕ ਤੇਜਪਾਲ ਸਿੰਘ ਦੇ ਬਜ਼ੁਰਗ ਭਰਾ ਨੇ ਦੱਸਿਆ ਹੈ ਕਿ ਇਸ ਮੰਦਭਾਗੀ ਖ਼ਬਰ ਦੀ ਜਾਣਕਾਰੀ ਉਨ੍ਹਾਂ ਨੂੰ 4 ਵਜੇ ਫੋਨ ਰਾਹੀਂ ਮਿਲੀ ਹੈ। ਤੇਜਪਾਲ ਸਿੰਘ ਉਥੇ ਕਿਸੇ ਸਟੋਰ ਤੇ ਕੰਮ ਕਰਦਾ ਸੀ। ਉਸ ਦੇ ਨਾਲ ਇਕ ਗੋਰਾ ਵਿਅਕਤੀ ਵੀ ਕੰਮ ਕਰਦਾ ਸੀ। ਮ੍ਰਿਤਕ ਦੇ ਵੱਡੇ ਭਰਾ ਦਾ ਕਹਿਣਾ ਹੈ ਕਿ ਤੇਜਪਾਲ ਸਿੰਘ ਦਾ ਜਨਮ ਭਾਰਤ ਵਿਚ ਹੋਇਆ ਸੀ। ਉਹ ਲਗਪਗ 35 ਸਾਲ ਪਹਿਲਾਂ ਅਮਰੀਕਾ ਚਲਾ ਗਿਆ ਸੀ।

ਉੱਥੇ ਉਹ ਆਪਣੇ ਪਰਿਵਾਰ ਸਮੇਤ ਰਹਿ ਰਿਹਾ ਸੀ। ਉਸ ਦੀਆਂ 2 ਧੀਆਂ ਅਤੇ ਇਕ ਪੁੱਤਰ ਹਨ। ਬਜ਼ੁਰਗ ਨੇ ਦੱਸਿਆ ਹੈ ਕਿ ਤੇਜਪਾਲ ਸਿੰਘ 2016 ਵਿੱਚ ਭਾਰਤ ਆਇਆ ਸੀ। ਉਸ ਦੇ ਬੱਚੇ ਵਿਆਹੁਣ ਵਾਲੇ ਹਨ। ਬਜ਼ੁਰਗ ਨੇ ਇਨਸਾਫ ਦੀ ਮੰਗ ਕੀਤੀ ਹੈ। ਪਿੰਡ ਵਾਸੀਆਂ ਵੱਲੋਂ ਪਰਿਵਾਰ ਨਾਲ ਹ ਮ ਦ ਰ ਦੀ ਜਤਾਈ ਜਾ ਰਹੀ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *