ਤੜਕੇ ਪਿੰਡ ਚ ਵੱਡਾ ਕਾਂਡ, ਬੁਲਟ ਤੇ ਮੁੰਡਿਆਂ ਖੇਡੀ ਮਾੜੀ ਖੇਡ, ਭਰੇ ਬਜ਼ਾਰ ਮੁੰਡੇ ਨਾਲ ਜੱਗੋ ਤੇਰਵੀ

ਆਪਸੀ ਧੜੇਬੰਦੀ ਕਾਰਨ ਨੌਜਵਾਨਾਂ ਵਿਚ ਟਕਰਾਅ ਬਣਿਆ ਰਹਿੰਦਾ ਹੈ ਅਤੇ ਇਸੇ ਟਕਰਾਅ ਦੇ ਚੱਲਦੇ ਇਕ ਦੂਸਰੇ ਗਰੁੱਪ ਦਾ ਨੁਕਸਾਨ ਕਰਦੇ ਰਹਿੰਦੇ ਹਨ। ਮੁਕਤਸਰ ਸਾਹਿਬ ਦੇ ਗੋਨਿਆਣਾ ਚੌਕ ਵਿੱਚ ਉਸ ਸਮੇਂ ਭਾਜੜ ਪੈ ਗਈ, ਜਦੋਂ 2 ਮੋਟਰਸਾਈਕਲਾਂ ਤੇ ਆਏ ਕਈ ਵਿਅਕਤੀਆਂ ਨੇ ਇਕ ਵਿਅਕਤੀ ਸ਼ਾਮੇ ਦੀ ਜਾਨ ਲੈ ਲਈ। ਇਕ ਵਿਅਕਤੀ ਦਾ ਕਹਿਣਾ ਹੈ ਕਿ 2 ਸਾਲ ਪਹਿਲਾਂ ਸ਼ਾਮੇ ਦੇ ਚਚੇਰੇ ਭਰਾ ਚਮਕੌਰ ਦੀ ਵੀ ਇਸ ਤਰ੍ਹਾਂ ਹੀ ਜਾਨ ਲੈ ਲਈ ਗਈ ਸੀ। ਜਿਸ ਦਾ ਹੁਣ ਤੱਕ ਹੋਈ ਪਤਾ ਨਹੀਂ ਲੱਗਾ।

ਅਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਸ਼ਾਮਾ ਅਤੇ ਉਸ ਦਾ ਦੋਸਤ ਪ੍ਰਿਤਪਾਲ ਸਿੰਘ ਪੁਲਿਸ ਚੌਕੀ ਵਿੱਚ ਕਿਸੇ ਦਾ ਸਮਝੌਤਾ ਕਰਵਾ ਕੇ ਆਏ ਸਨ। ਆ ਕੇ ਉਹ ਚੌਕ ਵਿੱਚ ਖੜ੍ਹ ਗਏ। ਜਿੱਥੇ 2 ਮੋਟਰਸਾਈਕਲਾਂ ਤੇ 5 ਬੰਦੇ ਆਏ ਅਤੇ ਸ਼ਾਮੇ ਨੂੰ ਮੰਦਾ ਬੋਲਣ ਲੱਗੇ। ਉਨ੍ਹਾਂ ਕੋਲ ਪ ਸ ਤੋ ਲ ਦੇਖ ਕੇ ਸ਼ਾਮਾ ਭੱਜ ਲਿਆ। ਉਨ੍ਹਾਂ ਨੇ ਪਿੱਠ ਪਿੱਛੇ ਹੀ ਕਈ ਨਿਸ਼ਾਨੇ ਛੱਡੇ। ਜਿਨ੍ਹਾਂ ਵਿੱਚੋਂ ਇੱਕ ਪਿੱਠ ਪਿੱਛੇ ਲੱਗ ਗਿਆ। ਅਲਵਿੰਦਰ ਦਾ ਕਹਿਣਾ ਹੈ ਕਿ ਸ਼ਾਮਾ ਕਿਸੇ ਦੇ ਘਰ ਵੜ ਗਿਆ ਪਰ ਉਸ ਦੀ ਜਾਨ ਨਹੀਂ ਬਚ ਸਕੀ।

ਪ੍ਰਿਤਪਾਲ ਸਿੰਘ ਦੇ ਦੱਸਣ ਮੁਤਾਬਕ ਉਹ ਆਪਣੇ ਦੋਸਤ ਸ਼ਾਮੇ ਨਾਲ ਪੁਲਿਸ ਚੌਕੀ ਤੋਂ ਆਇਆ ਸੀ। ਗੋਨਿਆਣਾ ਚੌਕ ਵਿੱਚ 5-6 ਬੰਦਿਆਂ ਨੇ ਸ਼ਾਮੇ ਤੇ ਪ ਸ ਤੋ ਲ ਚਲਾ ਦਿੱਤੇ। ਸ਼ਾਮਾ ਦੌੜ ਕੇ ਕਿਸੇ ਦੇ ਮਕਾਨ ਅੰਦਰ ਵੜ ਗਿਆ ਅਤੇ ਮਕਾਨ ਦੇ ਉੱਤੇ ਉਹ ਮ੍ਰਿਤਕ ਹਾਲਤ ਵਿੱਚ ਮਿਲਿਆ। ਸ਼ਾਮੇ ਦੇ ਭਰਾ ਕੁੱਕੂ ਦੀ ਵੀ ਲੱਤ ਵਿਚ ਨਿਸ਼ਾਨਾ ਲੱਗਾ ਹੈ। ਪ੍ਰਿਤਪਾਲ ਦਾ ਕਹਿਣਾ ਹੈ ਕਿ ਉਹ ਦੋਸ਼ੀਆਂ ਵਿੱਚੋਂ ਕਿਸੇ ਨੂੰ ਵੀ ਨਹੀਂ ਜਾਣਦਾ। ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਹੈ ਕਿ ਇਹ ਆਪਸੀ ਧੜੇਬੰਦੀ ਦਾ ਨਤੀਜਾ ਹੈ।

ਸ਼ਾਮ ਲਾਲ ਸ਼ਾਮਾ ਪੁੱਤਰ ਕਸਤੂਰੀ ਲਾਲ ਤੇ 5 ਮਾਮਲੇ ਦਰਜ ਸਨ। ਪਹਿਲਾਂ ਉਸ ਦੇ ਚਚੇਰੇ ਭਰਾ ਚਮਕੌਰ ਦੀ ਜਾਨ ਲੈ ਲਈ ਗਈ ਸੀ। ਇਸ ਦਾ ਆਪਣਾ ਰਿਕਾਰਡ ਵੀ ਠੀਕ ਨਹੀਂ ਸੀ। ਇਸ ਨੇ ਖੁਦ ਵੀ ਦਿਲੀਪ ਨਾਮ ਦੇ ਵਿਅਕਤੀ ਦੀ ਜਾਨ ਲਈ ਸੀ। ਜਿਸ ਕਰਕੇ ਉਸ ਨੂੰ 20 ਸਾਲ ਦੀ ਸ-ਜ਼ਾ ਹੋਈ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਦੋਸ਼ੀ ਜਲਦੀ ਹੀ ਕਾਬੂ ਕਰ ਲਏ ਜਾਣਗੇ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *