ਭਰਾ ਨੇ ਭਰਾ ਨੂੰ ਖਤਮ ਕਰਨ ਲਈ ਭੇਜੇ ਬੰਦੇ, ਚੜ੍ਹਦੀ ਸਵੇਰ ਪਿੰਡ ਚ ਹੋ ਗਿਆ ਵੱਡਾ ਕਾਂਡ

ਜ਼ਮੀਨ ਨੂੰ ਲੈ ਕੇ ਲੋਕਾਂ ਵਿੱਚ ਰੋਲੇ ਵੱਧਦੇ ਹੀ ਜਾ ਰਹੇ ਹਨ। ਜਦੋਂ ਵੀ ਅਖ਼ਬਾਰ ਦਾ ਪੰਨਾ ਪਲਟਿਆ ਜਾਂਦਾ ਹੈ ਤਾਂ ਜ਼ਮੀਨੀ ਰੌਲੇ ਨਾਲ ਜੁੜੀਆਂ ਇੱਕ ਦੋ ਖ਼ਬਰਾਂ ਤਾਂ ਜਰੂਰ ਦੇਖਣ ਨੂੰ ਮਿਲਦੀਆਂ ਹਨ। ਇਸ ਸਭ ਨੂੰ ਦੇਖਕੇ ਤਾਂ ਇੰਜ ਹੀ ਲੱਗਦਾ ਹੈ ਕਿ ਕੁਝ ਲੋਕਾਂ ਲਈ ਪੈਸਾ ਅਤੇ ਜ਼ਮੀਨ ਜਾਇਦਾਦ ਦੀ ਅਹਿਮੀਅਤ ਇਨਸਾਨ ਦੀ ਅਹਿਮੀਅਤ ਨਾਲੋਂ ਕਿਤੇ ਵੱਧਕੇ ਹੈ। ਅਜਿਹਾ ਹੀ ਇੱਕ ਮਾਮਲਾ ਜਲਾਲਾਬਾਦ ਤੋਂ ਸਾਹਮਣੇ ਆਇਆ ਹੈ, ਜਿੱਥੇ ਇਕ ਭਰਾ ਵੱਲੋਂ ਦੂਜੇ ਭਰਾ ਉੱਤੇ ਜ਼ਮੀਨ ਨੂੰ ਲੈ ਕੇ ਜਾ-ਨ-ਲੇ-ਵਾ ਹ-ਮ-ਲਾ ਕਰ ਦਿੱਤਾ ਗਿਆ।

ਸੁਰਿੰਦਰ ਕੌਰ ਵਾਸੀ ਜਲਾਲਾਬਾਦ ਬਸਤੀ ਸ਼ਾਮ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸ ਦੀ ਜਠਾਣੀ ਰਾਜਵੀਰ ਕੌਰ, ਉਸ ਦੇ ਪਤੀ ਗੁਰਕੀਰਤ ਸਿੰਘ ਦਾ ਉਨ੍ਹਾਂ ਨਾਲ ਜਮੀਨੀ ਰੌਲ਼ਾ ਚੱਲ ਰਿਹਾ ਹੈ। ਇਸ ਦੇ ਚੱਲਦੇ ਹੀ ਅੱਜ ਤੋਂ 2 ਮਹੀਨੇ ਪਹਿਲਾਂ ਉਨ੍ਹਾਂ ਦਾ 6 ਤੋਲੇ ਸੋਨਾ ਚੋਰੀ ਹੋ ਗਿਆ ਸੀ। ਜਦੋਂ ਉਨ੍ਹਾਂ ਨੇ ਸੋਨਾ ਅਤੇ ਜ਼ਮੀਨ ਦਾ ਹਿੱਸਾ ਲੈਣ ਦੀ ਗੱਲ ਕੀਤੀ ਤਾਂ ਉਨ੍ਹਾਂ ਦੀ ਜੇਠ-ਜਠਾਣੀ ਵੱਲੋਂ ਉਨ੍ਹਾਂ ਨੂੰ ਮਾਰਨ ਦੀ ਧ-ਮ-ਕੀ ਦਿੱਤੀ ਗਈ ਸੀ।

ਕੱਲ ਕੁਝ ਵਿਅਕਤੀਆਂ ਨੇ ਫਿਰ ਤੋਂ ਉਹਨਾਂ ਦੇ ਘਰ ਆ ਕੇ ਉਨ੍ਹਾਂ ਨੂੰ ਧ-ਮ-ਕੀ ਦਿੱਤੀ ਸੀ। ਇਸ ਕਾਰਨ ਉਹ ਆਪਣੇ ਪੇਕੇ ਸ਼ਾਦੀਆਲੇ ਪਹੁੰਚ ਗਏ। ਉਥੇ ਵੀ ਉਨ੍ਹਾਂ ਦੀ ਜੇਠ-ਜਠਾਣੀ ਵੱਲੋਂ 10 ਹੋਰ ਅਣਪਛਾਤੇ ਵਿਅਕਤੀਆਂ ਨੂੰ ਨਾਲ ਲੈ ਕੇ ਉਨ੍ਹਾਂ ਉੱਤੇ ਹ-ਮ-ਲਾ ਕਰ ਦਿੱਤਾ ਗਿਆ। ਜਿਸ ਕਾਰਨ ਉਨ੍ਹਾਂ ਦੇ ਪਤੀ ਨੂੰ ਸੱ-ਟਾਂ ਲੱਗੀਆਂ। ਮਨਕੀਰਤ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦੇ ਵੱਡੇ ਭਰਾ ਗੁਰਕੀਰਤ ਸਿੰਘ ਸੰਧੂ ਅਤੇ ਉਸ ਦੀ ਪਤਨੀ ਰਾਜਵੀਰ ਕੌਰ ਜਿਸ ਦੇ ਪੇਕੇ ਪਿੰਡ ਦੁੱਲਾਂਵਾਲਾ ਦੇ ਭਰਾ ਨੇ ਪਹਿਲਾਂ ਵੀ ਉਨ੍ਹਾਂ ਨੂੰ ਮਾ-ਰ-ਨ ਦੀਆਂ ਧ-ਮ-ਕੀ-ਆਂ ਦਿੱਤੀਆਂ ਸਨ।

ਬੀਤੇ ਦਿਨੀਂ ਜਲਾਲਾਬਾਦ ਪਿੰਡ ਸੁਆਹ ਆਲਾ ਬਸਤੀ ਸ਼ਾਮ ਸਿੰਘ ਵਿਖੇ ਕੁਝ ਵਿਅਕਤੀ ਹ-ਥਿ-ਆ-ਰ ਲੈ ਕੇ ਉਨ੍ਹਾਂ ਨੂੰ ਮਾਰਨ ਲਈ ਉਨ੍ਹਾਂ ਦੇ ਘਰ ਆਏ ਸਨ। ਇਸ ਵਿੱਚ ਮਹਾਂਵੀਰ ਸਿੰਘ ਸੰਧੂ, ਜਰਮਨ ਸਿੰਘ, ਗੋਪੀ ਨੇ ਹੋਰ ਸਾਥੀਆਂ ਨਾਲ ਮਿਲ ਕੇ ਉਨ੍ਹਾਂ ਤੇ ਹ-ਮ-ਲਾ ਕਰ ਦਿੱਤਾ। ਇਸ ਦਾ ਕਾਰਨ ਇਹ ਹੈ ਕਿ ਉਨ੍ਹਾਂ ਦਾ ਸੋਨਾ ਚੋਰੀ ਹੋ ਗਿਆ ਸੀ। ਜਦੋਂ ਉਨ੍ਹਾਂ ਨੇ ਇਨਸਾਫ ਮੰਗਣ ਦੀ ਗੱਲ ਕੀਤੀ ਤਾਂ ਉਨ੍ਹਾਂ ਦੇ ਭਰਾ ਅਤੇ ਭਰਜਾਈ ਵੱਲੋਂ ਉਨ੍ਹਾਂ ਨੂੰ ਮਾ-ਰ-ਨ ਦੀ ਧ-ਮ-ਕੀ ਦਿੱਤੀ ਗਈ। ਉਨ੍ਹਾਂ ਦੀ ਭਰਜਾਈ ਚਾਹੁੰਦੀ ਹੈਂ ਕਿ ਇਕ ਉਹ ਸੋਨੇ ਦਾ ਇਨਸਾਫ ਨਾ ਮੰਗਣ ਤੇ ਦੂਜਾ ਉਹ ਜ਼ਮੀਨ ਤੇ ਕ-ਬ-ਜ਼ਾ ਕਰਨਾ ਚਾਹੁੰਦੀ ਹੈ।

ਇਸ ਕਰਕੇ ਉਨ੍ਹਾਂ ਦੀ ਪ੍ਰਸ਼ਾਸਨ ਤੋਂ ਮੰਗ ਹੈ ਕਿ ਉਨ੍ਹਾਂ ਦਾ ਇ-ਨ-ਸਾ-ਫ਼ ਕੀਤਾ ਜਾਵੇ ਅਤੇ ਦੋਸ਼ੀਆਂ ਤੇ ਕਾਰਵਾਈ ਕੀਤੀ ਜਾਵੇ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 8:30 ਵਜੇ ਦੇ ਕਰੀਬ ਉਨ੍ਹਾਂ ਨੂੰ ਇਸ ਬਾਰੇ ਸ਼-ਕਾ-ਇ-ਤ ਮਿਲੀ ਸੀ ਕਿ ਪਿੰਡ ਸ਼ਾਦੀਆਲੇ ਵਿਖੇ ਇਕ ਘਰ ਵਿਚ ਕੁਝ ਵਿਅਕਤੀਆਂ ਵੱਲੋਂ ਖਿੱਚ ਧੂਹ ਕੀਤੀ ਗਈ ਹੈ। ਇਸ ਦੌਰਾਨ ਉਹ ਐਸ ਐਚ ਓ ਨਾਲ ਮੌਕਾ ਵੇਖਣ ਘਟਨਾ ਸਥਾਨ ਉਤੇ ਪਹੁੰਚੇ। ਉਨ੍ਹਾਂ ਵੱਲੋਂ ਪੀ-ੜ-ਤ ਦੇ ਬਿਆਨ ਲਿਖ ਕੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *