ਚਾਹ ਪੀਣ ਆਏ ਮੁੰਡੇ ਕਰ ਗਏ ਵੱਡਾ ਕਾਂਡ, ਗਰੀਬ ਬੰਦੇ ਨੇ ਅੱਖੀ ਦੇਖੀ ਮੋਤ

ਕਈ ਵਿਅਕਤੀ ਕੋਈ ਕੰਮ ਧੰਦਾ ਨਹੀਂ ਕਰਦੇ, ਸਗੋਂ ਗ਼ਲਤ ਤਰੀਕਿਆਂ ਨਾਲ ਪੈਸਾ ਇਕੱਠਾ ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ। ਇਹ ਲੋਕ ਕੋਈ ਗ਼ਰੀਬ ਅਮੀਰ ਵੀ ਨਹੀਂ ਦੇਖਦੇ। ਉਨ੍ਹਾਂ ਦਾ ਇਕ ਹੀ ਉਦੇਸ਼ ਹੁੰਦਾ ਹੈ- ਪੈਸਾ ਇਕੱਠਾ ਕਰਨਾ। ਭਾਵੇਂ ਇਸ ਲਈ ਉਨ੍ਹਾਂ ਨੂੰ ਕਿਸੇ ਦੀ ਜਾਨ ਵੀ ਲੈਣੀ ਪੈ ਜਾਵੇ, ਉਹ ਇਸ ਤੋਂ ਵੀ ਪਿੱਛੇ ਨਹੀਂ ਹਟਦੇ। ਇਨ੍ਹਾਂ ਲੋਕਾਂ ਨੂੰ ਪੁਲਿਸ ਦੀ ਜਾਂ ਕਿਸੇ ਕਾ-ਨੂੰ-ਨ ਦੀ ਕੋਈ ਪਰਵਾਹ ਨਹੀਂ। ਇਹ ਹਰ ਸਮੇਂ ਆਪਣੇ ਕਿਸੇ ਸ਼ਿਕਾਰ ਦੀ ਭਾਲ ਵਿੱਚ ਰਹਿੰਦੇ ਹਨ।

ਇਨ੍ਹਾਂ ਲੋਕਾਂ ਦੀ ਵਜ੍ਹਾ ਕਰਕੇ ਸ਼ਰੀਫ ਇਨਸਾਨ ਵੀ ਖ਼ੁਦ ਨੂੰ ਸੁਰੱਖਿਅਤ ਨਹੀਂ ਸਮਝਦੇ, ਕਿਉਂਕਿ ਪਤਾ ਨਹੀਂ ਕਦੋਂ ਅਜਿਹੇ ਗਲਤ ਬੰਦਿਆਂ ਨੇ ਆ ਧਮਕਣਾ ਹੈ ਅਤੇ ਉਨ੍ਹਾਂ ਦੀ ਮਿਹਨਤ ਦੀ ਕਮਾਈ ਲੈ ਕੇ ਦੌੜ ਜਾਣਾ ਹੈ। ਤਰਨਤਾਰਨ ਤੇ ਇੰਡਸਟਰੀ ਏਰੀਏ ਵਿਚ ਪਾਈਪ ਫੈਕਟਰੀ ਦੇ ਨੇੜੇ ਚਾਹ ਦੀ ਦੁਕਾਨ ਕਰਨ ਵਾਲੇ ਵਿਸ਼ਾਲ ਸ਼ਰਮਾ ਤੋਂ ਪੈਸੇ ਖੋਹਣ ਆਏ ਇਕ ਵਿਅਕਤੀ ਤੋਂ ਪ-ਸ-ਤੌ-ਲ ਚੱਲ ਗਿਆ। ਕਿਸੇ ਦਾ ਕੋਈ ਨੁਕਸਾਨ ਤਾਂ ਨਹੀਂ ਹੋਇਆ ਪਰ ਦੋਸ਼ੀ ਆਪਣੇ ਸਾਥੀ ਸਮੇਤ ਦੌੜ ਗਿਆ ਹੈ।

ਵਿਸ਼ਾਲ ਸ਼ਰਮਾ ਦੇ ਦੱਸਣ ਮੁਤਾਬਕ ਉਹ ਚਾਹ ਦੀ ਦੁਕਾਨ ਤੇ ਬੈਠਾ ਸੀ। ਇੰਨੇ ਵਿਚ ਮੋਟਰਸਾਈਕਲ ਸਵਾਰ 2 ਵਿਅਕਤੀ ਆਏ। ਇਨ੍ਹਾਂ ਵਿਚੋਂ ਇਕ ਵਿਅਕਤੀ ਉਸ ਦੇ ਕੋਲ ਆਇਆ ਅਤੇ ਕਹਿਣ ਲੱਗਾ ਕਿ ਜੋ ਕੁਝ ਵੀ ਉਸ ਦੇ ਕੋਲ ਹੈ, ਦੇ ਦੇਵੇ। ਇਹ ਕਹਿਕੇ ਉਸ ਨੇ ਆਪਣੇ ਹੱਥ ਵਿੱਚ ਫੜਿਆ ਪ-ਸ-ਤੌ-ਲ ਚਲਾ ਦਿੱਤਾ, ਜਿਸ ਦਾ ਨਿ-ਸ਼ਾ-ਨਾ ਥੱਲੇ ਲੱਗਾ। ਵਿਸ਼ਾਲ ਸ਼ਰਮਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਮਾਮਲਾ ਪੁਲਿਸ ਦੇ ਧਿਆਨ ਵਿਚ ਲਿਆ ਦਿੱਤਾ ਹੈ।

ਪੁਲਿਸ ਨੇ ਮੌਕੇ ਤੇ ਪਹੁੰਚ ਕੇ ਸੀ ਸੀ ਟੀ ਵੀ ਚੈੱਕ ਕੀਤੇ ਹਨ ਪਰ ਕਿਸੇ ਸੀ ਸੀ ਟੀ ਵੀ ਵਿਚ ਉਨ੍ਹਾਂ ਦੀ ਤਸਵੀਰ ਨਜ਼ਰ ਨਹੀਂ ਆਈ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੂੰ ਇਤਲਾਹ ਮਿਲੀ ਸੀ ਕਿ ਇੰਡਸਟਰੀ ਏਰੀਏ ਵਿੱਚ ਪਾਈਪ ਫੈਕਟਰੀ ਦੇ ਨੇੜੇ ਚਾਹ ਵਾਲੀ ਦੁਕਾਨ ਤੇ ਘਟਨਾ ਵਾਪਰੀ ਹੈ। ਉਹ ਮੌਕੇ ਤੇ ਪਹੁੰਚੇ ਸਨ। ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਵਿਸ਼ਾਲ ਸ਼ਰਮਾ ਨੇ ਦੱਸਿਆ ਹੈ ਕਿ ਉਹ ਆਪਣੀ ਚਾਹ ਦੀ ਦੁਕਾਨ ਤੇ ਬੈਠਾ ਸੀ। ਇੰਨੇ ਵਿੱਚ 2 ਵਿਅਕਤੀ ਮੋਟਰਸਾਈਕਲ ਲੈ ਕੇ ਆਏ।

ਉਨ੍ਹਾਂ ਵਿਚੋਂ ਇਕ ਵਿਅਕਤੀ ਵਿਸ਼ਾਲ ਸ਼ਰਮਾ ਕੋਲ ਆਇਆ ਅਤੇ ਕਹਿਣ ਲਗਾ ਕਿ ਜੋ ਕੁਝ ਵੀ ਉਸ ਕੋਲ ਹੈ ਦੇ ਦੇਵੇ। ਇਸ ਵਿਅਕਤੀ ਦੇ ਹੱਥ ਵਿੱਚ ਫੜਿਆ ਪ-ਸ-ਤੌ-ਲ ਉਸ ਤੋਂ ਚੱਲ ਗਿਆ। ਜਿਸ ਦਾ ਨਿ-ਸ਼ਾ-ਨਾ ਕੱਚੇ ਥਾਂ ਤੇ ਲੱਗਾ ਅਤੇ ਉਹ ਦੌੜ ਗਿਆ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਵਿਸ਼ਾਲ ਸ਼ਰਮਾ ਵੱਲੋਂ ਕੋਈ ਲਿਖਤੀ ਦਰਖਾਸਤ ਨਹੀਂ ਦਿੱਤੀ ਗਈ। ਇਸ ਲਈ ਕੋਈ ਮਾਮਲਾ ਦਰਜ ਨਹੀਂ ਕੀਤਾ ਗਿਆ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *