ਸਰਦਾਰ ਨਾਲ ਪੰਗਾ ਲੈਣਾ ਪਿਆ ਮਹਿੰਗਾ, ਦੇਖੋ ਕਿਵੇਂ ਅਗਲੇ ਨੇ ਕਢਾਤੀਆਂ ਚੀਕਾਂ

ਅੱਜਕਲ ਦੇਖਿਆ ਜਾਵੇ ਤਾਂ ਲੁੱਟਾਂ ਖੋਹਾਂ ਆਮ ਹੀ ਹੋ ਗਈਆਂ ਹਨ। ਮਾੜੇ ਕਿਸਮ ਦੇ ਲੋਕ ਹੁਣ ਤਾਂ ਦਿਨ-ਦਿਹਾੜੇ ਹੀ ਅਜਿਹਾ ਕਾਂਡ ਕਰਦੇ ਹਨ। ਕਈ ਲੋਕ ਇਨ੍ਹਾਂ ਲੁਟੇਰਿਆਂ ਅੱਗੇ ਚੁੱਪ ਕਰ ਜਾਂਦੇ ਹਨ। ਬਹੁਤ ਘੱਟ ਲੋਕ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਆਪਣਾ ਕੀਮਤੀ ਸਮਾਨ ਬਚਾਉਣ ਲਈ ਇਨ੍ਹਾਂ ਲੁਟੇਰਿਆਂ ਦਾ ਸਾਹਮਣਾ ਕਰਦੇ ਹਨ। ਅਜਿਹਾ ਹੀ ਮਾਮਲਾ ਲੁਧਿਆਣਾ ਸ਼ਹਿਰ ਤੋਂ ਸਾਹਮਣੇ ਆਇਆ ਹੈ, ਜਿੱਥੇ 3 ਲੁਟੇਰੇ ਐੱਸ ਐੱਸ ਜਵੈਲਰਜ ਨਾਂ ਦੀ ਦੁਕਾਨ ਦੇ ਅੰਦਰ ਦਾਖਿਲ ਹੋਏ।

ਜਿਨ੍ਹਾਂ ਨੇ ਪ-ਸ-ਤੌ-ਲ ਦੀ ਨੋਕ ਤੇ ਲੁੱਟ ਖੋਹ ਕਰਨ ਦੀ ਕੋਸ਼ਿਸ਼ ਕੀਤੀ ਪਰ ਦੁਕਾਨ ਮਾਲਕ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਇਨ੍ਹਾਂ ਨਾਲ ਸਿੱਧਾ ਹੋ ਗਿਆ। ਦੁਕਾਨ ਮਾਲਕ ਅਵਤਾਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਆਪਣੀ ਦੁਕਾਨ ਤੇ ਕੰਮ ਕਰ ਰਿਹਾ ਸੀ। ਅਚਾਨਕ ਤਿੰਨ ਨੌਜਵਾਨ ਦੁਕਾਨ ਅੰਦਰ ਦਾਖ਼ਲ ਹੋਏ, ਜਿਨ੍ਹਾਂ ਨੇ ਦੇਸੀ ਕੱਟਾ ਕੱਢਕੇ ਲੁੱ-ਟ-ਖੋ-ਹ ਕਰਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਉਨ੍ਹਾਂ ਦੀ ਨੌਜਵਾਨਾਂ ਨਾਲ ਹੱ-ਥੋ-ਪਾ-ਈ ਹੋ ਗਈ ਅਤੇ ਉਨ੍ਹਾਂ ਦੇ ਦੇਸੀ ਕੱ-ਟਾ ਖੋ-ਹ ਲਿਆ।

ਜਦੋਂ ਉਨ੍ਹਾਂ ਨੇ ਰੌਲ਼ਾ ਪਾਉਣਾ ਸ਼ੁਰੂ ਕੀਤਾ ਤਾਂ ਨੌਜਵਾਨ ਉਥੋਂ ਭੱਜ ਗਏ। ਅਵਤਾਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਨੌਜਵਾਨਾਂ ਦਾ ਮੋਟਰਸਾਈਕਲ ਵੀ ਕਾ-ਬੂ ਕਰ ਲਿਆ। ਜੋ ਕਿ ਨੰਬਰ ਤੋਂ ਬਿਨਾਂ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਵੱਡਾ ਨੁਕਸਾਨ ਹੋਣ ਤੋਂ ਬਚ ਗਿਆ ਹੈ। ਅਵਤਾਰ ਸਿੰਘ ਦੇ ਪਿਤਾ ਨੇ ਦੱਸਿਆ ਕਿ ਜਦੋਂ ਉਨ੍ਹਾਂ ਦਾ ਲੜਕਾ ਦੁਕਾਨ ਤੇ ਸੀ ਤਾਂ 3 ਨੌਜਵਾਨ ਜਿਨ੍ਹਾਂ ਨੇ ਮਾਸਕ ਪਾਏ ਹੋਏ ਸਨ, ਦੇਸੀ ਕੱਟੇ ਦੀ ਨੋਕ ਤੇ ਲੁੱ-ਟ ਕਰਨ ਦੀ ਕੋਸ਼ਿਸ਼ ਕਰਨ ਲੱਗੇ। ਉਨ੍ਹਾਂ ਦੇ ਲੜਕੇ ਨੇ ਨੌਜਵਾਨਾਂ ਤੋਂ ਕੱ-ਟਾ ਖੋ-ਹ ਲਿਆ। ਜਿਸ ਕਾਰਨ ਉਹਨਾਂ ਦਾ ਭਾਰੀ ਨੁ-ਕ-ਸਾ-ਨ ਹੋਣ ਤੋਂ ਟਲ ਗਿਆ।

ਉਨ੍ਹਾਂ ਦੱਸਿਆ ਕਿ ਨੌਜਵਾਨਾਂ ਦਾ ਮੋਟਰਸਾਈਕਲ ਵੀ ਉਨ੍ਹਾਂ ਵੱਲੋਂ ਕਾ-ਬੂ ਕਰ ਲਿਆ ਗਿਆ ਹੈ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 3 ਨੌਜਵਾਨ ਮਾਸਕ ਪਾ ਕੇ ਦੁਕਾਨ ਅੰਦਰ ਪ-ਸ-ਤੌ-ਲ ਦੀ ਨੋਕ ਤੇ ਲੁੱ-ਟ-ਖੋ-ਹ ਕਰਨ ਲਈ ਆਏ ਸਨ। ਇਸ ਦੌਰਾਨ ਉਹ ਦੁਕਾਨਦਾਰ ਅਵਤਾਰ ਸਿੰਘ ਨਾਲ ਹੱ-ਥੋ-ਪਾ-ਈ ਹੋ ਗਏ। ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਵਰਤਿਆ ਗਿਆ ਹ-ਥਿ-ਆ-ਰ ਅਤੇ ਉਨ੍ਹਾਂ ਦਾ ਮੋਟਰਸਾਈਕਲ ਬਰਾਮਦ ਕਰ ਲਿਆ ਗਿਆ ਹੈ। ਉਨ੍ਹਾਂ ਵੱਲੋਂ ਸੀ ਸੀ ਟੀ ਵੀ ਫੁਟੇਜ ਦੇਖੀ ਜਾ ਰਹੀ ਹੈ ਅਤੇ ਇਸ ਮਾਮਲੇ ਦੀ ਜਾਂਚ ਜਾਰੀ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *