ਚੜ੍ਹਦੀ ਸਵੇਰ ਪੰਜਾਬ ਚ ਵੱਡਾ ਕਹਿਰ, ਸੜਕ ਤੇ ਵਿਛਾਤੀਆਂ ਕੁੜੀਆਂ ਦੀਆਂ ਲਾਸ਼ਾਂ

ਆਵਾਜਾਈ ਦੇ ਸਾਧਨ ਹੋਣ ਕਾਰਨ ਸਮੇਂ ਦੀ ਬਚਤ ਹੋ ਜਾਂਦੀ ਹੈ ਅਤੇ ਇਨ੍ਹਾਂ ਦੀ ਮਦਦ ਨਾਲ ਅਸੀਂ ਕਿਤੇ ਵੀ ਜਲਦੀ ਪਹੁੰਚ ਸਕਦੇ ਹਾਂ। ਆਵਾਜਾਈ ਦੇ ਸਾਧਨ ਜ਼ਿਆਦਾ ਹੋਣ ਕਾਰਨ ਹਰ ਇੱਕ ਇਨਸਾਨ ਕੋਲ ਆਪਣਾ ਸਾਧਨ ਹੈ। ਜਿੱਥੇ ਸਾਨੂੰ ਇਨ੍ਹਾਂ ਦੇ ਕੁਝ ਫ਼ਾਇਦੇ ਹਨ, ਉੱਥੇ ਕੁਝ ਨੁਕਸਾਨ ਵੀ ਹਨ। ਇਸ ਕਾਰਨ ਸੜਕਾਂ ਉੱਤੇ ਟਰੈਫਿਕ ਬਹੁਤ ਹੀ ਜ਼ਿਆਦਾ ਵਧ ਗਈ ਹੈ। ਟਰੈਫਿਕ ਜ਼ਿਆਦਾ ਹੋਣ ਕਾਰਨ ਸੜਕਾਂ ਉੱਤੇ ਕਈ ਤਰ੍ਹਾਂ ਦੇ ਹਾਦਸੇ ਵਾਪਰ ਜਾਂਦੇ ਹਨ।

ਅਜਿਹਾ ਹੀ ਇੱਕ ਤਾਜ਼ਾ ਮਾਮਲਾ ਜਲੰਧਰ ਸ਼ਹਿਰ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਟਰੱਕ ਡਰਾਈਵਰ ਨੇ ਐਕਟਿਵਾ ਤੇ ਜਾ ਰਹੀਆਂ 2 ਔਰਤਾਂ ਨੂੰ ਕੁਚਲ ਦਿੱਤਾ। ਇਸ ਹਾਦਸੇ ਦੌਰਾਨ ਹੀ ਦੋਵਾਂ ਔਰਤਾਂ ਦੀ ਮੋਤ ਹੋ ਗਈ। ਸੂਚਨਾ ਮਿਲਣ ਤੋਂ ਬਾਅਦ ਜਿੱਥੇ ਪੁਲਿਸ ਘਟਨਾ ਸਥਾਨ ਉੱਤੇ ਪਹੁੰਚ ਗਈ, ਉੱਥੇ ਹੀ ਰਾਹ ਜਾਂਦੇ ਲੋਕਾਂ ਦਾ ਇਕੱਠ ਵੀ ਜਮਾ ਹੋ ਗਿਆ। ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਇਕ ਟਰੱਕ ਨੇ ਐਕਟਿਵਾ ਤੇ ਸਵਾਰ 2 ਔਰਤਾਂ ਨੂੰ ਕੁਚਲ ਦਿੱਤਾ ਹੈ।

ਸੂਚਨਾ ਮਿਲਣ ਉਪਰੰਤ ਹੀ ਉਹ ਘਟਨਾ ਸਥਾਨ ਉੱਤੇ ਪਹੁੰਚ ਗਏ। ਜਿੱਥੇ ਹਾਦਸੇ ਦੌਰਾਨ ਟਰੈਫਿਕ ਵੀ ਜਾਮ ਸੀ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਇਸ ਹਾਦਸੇ ਦੌਰਾਨ ਐਕਟਿਵਾ ਸਵਾਰ ਅਮਰਜੀਤ ਕੌਰ ਅਤੇ ਅਨੀਤਾ ਸ਼ਰਮਾ ਦੀ ਮੋਤ ਹੋ ਗਈ। ਉਨ੍ਹਾਂ ਵੱਲੋਂ ਟਰੱਕ ਡਰਾਈਵਰ ਅਤੇ ਟਰੱਕ ਨੂੰ ਕ-ਬ-ਜ਼ੇ ਵਿਚ ਲੈ ਲਿਆ ਗਿਆ ਹੈ। ਮ੍ਰਿਤਕਾ ਦੇ ਪਤੀ ਦੇ ਬਿਆਨ ਲੈਣ ਉਪਰੰਤ ਦੋਸ਼ੀ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *