ਮਾਪੇ ਰਿਸ਼ਤੇਦਾਰੀ ਚ ਗਏ ਸੀ ਵਿਆਹ, ਪਿੱਛੇ ਘਰ ਚ ਧੀ ਨਾਲ ਹੋਇਆ ਮਾੜਾ ਕੰਮ

ਨਵਾਂ ਸ਼ਹਿਰ ਵਿਖੇ ਪ੍ਰੀਆ ਨਾਮ ਦੀ ਇੱਕ ਵਿਆਹੁਤਾ ਦੀ ਜਾਨ ਜਾਣ ਦੇ ਮਾਮਲੇ ਵਿੱਚ ਪੁਲਿਸ ਨੇ ਉਸ ਦੇ ਪਤੀ ਜੋਨੀ, ਸੱਸ ਅਤੇ ਸਹੁਰੇ ਉੱਤੇ ਮਾਮਲਾ ਦਰਜ ਕੀਤਾ ਹੈ। ਪ੍ਰੀਆ ਦੀ ਮ੍ਰਿਤਕ ਦੇਹ ਦਾ ਪੋਸ ਟਮਾ ਰਟ ਮ ਕਰਵਾਇਆ ਜਾ ਰਿਹਾ ਹੈ। ਪੁਲਿਸ ਮਾਮਲੇ ਦੀ ਜਾਂਚ ਪੜਤਾਲ ਕਰ ਰਹੀ ਹੈ। ਮ੍ਰਿਤਕਾ ਦੇ ਵਿਆਹ ਨੂੰ 10 ਸਾਲ ਹੋ ਚੁੱਕੇ ਸਨ। ਮੁਕੇਸ਼ ਨਾਮ ਦੇ ਵਿਅਕਤੀ ਨੇ ਦੱਸਿਆ ਹੈ ਕਿ ਉਨ੍ਹਾਂ ਦੀ ਧੀ ਦੇ ਸਹੁਰੇ ਉਨ੍ਹਾਂ ਦੀ ਧੀ ਤੇ ਚੋ-ਰੀ ਦੇ ਦੋਸ਼ ਲਾਉਂਦੇ ਸਨ।

ਉਸ ਦੀ ਪੀ ਜੀ ਆਈ ਤੋਂ ਦਵਾਈ ਚਲਦੀ ਸੀ। ਸਹੁਰਿਆਂ ਨੇ ਉਸ ਦਾ ਪੁੱਤਰ ਵੀ ਆਪਣੇ ਕੋਲ ਰੱਖਿਆ ਹੋਇਆ ਸੀ। ਜਿਸ ਕਰਕੇ ਉਸ ਦੇ ਦਿਮਾਗ ਤੇ ਵਜ਼ਨ ਰਹਿੰਦਾ ਸੀ। ਮੁਕੇਸ਼ ਦੇ ਦੱਸਣ ਮੁਤਾਬਕ ਉਹ ਲੁਧਿਆਣਾ ਗਏ ਸਨ। ਵਾਪਸ ਆਏ ਤਾਂ ਪਤਾ ਲੱਗਾ ਕਿ ਉਨ੍ਹਾਂ ਦੀ ਧੀ ਦੀ ਤਬੀਅਤ ਖ਼ਰਾਬ ਹੈ। ਉਨ੍ਹਾਂ ਨੇ ਦਵਾਈ ਲਿਆ ਕੇ ਦੇ ਦਿੱਤੀ। ਕੁਝ ਦੇਰ ਬਾਅਦ ਉਸ ਨੂੰ ਫੇਰ ਘਬਰਾਹਟ ਹੋਣ ਲੱਗੀ। ਉਨ੍ਹਾਂ ਨੇ ਡਾਕਟਰਾਂ ਨੂੰ ਬੁਲਾਇਆ ਪਰ ਡਾਕਟਰ ਨੇ ਜਵਾਬ ਦੇ ਦਿੱਤਾ।

ਮੁਕੇਸ਼ ਦੇ ਦੱਸਣ ਮੁਤਾਬਕ ਸਵੇਰੇ ਹੀ ਮ੍ਰਿਤਕਾ ਦੇ ਪਤੀ ਜੋਨੀ ਦਾ ਫੋਨ ਆਇਆ ਸੀ, ਜੋ ਪ੍ਰੀਆ ਨੂੰ ਮੰਦਾ ਬੋਲ ਰਿਹਾ ਸੀ। ਸਹੁਰਾ ਪਰਿਵਾਰ ਉਸ ਤੇ ਚੋ-ਰੀ ਦੇ ਦੋ ਸ਼ ਲਗਾ ਰਿਹਾ ਸੀ। ਮੁਕੇਸ਼ ਨੇ ਪ੍ਰੀਆ ਦੇ ਪਤੀ, ਸੱਸ, ਸਹੁਰੇ, ਨਣਦ ਅਤੇ ਨਣਦੋਈਏ ਤੇ ਕਾਰਵਾਈ ਦੀ ਮੰਗ ਕੀਤੀ ਹੈ। ਗੋਪਾਲ ਨੇ ਜਾਣਕਾਰੀ ਦਿੱਤੀ ਹੈ ਕਿ ਉਸ ਦਾ ਘਰ ਅਤੇ ਦੁਕਾਨ ਇਸ ਪਰਿਵਾਰ ਦੇ ਨਾਲ ਹੀ ਹੈ। ਮ੍ਰਿਤਕਾ ਦੀ 7 ਸਾਲ ਤੋਂ ਪੀ ਜੀ ਆਈ ਤੋਂ ਦਵਾਈ ਚਲਦੀ ਸੀ, ਜੋ ਕਦੀ ਪੇਕੇ ਅਤੇ ਕਦੀ ਸਹੁਰੇ ਦਿਵਾ ਦਿੰਦੇ ਸਨ।

ਗੋਪਾਲ ਨੇ ਦੱਸਿਆ ਹੈ ਕਿ ਮ੍ਰਿਤਕਾ ਦੇ ਸਹੁਰੇ ਉਸ ਨੂੰ ਪੁੱਤਰ ਸਮੇਤ ਪੇਕੇ ਛੱਡ ਗਏ ਅਤੇ ਫਿਰ ਕੁਝ ਦਿਨਾਂ ਬਾਅਦ ਬਹਾਨੇ ਨਾਲ ਉਸ ਦੇ ਪੁੱਤਰ ਨੂੰ ਤਾਂ ਲੈ ਗਏ ਪਰ ਬੱਚੇ ਦੀ ਮਾਂ ਨੂੰ ਨਹੀਂ ਲੈ ਕੇ ਗਏ। ਗੋਪਾਲ ਦਾ ਕਹਿਣਾ ਹੈ ਕਿ ਉਹ ਖੁਦ ਵੀ ਕਈ ਵਾਰ ਮ੍ਰਿਤਕਾ ਦੇ ਸਹੁਰੇ ਗਿਆ ਹੈ ਪਰ ਮ੍ਰਿਤਕਾ ਦਾ ਸਹੁਰਾ ਇਸ ਗੱੱਲ ਤੇ ਅੜਿਆ ਸੀ ਕਿ ਮ੍ਰਿਤਕਾ ਨੇ ਉਨ੍ਹਾਂ ਦੇ ਘਰ ਚੋ-ਰੀ ਕੀਤੀ ਹੈ। ਉਹ 70-75 ਹਜ਼ਾਰ ਰੁਪਏ ਦੀ ਗੱਲ ਕਰ ਰਹੇ ਸਨ। ਜਿਸ ਕਰਕੇ ਲੜਕੀ ਦੇ ਦਿਮਾਗ ਤੇ ਵਜ਼ਨ ਰਹਿੰਦਾ ਸੀ।

ਪਤੀ ਦੁਆਰਾ ਦਿੱਤੀ ਗਈ ਫੋਨ ਤੇ ਧ ਮ ਕੀ ਕਾਰਨ ਇਹ ਘਟਨਾ ਵਾਪਰ ਗਈ। ਮਹਿਲਾ ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਕੁੜੀ ਦਾ ਨਾਮ ਪ੍ਰੀਆ ਸੀ, ਜਿਸ ਦੀ ਉਮਰ 35 ਸਾਲ ਸੀ। ਉਸ ਦੇ ਵਿਆਹ ਨੂੰ 10 ਸਾਲ ਹੋ ਚੁੱਕੇ ਸਨ ਅਤੇ ਹੁਣ ਡੇਢ ਸਾਲ ਤੋਂ ਪੇਕੇ ਰਹਿ ਰਹੀ ਸੀ। ਮਹਿਲਾ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਮ੍ਰਿਤਕਾ ਦੇ ਪੇਕਿਆਂ ਦੇ ਦੱਸਣ ਮੁਤਾਬਕ ਉਸ ਦੇ ਦਿਮਾਗ ਤੇ ਵਜ਼ਨ ਸੀ।

ਉਸ ਦੇ ਸਹੁਰੇ ਉਸ ਨੂੰ ਲਿਜਾ ਨਹੀਂ ਸੀ ਰਹੇ। ਮ੍ਰਿਤਕ ਦੇਹ ਦਾ ਪੋਸ ਟਮਾ ਰਟ ਮ ਕਰਵਾਇਆ ਜਾ ਰਿਹਾ ਹੈ। ਜਿਸ ਦੀ ਰਿਪੋਰਟ ਆਉਣ ਤੋਂ ਬਾਅਦ ਜਾਨ ਜਾਣ ਦੇ ਕਾਰਨਾਂ ਬਾਰੇ ਪਤਾ ਲੱਗ ਸਕੇਗਾ। ਪੁਲਿਸ ਨੇ ਮ੍ਰਿਤਕਾ ਦੇ ਪਤੀ, ਸੱਸ ਅਤੇ ਸਹੁਰੇ ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *