ਪਿੰਡ ਚ 2 ਭਰਾਵਾਂ ਨਾਲ ਹੋਇਆ ਸੀ ਵੱਡਾ ਕਾਂਡ, ਹੁਣ ਔਰਤਾਂ ਨੇ ਸਾਹਮਣੇ ਆ ਕੇ ਕਰ ਦਿੱਤਾ ਵੱਡਾ ਖੁਲਾਸਾ

ਫਿਰੋਜ਼ਪੁਰ ਦੇ ਪਿੰਡ ਬਾਰੇ ਕੇ ਵਿਖੇ 5 ਮਰਲੇ ਰਹਾਇਸ਼ੀ ਥਾਂ ਪਿੱਛੇ 2 ਧਿਰਾਂ ਵਿੱਚ ਟਕਰਾਅ ਹੋ ਗਿਆ। ਜਿਸ ਕਰਕੇ 2 ਸਕੇ ਭਰਾ ਕਾਬਲ ਸਿੰਘ ਅਤੇ ਬਖਸ਼ੀਸ਼ ਸਿੰਘ ਦਮ ਤੋੜ ਗਏ। ਜਦਕਿ ਰਸ਼ਪਾਲ ਸਿੰਘ, ਜਰਨੈਲ ਸਿੰਘ ਅਤੇ ਗੁਰਦੀਪ ਸਿੰਘ ਹਸਪਤਾਲ ਵਿੱਚ ਭਰਤੀ ਹਨ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਬਿੰਦਰਾ ਰਾਣੀ ਨਾਮ ਦੀ ਔਰਤ ਨੇ ਦੱਸਿਆ ਹੈ ਕਿ ਉਹ ਆਪਣੇ ਘਰ ਵਿਚ ਸੌਂ ਰਹੇ ਸਨ। ਵੱਡੀ ਗਿਣਤੀ ਵਿਚ ਬੰਦਿਆਂ ਨੇ ਆ ਕੇ ਸਵੇਰੇ 5 ਵਜੇ ਉਨ੍ਹਾਂ ਨੂੰ ਚੁਫੇਰਿਓਂ ਘੇਰ ਲਿਆ।

ਇਹ ਬੰਦੇ ਉਨ੍ਹਾਂ ਦੇ ਘਰ ਦੀ ਬਿਜਲੀ ਬੰਦ ਕਰਕੇ ਘਰ ਆ ਵੜੇ। ਇਨ੍ਹਾਂ ਨੇ ਵੱਡੀ ਗਿਣਤੀ ਵਿੱਚ ਗੰ-ਨ ਦੇ ਵਾਰ ਕੀਤੇ। ਸੁਮਿੱਤਰਾ ਕੌਰ ਨੇ ਦੱਸਿਆ ਹੈ ਕਿ ਉਨ੍ਹਾਂ ਦੇ ਪਰਿਵਾਰ ਤੇ ਨਿ-ਸ਼ਾ-ਨੇ ਲਗਾਏ ਗਏ ਹਨ। ਉਸ ਦੇ ਪਤੀ ਦੇ ਛਾਤੀ ਵਿੱਚ ਸੱ-ਟ ਲੱਗੀ ਹੈ। ਉਨ੍ਹਾਂ ਨੇ ਲੁਕ ਛਿਪ ਕੇ ਜਾਨ ਬਚਾਈ ਹੈ। ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਉਹ ਇਨਸਾਫ ਦੀ ਮੰਗ ਕਰ ਰਹੇ ਹਨ। ਇਕ ਵਿਅਕਤੀ ਨੇ ਦੱਸਿਆ ਹੈ ਕਿ ਪਿੰਡ ਬਾਰੇ ਕੇ ਵਿਖੇ 5 ਮਰਲੇ ਜਗ੍ਹਾ ਦਾ ਰੌਲਾ ਹੈ।

ਸਵੇਰੇ ਤੜਕੇ ਟਕਰਾਅ ਹੋਇਆ ਹੈ। ਇਸ ਵਿਅਕਤੀ ਦੇ ਦੱਸਣ ਮੁਤਾਬਕ ਜਰਨੈਲ ਸਿੰਘ ਨੇ ਗੋ-ਲੀ ਚਲਾਈ ਹੈ। ਜਿਸ ਕਰਕੇ 2 ਸਕੇ ਭਰਾ ਬਖ਼ਸ਼ੀਸ਼ ਸਿੰਘ ਅਤੇ ਕਾਬਲ ਸਿੰਘ ਦਮ ਤੋ-ੜ ਗਏ ਹਨ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਜਗ੍ਹਾ ਕਾਰਨ ਕਾਫੀ ਲੰਬੇ ਸਮੇਂ ਤੋਂ ਵਿ-ਵਾ-ਦ ਸੀ। ਕਾਬਲ ਸਿੰਘ ਅਤੇ ਬਖਸ਼ੀਸ਼ ਸਿੰਘ ਦੇ ਗੋ-ਲੀ ਲੱਗਣ ਕਾਰਨ ਜਾਨ ਚਲੀ ਗਈ ਹੈ। ਇਨ੍ਹਾਂ ਦੇ ਨਾਲ ਦਾ ਵਿਅਕਤੀ ਰਛਪਾਲ ਸਿੰਘ ਫਿਰੋਜ਼ਪੁਰ ਦੇ ਹਸਪਤਾਲ ਵਿਚ ਭਰਤੀ ਹੈ।

ਜਿਸ ਦੀ ਹਾਲਤ ਕਾਫੀ ਖ-ਰਾ-ਬ ਦੱਸੀ ਜਾ ਰਹੀ ਹੈ। ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਦੂਜੀ ਧਿਰ ਦੇ ਜਰਨੈਲ ਸਿੰਘ ਅਤੇ ਗੁਰਦੀਪ ਸਿੰਘ ਦੇ ਵੀ ਸੱ-ਟਾਂ ਲੱਗੀਆਂ ਹਨ। ਇਨ੍ਹਾਂ ਨੂੰ ਫਰੀਦਕੋਟ ਦੇ ਮੈਡੀਕਲ ਕਾਲਜ ਵਿੱਚ ਭਰਤੀ ਕਰਵਾਇਆ ਗਿਆ ਹੈ। ਜਿਸ ਜਗ੍ਹਾ ਦਾ ਵਿ-ਵਾ-ਦ ਹੈ, ਉਹ 5-6 ਬੰਦਿਆਂ ਦੇ ਨਾਮ ਹੈ। ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *