ਹਾਈਵੇਅ ਤੇ ਆਲਟੋ ਕਾਰ ਨਾਲ ਵਾਪਰਿਆ ਭਾਣਾ,4 ਮੈਂਬਰਾਂ ਨੂੰ ਲਿਜਾਣਾ ਪਿਆ ਹਸਪਤਾਲ

ਹਰ ਰੋਜ਼ ਕਿੰਨੇ ਹੀ ਵਿਅਕਤੀ ਸੜਕ ਹਾਦਸਿਆਂ ਦੀ ਭੇਟ ਚੜ੍ਹਦੇ ਹਨ। ਕਿੰਨਿਆਂ ਦੇ ਸੱ-ਟਾਂ ਲਗਦੀਆਂ ਹਨ। ਟ੍ਰੈਫਿਕ ਪੁਲਿਸ ਵੱਲੋਂ ਵਾਰ ਵਾਰ ਲੋਕਾਂ ਨੂੰ ਸਾਵਧਾਨ ਕੀਤਾ ਜਾਂਦਾ ਹੈ। ਥਾਂ ਥਾਂ ਤੇ ਲਿਖ ਕੇ ਲਗਾਇਆ ਹੈ- ਸਾਵਧਾਨੀ ਹਟੀ ਦੁ-ਰ-ਘ-ਟ-ਨਾ ਘਟੀ। ਆਵਾਜਾਈ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੀਤੇ ਜਾਂਦੇ ਹਨ। ਕਈ ਲੋਕ ਅਮਲ ਦੀ ਲੋਰ ਵਿਚ ਗੱਡੀ ਚਲਾਉਂਦੇ ਹਨ। ਜਿਸ ਨਾਲ ਹਾਦਸੇ ਹੁੰਦੇ ਹਨ। ਕਈ ਵਿਅਕਤੀ ਆਪਣੀ ਗਲਤੀ ਨਾਲ ਦੂਜਿਆਂ ਨੂੰ ਵੀ ਨਾਲ ਲੈ ਡੁੱਬਦੇ ਹਨ।

ਫਗਵਾੜਾ ਵਿਚ ਵਾਪਰੇ ਹਾਦਸੇ ਕਾਰਨ 4 ਮੈਂਬਰਾਂ ਦੇ ਸੱ-ਟਾਂ ਲੱਗੀਆਂ ਹਨ। ਜਿਸ ਕਾਰ ਵਿੱਚ ਇਹ ਵਿਅਕਤੀ ਸਵਾਰ ਸਨ, ਉਹ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ। ਕਾਰ ਦੀ ਹਾਲਤ ਦੇਖ ਕੇ ਹਰ ਕੋਈ ਅੰਦਾਜ਼ਾ ਲਗਾ ਸਕਦਾ ਹੈ ਕਿ ਕਾਰ ਕਿੰਨੀ ਜੋਰ ਨਾਲ ਟਕਰਾਈ ਹੋਵੇਗੀ? ਕਾਰ ਸਵਾਰਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ। ਇਸ ਮਾਮਲੇ ਵਿਚ ਪੁਲਿਸ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ। ਹਸਪਤਾਲ ਦੇ ਡਾਕਟਰ ਦੇ ਦੱਸਣ ਮੁਤਾਬਕ ਉਨ੍ਹਾਂ ਕੋਲ ਹਾ-ਦ-ਸਾ-ਗ੍ਰ-ਸ-ਤ 4 ਮੈਂਬਰ ਲਿਆਂਦੇ ਗਏ ਸਨ।

ਜਿਨ੍ਹਾਂ ਵਿਚ ਅਮਨਦੀਪ ਸਿੰਘ, ਅਰਚਨਾ, ਅਮਨਦੀਪ ਕੌਰ ਅਤੇ ਕਮਲੇਸ਼ ਰਾਣੀ ਸ਼ਾਮਲ ਹਨ। ਇਨ੍ਹਾਂ ਵਿੱਚੋਂ 2 ਦੀ ਹਾਲਤ ਜ਼ਿਆਦਾ ਖਰਾਬ ਸੀ। ਜਿਸ ਕਰਕੇ ਉਨ੍ਹਾਂ ਨੂੰ ਰੈਫਰ ਕਰ ਦਿੱਤਾ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮਾਮਲਾ ਪੁਲਿਸ ਦੇ ਧਿਆਨ ਵਿਚ ਲਿਆ ਦਿੱਤਾ ਗਿਆ ਹੈ। ਇਹ ਹਾਦਸਾ ਇੰਨਾ ਜਿਆਦਾ ਭਿ-ਆ-ਨ-ਕ ਸੀ ਕਿ ਦੇਖਣ ਵਾਲਿਆਂ ਦੇ ਵੀ ਲੂ-ਕੰ-ਡੇ ਖੜੇ ਹੋ ਗਏ।

Leave a Reply

Your email address will not be published. Required fields are marked *