ਇਨੋਵਾ ਚ ਆਏ ਮੁੰਡਿਆਂ ਨੇ ਚਲਾਈਆਂ ਤਾਬੜਤੋੜ ਗੋਲੀਆਂ, ਸਰਦਾਰ ਜੀ ਨਾਲ ਹੋਇਆ ਵੱਡਾ ਕ੍ਰਿਸ਼ਮਾ

ਲੋਕਾਂ ਵਿੱਚ ਪਿਆਰ ਸਦਭਾਵਨਾ ਘਟਦੀ ਜਾ ਰਹੀ ਹੈ। ਮਾਮੂਲੀ ਜਿਹੀ ਗੱਲ ਪਿੱਛੇ ਲੋਕ ਇੱਕ ਦੂਜੇ ਦੀ ਜਾਨ ਲੈਣ ਨੂੰ ਫਿਰਦੇ ਹਨ। ਦਿਨ ਪ੍ਰਤੀ ਦਿਨ ਸਹਿਣਸ਼ੀਲਤਾ ਦੀ ਕਮੀ ਹੁੰਦੀ ਜਾ ਰਹੀ। ਪਤਾ ਹੀ ਨਹੀਂ ਲੱਗਦਾ, ਕਦੋਂ ਕਿਸੇ ਨਾਲ ਕੀ ਵਾਪਰ ਜਾਵੇ? ਇਨਸਾਨ ਚੰਗਾ ਭਲਾ ਘਰੋਂ ਜਾਂਦਾ ਹੈ ਰਸਤੇ ਵਿੱਚ ਕੋਈ ਹੋਰ ਹੀ ਭਾਣਾ ਵਾਪਰ ਜਾਂਦਾ ਹੈ। ਅਜਿਹਾ ਹੀ ਇੱਕ ਮਾਮਲਾ ਤਰਨਤਾਰਨ ਤੋਂ ਸਾਹਮਣੇ ਆਇਆ ਹੈ, ਜਿਥੇ ਦੇ ਪਿੰਡ ਪਨਗੋਟਾ ਤੋਂ ਪੱਟੀ ਨੂੰ ਜਾ ਰਹੇ ਇਕ ਵਿਅਕਤੀ ਦੀ ਕਿਸੇ ਨੇ ਗੰ-ਨ ਦੀ ਮਦਦ ਨਾਲ ਜਾਨ ਲੈਣ ਦੀ ਕੋਸ਼ਿਸ਼ ਕੀਤੀ ਹੈ।

ਉਸ ਵਿਅਕਤੀ ਤੇ 3 ਨਿਸ਼ਾਨੇ ਲਗਾਏ ਗਏ ਹਨ। ਜਿਨ੍ਹਾਂ ਵਿੱਚੋਂ 2 ਉਸ ਨੂੰ ਲੱਗੇ ਹਨ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇੱਕ ਬਜ਼ੁਰਗ ਨੇ ਦੱਸਿਆ ਹੈ ਕਿ ਇਹ ਵਿਅਕਤੀ ਪਨਗੋਟਾ ਤਾ ਪੱਟੀ ਜਾ ਰਿਹਾ ਸੀ। ਰਸਤੇ ਵਿਚ ਉਸ ਵਿਅਕਤੀ ਨੂੰ ਚਿੱਟੇ ਰੰਗ ਦੀ ਇਨੋਵਾ ਕਾਰ ਮਿਲੀ। ਇਸ ਇਨੋਵਾ ਕਾਰ ਵਿੱਚੋਂ ਉਸ ਤੇ ਗੋ-ਲੀ ਚਲਾਈ ਗਈ ਹੈ। ਉਸ ਦੇ ਮੱਥੇ ਵਿੱਚ ਨਿ-ਸ਼ਾ-ਨਾ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਨਹੀਂ ਲੱਗਿਆ।

ਉਸ ਦੇ 2 ਨਿਸ਼ਾਨੇ ਲੱਗੇ ਹਨ। ਜਿਨ੍ਹਾਂ ਵਿੱਚੋਂ ਇੱਕ ਪੱਟ ਵਿੱਚ ਅਤੇ 1ਕੰਨ ਤੇ ਲੱਗਿਆ ਹੈ। ਪੁਲਿਸ ਅਧਿਕਾਰੀ ਨੇ ਇਸ ਮਾਮਲੇ ਦੇ ਸਬੰਧ ਵਿਚ ਦੱਸਿਆ ਹੈ ਕਿ ਸਵੇਰੇ 6-30 ਵਜੇ ਇਕ ਮੁੰਡਾ ਪਨਗੋਟਾ ਤੋਂ ਪੱਟੀ ਕਿਸੇ ਕੰਮ ਵਾਸਤੇ ਜਾ ਰਿਹਾ ਸੀ। ਰਸਤੇ ਵਿੱਚ ਚਿੱਟੇ ਰੰਗ ਦੀ ਇਨੋਵਾ ਗੱਡੀ ਤੋਂ ਕਿਸੇ ਨੇ ਉਸ ਤੇ ਗੰ-ਨ ਦੇ ਨਿਸ਼ਾਨੇ ਲਗਾ ਦਿੱਤੇ। ਇਸ ਮੁੰਡੇ ਦੇ ਕੰਨ ਅਤੇ ਪੱਟ ਵਿੱਚ ਨਿਸ਼ਾਨਾ ਲੱਗਾ ਹੈ।

ਉਸ ਨੂੰ ਹਸਪਤਾਲ ਵਿੱਚ ਲਿਜਾਇਆ ਗਿਆ ਹੈ। ਉਸ ਦੀ ਹਾਲਤ ਠੀਕ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਅਧਿਕਾਰੀ ਦਾ ਕਹਿਣਾ ਹੈ ਕਿ ਇਨੋਵਾ ਵਾਲੇ ਕੋਈ ਨਾ ਮਾਲੂਮ ਵਿਅਕਤੀ ਹਨ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *