ਵਿਦੇਸ਼ ਤੋਂ ਆਏ ਮੁੰਡੇ ਨਾਲ ਵੱਡੀ ਜੱਗੋਂ ਤੇਰ੍ਹਵੀ, ਐਮਬੂਲੈਂਸ ਨੇ ਵੀ ਨਹੀ ਕੀਤੀ ਮਦਦ

ਇਨਸਾਨੀਅਤ ਨੂੰ ਸ਼ ਰ ਮ ਸਾ ਰ ਕਰਨ ਵਾਲੀ ਇਕ ਹੋਰ ਘਟਨਾ ਜਿੱਥੇ ਸੜਕ ਹਾਦਸੇ ਦੌਰਾਨ ਗੰ ਭੀ ਰ ਹਾਲਤ ਵਿੱਚ ਸੜਕ ਕਿਨਾਰੇ ਪਏ ਮਰੀਜ਼ਾਂ ਨੂੰ ਹਸਪਤਾਲ ਪਹੁੰਚਾਉਣ ਲਈ ਮੌਕੇ ਤੇ ਐਂ ਮ ਬੂ ਲੈਂ ਸ ਨਾ ਪਹੁੰਚੀ। ਦੱਸਿਆ ਜਾ ਰਿਹਾ ਹੈ ਕਿ ਜਦੋਂ ਮੌਜ਼ੂਦਾ ਲੋਕਾਂ ਵੱਲੋਂ ਰੋਡ ਤੇ ਜਾ ਰਹੀ ਇੱਕ ਪ੍ਰਾਈਵੇਟ ਐਂ ਮ ਬੂ ਲੈਂ ਸ ਨੂੰ ਹੱਥ ਦੇ ਕੇ ਰੋਕਿਆ ਗਿਆ ਤਾਂ ਉਸ ਨੇ ਵੀ ਮਰੀਜ਼ਾਂ ਨੂੰ ਲਿਜਾਣ ਲਈ ਨਾ ਕਰ ਦਿੱਤੀ। ਇਹ ਹਾਦਸਾ ਦਸੂਹਾ ਹਾਜੀਪੁਰ ਦੇ ਮੁੱਖ ਮਾਰਗ ਉੱਤੇ ਵਾਪਰਿਆ।

ਸ਼ਾਮ ਸਮੇਂ ਇਕ ਟਰੱਕ ਅਤੇ ਮੋਟਰਸਾਈਕਲ ਵਿਚਕਾਰ ਟੱਕਰ ਹੋ ਗਈ। ਜਿਸ ਕਾਰਨ ਮੋਟਰਸਾਈਕਲ ਸਵਾਰ ਨੌਜਵਾਨ ਦੀ ਜਾਨ ਚੱਲੇਗੀ, ਜਦਕਿ 3 ਗੰ ਭੀ ਰ ਰੂਪ ਵਿਚ ਜ਼ ਖ ਮੀ ਹੋ ਗਏ। ਮਿਲੀ ਜਾਣਕਾਰੀ ਅਨੁਸਾਰ ਮੋਟਰਸਾਈਕਲ ਸਵਾਰ ਕੁਝ ਦਿਨ ਪਹਿਲਾਂ ਹੀ ਵਿਦੇਸ਼ ਤੋਂ ਆਇਆ ਸੀ, ਜੋ ਆਪਣੀ ਭੈਣ, ਪਤਨੀ ਤੇ 2 ਬੱਚਿਆਂ ਸਮੇਤ ਮੋਟਰਸਾਇਕਲ ਤੇ ਜਾ ਰਿਹਾ ਸੀ। ਇਸ ਦੌਰਾਨ ਦੋਲੋਵਾਲ ਮੋੜ ਨੇੜੇ ਹਾਜੀਪੁਰ ਵੱਲੋਂ ਆ ਰਹੇ ਇਕ ਟਰੈਕਟਰ-ਟਰਾਲੀ ਨਾਲ ਉਸ ਦੀ ਟੱ ਕ ਰ ਹੋ ਗਈ।

ਟੱਕਰ ਇੰਨੀ ਭਿ ਆ ਨ ਕ ਸੀ ਕਿ ਮੋਟਰਸਾਈਕਲ ਦੇ ਪ ਰ ਖੱ ਚੇ ਉੱਡ ਗਏ ਅਤੇ ਟਰੈਕਟਰ ਵੀ ਬੇ ਕਾ ਬੂ  ਹੋ ਕੇ ਦਰੱਖਤ ਨਾਲ ਟਕਰਾਇਆ। ਇਕ ਵਿਅਕਤੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦੇ ਆਉਣ ਤੋਂ ਪਹਿਲਾਂ ਇਹ ਹਾਦਸਾ ਵਾਪਰ ਚੁੱਕਿਆ ਸੀ। ਉਨ੍ਹਾਂ ਨੇ ਮਰੀਜ਼ਾਂ ਨੂੰ ਹਸਪਤਾਲ ਪਹੁੰਚਾਉਣ ਲਈ ਐਂ ਮ ਬੂ ਲੈਂ ਸ ਨੂੰ ਫੋਨ ਕੀਤਾ ਜੋ ਕਿ ਇੱਕ ਘੰਟੇ ਬਾਅਦ ਘਟਨਾ ਸਥਾਨ ਉਤੇ ਪਹੁੰਚੀ। ਫਿਰ ਉਨ੍ਹਾਂ ਵੱਲੋਂ ਰੋਡ ਤੇ ਜਾ ਰਹੀ ਇਕ ਪ੍ਰਾਈਵੇਟ ਐ ਮ ਬੂ ਲੈਂ ਸ ਨੂੰ ਮਦਦ ਕਰਨ ਲਈ ਕਿਹਾ ਗਿਆ

ਪਰ ਉਸ ਨੇ ਵੀ ਨਾਹ ਕਰ ਦਿੱਤੀ। ਪ੍ਰਾਈਵੇਟ ਐ ਮ ਬੂ ਲੈਂ ਸ ਚਾਲਕ ਵੱਲੋਂ ਕਿਹਾ ਗਿਆ ਕਿ ਉਸ ਵਿਚ ਪਹਿਲਾਂ ਹੀ ਇਕ ਮਰੀਜ਼ ਹੈ ਜਦ ਕਿ ਉਹ ਮਰੀਜ ਨੇ ਵੀ ਦਸੂਹੇ ਹੀ ਜਾਣਾ ਸੀ ਪਰ ਉਸ ਨੇ ਇਨਸਾਨੀਅਤ ਦੇ ਨਾਤੇ ਵੀ ਮਦਦ ਨਾ ਕੀਤੀ। ਉਨ੍ਹਾਂ ਦਾ ਕਹਿਣਾ ਹੈ ਕਿ ਐਂ ਬੂ ਲੈਂ ਸ ਦਾ ਫਾਇਦਾ ਹੀ ਕੀ ਹੈ, ਜੇਕਰ ਉਹ ਮਰੀਜ਼ਾਂ ਨੂੰ ਲੈ ਕੇ ਹੀ ਨਹੀਂ ਜਾਣਗੇ। ਉਨ੍ਹਾਂ ਦੇ ਤੁਰੰਤ ਫੋਨ ਕਰਨ ਤੇ ਐ ਮ ਬੂ ਲੈਂ ਸ ਘਟਨਾ ਸਥਾਨ ਤੇ ਹੋਣੀ ਚਾਹੀਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਐ ਮ ਬੂ ਲੈ ਸ ਸਹੀ ਸਮੇਂ ਘਟਨਾ ਸਥਾਨ ਤੇ ਪਹੁੰਚ ਜਾਂਦੀ

ਤਾਂ ਸ਼ਾਇਦ ਕਿਸੇ ਦੀ ਜਾਨ ਬਚ ਜਾਂਦੀ। ਡਾਕਟਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਕੋਲ ਹਾ ਦ ਸਾ ਗ੍ਰ ਸ ਤ 4 ਮਰੀਜ਼ ਆਏ ਸਨ। ਜਿਨ੍ਹਾਂ ਵਿਚੋਂ ਇਕ ਦੀ ਮੋਤ ਹੋ ਚੁੱਕੀ ਹੈ। ਮਾਂ ਅਤੇ ਬੱਚੇ ਦੀ ਹਾਲਤ ਗੰ ਭੀ ਰ ਹੋਣ ਤੇ ਉਨ੍ਹਾਂ ਨੂੰ ਅੰਮ੍ਰਿਤਸਰ ਭੇਜਿਆ ਜਾਵੇਗਾ।ਜਦਕਿ ਇੱਕ ਬੱਚੇ ਦੀ ਹਾਲਤ ਕੁਝ ਠੀਕ ਹੈ। ਜਿਸ ਦਾ ਇਲਾਜ ਉਨ੍ਹਾਂ ਕੋਲ ਹੀ ਚੱਲ ਰਿਹਾ ਹੈ।

Leave a Reply

Your email address will not be published. Required fields are marked *