ਅਮਰੀਕਾ ਚ ਭਾਰਤੀ ਕੁੜੀ ਮੋਤ ਤੋਂ ਬਾਅਦ ਹੋਈ ਅਮਰ, ਜਾਂਦੀ ਜਾਂਦੀ ਕਰ ਗਈ ਇਹ ਨੇਕ ਕੰਮ

ਅਮਰੀਕਾ ਦੇ ਹਿਊਸਟਨ ਸ਼ਹਿਰ ਵਿਚ ਇਕ ਮਿਊਜ਼ਿਕ ਪ੍ਰੋਗਰਾਮ ਵਿਚ ਪਈ ਭਾਜੜ ਕਾਰਨ ਲਗਭਗ 300 ਵਿਅਕਤੀਆਂ ਦੇ ਸੱਟਾਂ ਲੱਗਣ ਅਤੇ ਕਈਆਂ ਦੀ ਜਾਨ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ। ਜਿਸ ਵਿੱਚ ਪ੍ਰਸਿੱਧ ਰੈਪਰ ਅਤੇ ਗਾਇਕ ਟਰੈਵੇਸਕਾਟ ਨੇ ਪ੍ਰੋਗਰਾਮ ਪੇਸ਼ ਕੀਤਾ ਸੀ। ਇਸ ਪ੍ਰੋਗਰਾਮ ਵਿਚ ਲਗਭਗ 50 ਹਜ਼ਾਰ ਦਰਸ਼ਕ ਪਹੁੰਚੇ ਹੋਏ ਸਨ। ਕੁਝ ਵਿਅਕਤੀਆਂ ਦੁਆਰਾ ਆਪਸ ਵਿੱਚ ਬਹਿਸਣ ਕਾਰਨ ਮਾਹੌਲ ਖ਼ਰਾਬ ਹੋ ਗਿਆ

ਅਤੇ ਭਾਜੜ ਪੈ ਗਈ। ਇਸ ਭਾਜੜ੍ ਵਿੱਚ ਕਈ ਲੋਕ ਥੱਲੇ ਡਿੱਗ ਪਏ ਅਤੇ ਭੀੜ ਦੇ ਪੈਰਾਂ ਥੱਲੇ ਆ ਕੇ ਹੀ ਉਨ੍ਹਾਂ ਦੇ ਸੱਟਾਂ ਲੱਗੀਆਂ। ਕਈਆਂ ਦੀਆਂ ਜਾਨਾਂ ਚਲੀਆਂ ਗਈਆਂ। ਜਿਨ੍ਹਾਂ ਵਿੱਚ 22 ਸਾਲਾ ਭਾਰਤੀ ਸ਼ਹਾਨੀ ਵੀ ਸ਼ਾਮਲ ਹੈ। ਭਾਰਤੀ ਸ਼ਹਾਨੀ ਟੈਕਸਸ ਦੀ ਏ.ਐਂਡ.ਐਮ ਯੂਨੀਵਰਸਿਟੀ ਵਿੱਚ ਇਲੈਕਟ੍ਰਾਨਿਕਸ ਇੰਜਨੀਅਰਿੰਗ ਦੀ ਪੜ੍ਹਾਈ ਕਰ ਰਹੀ ਸੀ। ਭਾਰਤੀ ਵਿਦਿਆਰਥਣ ਸ਼ਹਾਨੀ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ।

ਸ਼ਹਾਨੀ ਦੇ ਪਰਿਵਾਰਕ ਮੈਂਬਰ ਵੱਡੀ ਗਿਣਤੀ ਵਿਚ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਇਕੱਠੇ ਹੋਏ। ਸ਼ਹਾਨੀ, ਟੈਕਸਾਸ ਏ.ਐਂਡ.ਐਮ ਯੂਨੀਵਰਸਿਟੀ ਦੀ ਵਿਦਿਆਰਥਣ ਸੀ, ਜੋ ਕਿ ਆਪਣੀ ਭੈਣ ਨਾਲ ਮਿਊਜ਼ਿਕ ਫੈਸਟੀਵਲ ਵਿਚ ਗਈ ਸੀ। ਮਿਊਜ਼ਿਕ ਫੈਸਟੀਵਲ ਵਿਚ ਭਾਜੜ ਦੌਰਾਨ ਉਸ ਦੀ ਮੋਤ ਹੋ ਗਈ। ਸ਼ਹਾਨੀ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ। ਸ਼ਹਾਨੀ ਦੇ ਪਰਿਵਾਰਕ ਮੈਂਬਰ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਵੱਡੀ ਗਿਣਤੀ ਵਿਚ ਇਕੱਠੇ ਹੋਏ।

ਸ਼ਹਾਨੀ ਆਪਣੀ ਭੈਣ ਦੇ ਨਾਲ ਮਿਊਜ਼ਿਕ ਫੈਸਟੀਵਲ ਵਿੱਚ ਗਈ ਸੀ। ਜਿਥੇ ਕਿ ਲੋਕਾਂ ਦੀ ਭੱਜ ਦੌੜ ਵਿੱਚ ਜ਼ ਖ਼ ਮੀ ਹੋ ਗਈ ਅਤੇ ਕਈ ਹਫ਼ਤੇ ਕੌਮਾਂ ਵਿੱਚ ਵੀ ਰਹੀ, ਜਿਸ ਤੋਂ ਬਾਅਦ 11 ਨਵੰਬਰ ਨੂੰ ਉਸ ਦੀ ਜਾਨ ਚਲੀ ਗਈ। ਸ਼ਹਾਨੀ ਦੇ ਅੰਤਿਮ ਸੰਸਕਾਰ ਵਿਚ ਸ਼ਾਮਲ ਹੋਈ ਉਸ ਦੀ ਮਾਂ ਦਾ ਕਹਿਣਾ ਹੈ ਕਿ ਸ਼ਹਾਨੀ ਨੇ ਨਾਬਾਲਗ ਉਮਰ ਵਿੱਚ ਹੀ ਅੰ ਗ ਦਾ ਨ ਰਜਿਸਟ੍ਰੇਸ਼ਨ ਕਰਵਾਈ ਸੀ ਤਾਂ ਕਿ ਉਹ ਕਿਸੇ ਬੇਸਹਾਰਾ ਦਾ ਸਹਾਰਾ ਬਣ ਸਕੇ। ਸ਼ਹਾਨੀ ਦੇ ਇਸ ਨੇਕ ਕੰਮ ਦੀ ਹਰ ਕੋਈ ਸਿਫਤ ਕਰ ਰਿਹਾ ਹੈ।

Leave a Reply

Your email address will not be published. Required fields are marked *