ਜੈਕਾਰਿਆਂ ਦੀ ਗੂੰਜ ਚ ਨੌਜਵਾਨ ਤੇ ਡਿੱਗਿਆ ਨਿਸ਼ਾਨ ਸਾਹਿਬ, ਮਚ ਗਈ ਹਾਹਾਕਾਰ, ਮੋਬਾਈਲ ਚ ਕੈਦ ਹੋਈ ਵੀਡੀਓ

ਕਈ ਵਾਰ ਅਜਿਹੇ ਹਾਦਸੇ ਵਾਪਰ ਜਾਂਦੇ ਹਨ। ਜਿਨ੍ਹਾਂ ਨੂੰ ਦੇਖ ਸੁਣ ਕੇ ਮਨ ਨੂੰ ਬੜਾ ਧੱਕਾ ਲੱਗਦਾ ਹੈ। ਅਜਿਹੇ ਹਾਦਸੇ ਦੀ ਉਮੀਦ ਵੀ ਨਹੀਂ ਹੁੰਦੀ ਪਰ ਫੇਰ ਵੀ ਘਟਨਾ ਵਾਪਰ ਜਾਂਦੀ ਹੈ। ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ। ਜੋ ਇਕ ਗੁਰੂ ਘਰ ਦੀ ਹੈ। ਸੰਗਤਾਂ ਬੜੀ ਸ਼ਰਧਾ ਨਾਲ ਜੁੜੀ ਹੋਈ ਹੈ। ਸੰਗਤ ਨਾਮ ਜਪਦੀ ਹੋਈ ਅਤੇ ਜੈਕਾਰੇ ਛੱਡਦੀ ਹੋਈ ਨਿਸ਼ਾਨ ਸਾਹਿਬ ਦੀ ਸੇਵਾ ਕਰ ਰਹੀ ਹੈ। ਇਥੇ ਨਿਸ਼ਾਨ ਸਾਹਿਬ ਚੜ੍ਹਾਇਆ ਜਾ ਰਿਹਾ ਹੈ

ਪਰ ਅਚਾਨਕ ਇਕ ਭਾਣਾ ਵਾਪਰਦਾ ਹੈ। ਨਿਸ਼ਾਨ ਸਾਹਿਬ ਥੱਲੇ ਡਿੱਗ ਪੈਂਦਾ ਹੈ ਅਤੇ ਇਕ ਵਿਅਕਤੀ ਥੱਲੇ ਆਉਣ ਨਾਲ ਦਮ ਤੋੜ ਜਾਂਦਾ ਹੈ। ਜਿੱਥੇ ਕੁਝ ਮਿੰਟ ਹੀ ਪਹਿਲਾਂ ਸਤਿਨਾਮ ਵਾਹਿਗੁਰੂ ਦਾ ਜਾਪ ਹੋ ਰਿਹਾ ਸੀ, ਜੈਕਾਰੇ ਛੱਡੇ ਜਾ ਰਹੇ ਸਨ। ਉੱਥੇ ਚੀਕ ਚਿਹਾੜਾ ਪੈ ਗਿਆ। ਇਹ ਵੀਡੀਓ ਕਿੱਥੋਂ ਦੀ ਹੈ? ਇਸ ਬਾਰੇ ਤਾਂ ਪਤਾ ਨਹੀਂ ਲੱਗ ਸਕਿਆ ਪਰ ਇਸ ਘਟਨਾ ਕਾਰਨ ਸੰਗਤ ਦੇ ਦਿਲ ਤੇ ਸੱਟ ਲੱਗੀ ਹੈ। ਸੰਗਤ ਤਾਂ ਬਹੁਤ ਹੀ ਸ਼ਰਧਾ ਵਸ ਹੋ ਕੇ ਇਹ ਸੇਵਾ ਨਿਭਾ ਰਹੀ ਸੀ।

ਇਹ ਤਾਂ ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਇਸ ਤਰ੍ਹਾਂ ਵਾਪਰ ਜਾਵੇਗਾ। ਇਸ ਘਟਨਾ ਬਾਰੇ ਜਾਣ ਕੇ ਹਰ ਕਿਸੇ ਦੇ ਮੂੰਹੋਂ ਵਾਹਿਗੁਰੂ ਸ਼ਬਦ ਹੀ ਨਿਕਲਦਾ ਹੈ। ਲੋਕ ਇਸ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰ ਰਹੇ ਹਨ। ਇਸ ਦੇ ਕੁਮੈਂਟਾਂ ਵਿੱਚ ਲੋਕ ਵਾਹਿਗੁਰੂ ਲਿਖ ਰਹੇ ਹਨ। ਇਹ ਇੱਕ ਅਜਿਹੀ ਘਟਨਾ ਜਿਸ ਨੇ ਹਰ ਕਿਸੇ ਦੇ ਮਨ ਝੰਜੋੜਿਆ ਹੈ। ਹੇਠਾਂ ਦੇਖੋ ਇਸ ਵਾਇਰਲ ਵੀਡੀਓ

Leave a Reply

Your email address will not be published. Required fields are marked *