ਧੁੰਦ ਕਾਰਨ 11 ਗੱਡੀਆਂ ਦੀ ਹੋਈ ਜਬਰਦਸਤ ਟੱਕਰ, ਦੇਖੋ ਕਿਵੇਂ ਇੱਕ ਦੂਜੀ ਚ ਵੱਜੀਆਂ ਗੱਡੀਆਂ

ਸਰਦੀਆਂ ਦੇ ਦਿਨਾਂ ਵਿੱਚ ਧੁੰਦ ਪੈਂਦੀ ਹੈ। ਇਹ ਧੁੰਦ ਕਈ ਹਾ-ਦ-ਸਿ-ਆਂ ਨੂੰ ਜਨਮ ਦਿੰਦੀ ਹੈ। ਜਿਸ ਕਰਕੇ ਧੁੰਦ ਦੇ ਦਿਨਾਂ ਵਿੱਚ ਆਵਾਜਾਈ ਵਿੱਚ ਵਿਘਨ ਪੈਂਦਾ ਹੈ। ਵਾਹਨ ਚਾਲਕ ਗੱਡੀਆਂ ਦੀ ਰਫਤਾਰ ਘੱਟ ਰੱਖਦੇ ਹਨ। ਲਾਈਟਾਂ ਜਗਾ ਕੇ ਰੱਖਦੇ ਹਨ। ਫੇਰ ਵੀ ਕਈ ਵਾਰ ਵੱਡੇ ਹਾਦਸੇ ਵਾਪਰ ਜਾਂਦੇ ਹਨ। ਫ਼ਰੀਦਕੋਟ ਵਿਖੇ ਬਾਸਮਤੀ ਝੋਨੇ ਦੀ ਭਰੀ ਟਰਾਲੀ ਪਿੱਛੇ ਬਜਰੀ ਵਾਲਾ ਟਰਾਲਾ ਟਕਰਾ ਜਾਣ ਕਾਰਨ ਹਾਦਸਾ ਵਾਪਰ ਗਿਆ। ਜਿਸ ਕਰਕੇ ਇਸ ਦੇ ਪਿੱਛੇ ਆ ਰਹੇ ਕਈ ਵਾਹਨ ਟਕਰਾ ਗਏ।

ਲਗਭਗ ਇੱਕ ਦਰਜਨ ਵਾਹਨਾਂ ਦੇ ਟਕਰਾ ਜਾਣ ਦੀ ਜਾਣਕਾਰੀ ਹਾਸਲ ਹੋਈ ਹੈ। ਜਗਰੂਪ ਸਿੰਘ ਨਾਮ ਦੇ ਵਿਅਕਤੀ ਨੇ ਜਾਣਕਾਰੀ ਦਿੱਤੀ ਹੈ ਕਿ ਬਾਸਮਤੀ ਝੋਨੇ ਦੀ ਭਰੀ ਹੋਈ ਟਰਾਲੀ ਪਿੰਡ ਢੁੱਡੀ ਤੋਂ ਸ਼ਹਿਰ ਜਾ ਰਹੀ ਸੀ। ਟਰਾਲੀ ਦੇ ਪਿੱਛੇ ਬਜਰੀ ਦਾ ਭਰਿਆ ਹੋਇਆ ਟਰਾਲਾ ਟਕਰਾ ਗਿਆ। ਟਰੈਕਟਰ ਚਾਲਕ ਨੂੰ ਹਸਪਤਾਲ ਲਿਜਾਇਆ ਗਿਆ ਹੈ। ਇਸ ਵਿਅਕਤੀ ਨੇ ਟਰਾਲਾ ਚਾਲਕ ਨੂੰ ਕਸੂਰਵਾਰ ਦੱਸਿਆ ਹੈ। ਇਕ ਹੋਰ ਵਿਅਕਤੀ ਦਾ ਕਹਿਣਾ ਹੈ ਕਿ

ਇੱਥੇ ਧੁੰਦ ਕਾਰਨ 11 ਵਾਹਨ ਟਕਰਾ ਗਏ ਹਨ। ਕਈਆਂ ਦੇ ਸੱ-ਟਾਂ ਲੱਗੀਆਂ ਹਨ। ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਝੋਨੇ ਦੀ ਭਰੀ ਹੋਈ ਇਕ ਟਰਾਲੀ ਪਿੰਡ ਢੁੱਡੀ ਤੋਂ ਸ਼ਹਿਰ ਨੂੰ ਆ ਰਹੀ ਸੀ। ਇਸ ਦੇ ਪਿੱਛੇ ਆ ਰਿਹਾ ਇਕ ਬਜਰੀ ਦਾ ਭਰਿਆ ਹੋਇਆ ਟਰਾਲਾ ਟਰਾਲੀ ਨਾਲ ਆ ਵੱਜਾ। ਜਿਸ ਕਰਕੇ ਟਰਾਲੀ ਦਾ ਨੁਕਸਾਨ ਹੋ ਗਿਆ ਹੈ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਟਰਾਲਾ ਵੀ ਦੂਜੀ ਸਾਈਡ ਜਾ ਡਿੱਗਾ ਹੈ।

ਉਨ੍ਹਾਂ ਦੇ ਦੱਸਣ ਮੁਤਾਬਕ 7 ਵਾਹਨਾਂ ਦੀ ਟੱਕਰ ਹੋਣ ਦਾ ਅੰਦਾਜ਼ਾ ਹੈ। ਜਿਨ੍ਹਾਂ ਵਿੱਚ 2 ਟਰੱਕ, 2 ਕਾਰਾਂ ਅਤੇ ਇੱਕ ਟਰਾਲੀ ਸ਼ਾਮਲ ਹਨ। ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਇਨ੍ਹਾਂ ਵਿਅਕਤੀਆਂ ਦੇ ਮਾਮੂਲੀ ਸੱ-ਟਾਂ ਲੱਗੀਆਂ ਹਨ। ਮੌਕੇ ਤੇ ਹਾਜ਼ਰ ਇੱਕ ਹੋਰ ਵਿਅਕਤੀ ਨੇ ਦੱਸਿਆ ਹੈ ਕਿ ਝੋਨੇ ਦੀ ਭਰੀ ਟਰਾਲੀ ਵਿਚ ਪਿੱਛੇ ਤੋਂ ਬਜਰੀ ਦਾ ਭਰਿਆ ਹੋਇਆ ਟਰਾਲਾ ਆ ਵੱਜਾ ਹੈ। ਜਿਸ ਕਰਕੇ ਹਾਦਸਾ ਵਾਪਰਿਆ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.