ਕਿਸਾਨ ਬੀਬੀਆਂ ਨੇ ਫੜਲੀ ਕੰਗਨਾ ਰਣੌਤ, ਕੰਗਨਾ ਦੇ ਸੁੱਕੇ ਸਾਹ-ਮਾਫੀ ਮੰਗ ਛੁਡਾਇਆ ਖਹਿੜਾ

ਫਿਲਮੀ ਅਦਾਕਾਰਾ ਕੰਗਨਾ ਰਣੌਤ ਦਾ ਨਾਮ ਅਕਸਰ ਹੀ ਵਿ ਵਾ ਦਾਂ ਵਿੱਚ ਰਹਿੰਦਾ ਹੈ। ਕਿਸਾਨੀ ਧਰਨੇ ਦੇ ਸੰਬੰਧ ਵਿਚ ਵੀ ਉਨ੍ਹਾਂ ਦੇ ਬਿਆਨ ਆਉਂਦੇ ਰਹੇ ਹਨ। ਜਿਸ ਕਰਕੇ ਉਨ੍ਹਾਂ ਦਾ ਕਿਸਾਨਾਂ ਨਾਲ ਟਕਰਾਅ ਰਿਹਾ ਹੈ। ਹੁਣ ਕੰਗਨਾ ਨੇ ਪੰਜਾਬੀ ਕਿਸਾਨਾਂ ਤੇ ਉਨ੍ਹਾਂ ਦੀ ਪੰਜਾਬ ਵਿੱਚ ਗੱਡੀ ਘੇਰਨ ਦਾ ਦੋਸ਼ ਲਗਾਇਆ ਹੈ। ਇਸ ਸੰਬੰਧੀ ਉਸ ਨੇ ਵੀਡੀਓ ਵੀ ਸ਼ੇਅਰ ਕੀਤੀ ਹੈ। ਵੀਡੀਓ ਵਿੱਚ ਦੇਖਿਆ ਜਾ ਰਿਹਾ ਹੈ ਕਿ ਇਕ ਚਿੱਟੇ ਰੰਗ ਦੀ ਗੱਡੀ ਨੂੰ ਘੇਰਿਆ ਹੋਇਆ ਹੈ।

ਇਹ ਵੀਡੀਓ ਚੰਡੀਗੜ੍ਹ ਊਨਾ ਹਾਈਵੇ ਦੇ ਨੇੜੇ ਦੱਸੀ ਜਾਂਦੀ ਹੈ। ਦੱਸਿਆ ਜਾਂਦਾ ਹੈ ਕਿ ਕੰਗਨਾ ਰਣੌਤ ਆਪਣੇ ਪਰਿਵਾਰ ਸਮੇਤ ਆਪਣੀ ਭੈਣ ਦਾ ਜਨਮ ਦਿਨ ਮਨਾਉਣ ਲਈ ਮਨਾਲੀ ਜਾ ਰਹੀ ਸੀ। ਇੱਥੇ ਉਸ ਨੂੰ ਕੁਝ ਲੋਕਾਂ ਨੇ ਘੇਰ ਲਿਆ ਅਤੇ ਸਵਾਲ ਜਵਾਬ ਕੀਤੇ। ਕੰਗਨਾ ਰਣੌਤ ਦੁਆਰਾ ਕੁਝ ਔਰਤਾਂ ਨਾਲ ਗੱਲਬਾਤ ਕੀਤੀ ਗਈ, ਜਿਸ ਵਿੱਚ ਕੰਗਨਾ ਨੇ ਸਪਸ਼ਟ ਕੀਤਾ ਕਿ ਉਨ੍ਹਾਂ ਨੇ ਕਿਸਾਨ ਔਰਤਾਂ ਬਾਰੇ ਕੋਈ ਬਿਆਨ ਨਹੀਂ ਸੀ ਦਿੱਤਾ। ਉਨ੍ਹਾਂ ਨੇ ਜੋ ਕੁਝ ਕਿਹਾ ਸੀ, ਉਹ ਸ਼ਾਹੀਨ ਬਾਗ਼ ਦੀਆਂ ਔਰਤਾਂ ਬਾਰੇ ਕਿਹਾ ਸੀ।

ਵੀਡੀਓ ਵਿੱਚ ਕੁਝ ਪੁਲਿਸ ਵਾਲੇ ਵੀ ਨਜ਼ਰ ਆਉਂਦੇ ਹਨ। ਉਹ ਭੀੜ ਨੂੰ ਰੋਕ ਰਹੇ ਹਨ ਤਾਂ ਕਿ ਮਾਮਲਾ ਹੋਰ ਨਾ ਉਲਝ ਸਕੇ। ਦੱਸਿਆ ਜਾ ਰਿਹਾ ਹੈ ਕਿ ਇੱਥੇ ਇੱਕ ਘੰਟਾ ਕੰਗਨਾ ਦੀ ਕਾਰ ਨੂੰ ਰੋਕਿਆ ਗਿਆ। ਇੱਥੋਂ ਨਿਕਲ ਜਾਣ ਤੋਂ ਬਾਅਦ ਕੰਗਨਾ ਨੇ ਪੋਸਟ ਪਾ ਕੇ ਪੁਲਿਸ ਅਤੇ ਸੀ ਆਰ ਪੀ ਐੱਫ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਆਪਣੇ ਪ੍ਰਸੰਸਕਾਂ ਨੂੰ ਵੀ ਇਸ ਬਾਰੇ ਦੱਸਿਆ। ਕੰਗਨਾ ਦਾ ਕਹਿਣਾ ਹੈ ਕਿ ਜਿਨ੍ਹਾਂ ਲੋਕਾਂ ਨੇ ਉਨ੍ਹਾਂ ਦੀ ਗੱਡੀ ਨੂੰ ਰੋਕਿਆ ਹੈ। ਉਹ ਆਪਣੇ ਆਪ ਨੂੰ ਕਿਸਾਨ ਦੱਸ ਰਹੇ ਸਨ।

ਇੱਥੇ ਦੱਸਣਾ ਬਣਦਾ ਹੈ ਕਿ ਕਿਸਾਨੀ ਸੰਘਰਸ਼ ਬਾਰੇ ਕੰਗਨਾ ਰਣੌਤ ਦੇ ਕਈ ਨਾਂਹ ਪੱਖੀ ਬਿਆਨ ਆਉਂਦੇ ਰਹੇ ਹਨ। ਇਸ ਤੋਂ ਪਹਿਲਾਂ ਉਨ੍ਹਾਂ ਦਾ ਦਿਲਜੀਤ ਦੁਸਾਂਝ ਨਾਲ ਵੀ ਵਿ ਵਾ ਦ ਹੋ ਗਿਆ ਸੀ। ਕੰਗਨਾ ਨੇ ਪਿਛਲੇ ਦਿਨੀਂ ਕਿਹਾ ਸੀ ਕਿ ਉਨ੍ਹਾਂ ਦੁਆਰਾ ਕਿਸਾਨੀ ਅੰਦੋਲਨ ਸਬੰਧੀ ਸੋਸ਼ਲ ਮੀਡੀਆ ਤੇ ਪੋਸਟ ਪਾਏ ਜਾਣ ਕਾਰਨ ਉਨ੍ਹਾਂ ਨੂੰ ਧ ਮ ਕੀ ਆਂ ਆ ਰਹੀਆਂ ਹਨ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.