ਲਵ ਮੈਰਿਜ ਕਰਵਾਕੇ ਬੁਰੀ ਫਸੀ ਕੁੜੀ, ਘਰਵਾਲੇ ਦੀ ਕਰਤੂਤ ਦੇਖ ਪੈਰਾਂ ਹੇਠੋਂ ਨਿਲਕਜੂ ਜ਼ਮੀਨ

ਹਰਿਆਣੇ ਦੇ ਪਾਣੀਪਤ ਵਿਖੇ ਇਕ ਪਤੀ ਵੱਲੋਂ ਆਪਣੀ ਹੀ ਪਤਨੀ ਤੋਂ ਸੁ ਸਾ ਈ ਡ ਨੋਟ ਲਿਖਵਾ ਲਿਆ ਗਿਆ। ਜਿਸ ਤੋਂ ਬਾਅਦ ਪਤੀ ਨੇ ਪਤਨੀ ਨੂੰ ਕਿਸੇ ਚੀਜ ਨਾਲ ਲ ਟ ਕਾ ਕੇ ਉਸ ਦੀ ਜਾਨ ਲੈਣ ਦੀ ਕੋਸ਼ਿਸ਼ ਕੀਤੀ। ਪਰਿਵਾਰਕ ਮੈਂਬਰਾਂ ਨੂੰ ਇਸ ਦੀ ਸੂਚਨਾ ਮਿਲਣ ਤੇ ਉਨ੍ਹਾਂ  ਨੇ ਲੜਕੀ ਨੂੰ ਥੱਲੇ ਉਤਾਰ ਕੇ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ। ਲੜਕੀ ਹਸਪਤਾਲ ਵਿੱਚ 15 ਦਿਨ ਤੱਕ ਜ਼ਿੰਦਗੀ ਅਤੇ ਮੋਤ ਦੀ ਲੜਾਈ ਲੜਦੀ ਰਹੀ।

ਦਰਅਸਲ ਇਹ ਮਾਮਲਾ ਪਾਣੀਪਤ ਦੀ ਨਿਊ ਹਾਊਸਿੰਗ ਬੋਰਡ ਕਲੌਨੀ ਦਾ ਹੈ। ਜਿਥੋਂ ਦੀ ਰਹਿਣ ਵਾਲੀ ਇਕ ਲੜਕੀ ਨੇ ਵਿਕਾਸ ਨਗਰ ਰਹਿਣ ਵਾਲੇ ਨੀਰਜ ਨਾਮਕ ਲੜਕੇ ਨਾਲ ਪ੍ਰੇਮ ਵਿਆਹ ਕਰਵਾਇਆ ਸੀ, ਜੋ ਉਸ ਦਾ ਦੂਜਾ ਵਿਆਹ ਸੀ। ਲੜਕੀ ਦੀ ਜਾਤੀ ਹੋਰ ਹੋਣ ਕਾਰਨ ਨੀਰਜ ਦੇ ਪਰਿਵਾਰਿਕ ਮੈਂਬਰ ਇਸ ਵਿਆਹ ਨੂੰ ਸਵੀਕਾਰ ਨਹੀ ਕਰਦੇ ਸੀ। ਜਿਸ ਕਾਰਨ ਨੀਰਜ ਅਤੇ ਉਸ ਦੇ ਪਰਿਵਾਰ ਨੇ ਲੜਕੀ ਨੂੰ ਤੰ ਗ ਪ੍ਰੇ ਸ਼ਾ ਨ ਕਰਨਾ ਸ਼ੁਰੂ ਕਰ ਦਿੱਤਾ। ਜਾਣਕਾਰੀ ਮੁਤਾਬਕ ਜਿਥੇ ਲੜਕੀ ਨੂੰ ਤੰ ਗ-ਪ੍ਰੇ ਸ਼ਾ ਨ ਕੀਤਾ ਜਾਂਦਾ ਸੀ।

ਉਥੇ ਹੀ ਉਸ ਨੂੰ ਜਾਤੀ-ਸੂਚਕ ਸ਼ਬਦ ਵੀ ਬੋਲੇ ਜਾਂਦੇ ਸੀ। ਲੜਕੀ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਇੱਕ ਦਿਨ ਲੜਕੀ ਦੇ ਪਤੀ ਨੇ ਉਸ ਨੂੰ ਪਾਣੀ ਵਿੱਚ ਨਸ਼ੀਲਾ ਪਦਾਰਥ ਘੋਲ ਕੇ ਇਕ ਸੁ ਸਾ ਈ ਡ ਨੋਟ ਲਿਖਣ ਲਈ ਮਜਬੂਰ ਕੀਤਾ ਅਤੇ ਉਸ ਦੀ ਜਾਨ ਲੈਣ ਲਈ ਉਸ ਨੂੰ ਕਿਸੇ ਚੀਜ ਨਾਲ ਲ ਟ ਕਾ ਦਿੱਤਾ। ਇਹ ਸਭ ਕੁਝ ਉਸ ਦੀ ਬੇਟੀ ਨੇ ਦੇਖ ਲਿਆ ਅਤੇ ਉਸ ਨੇ ਪਰਿਵਾਰਕ ਮੈਂਬਰਾਂ ਨੂੰ ਇਸ ਦੀ ਸੂਚਨਾ ਦਿੱਤੀ। ਇਸ ਤੋਂ ਬਾਅਦ ਲੜਕੀ ਦੇ ਪਰਿਵਾਰਕ ਮੈਂਬਰ ਉਥੇ ਪਹੁੰਚੇ ਅਤੇ ਉਨ੍ਹਾਂ ਨੇ ਲੜਕੀ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ।

ਜਿਸ ਤੋਂ ਬਾਅਦ ਲੜਕੀ 15 ਦਿਨ ਤੱਕ ਜ਼ਿੰਦਗੀ ਅਤੇ ਮੋਤ ਦੀ ਲੜਾਈ ਲੜਦੀ ਰਹੀ। ਪਰਿਵਾਰਿਕ ਮੈਂਬਰਾਂ ਵੱਲੋਂ ਇਸ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ। ਜਾਣਕਾਰੀ ਮੁਤਾਬਿਕ ਚਾਂਦਨੀ ਬਾਗ਼ ਥਾਣਾ ਦੇ ਇੰਚਾਰਜ ਮਨਜੀਤ ਸਿੰਘ ਵੱਲੋਂ ਦੱਸਿਆ ਗਿਆ ਕਿ ਜਦੋਂ ਲੜਕੀ ਨੂੰ ਹਸਪਤਾਲ ਲਿਜਾਇਆ ਗਿਆ ਸੀ। ਉਸ ਸਮੇਂ ਲੜਕੀ ਦੀ ਹਾਲਤ ਨਾਜ਼ੁਕ ਸੀ ਪਰ ਹੁਣ ਉਸ ਦੀ ਹਾਲਤ ਵਿੱਚ ਸੁਧਾਰ ਹੈ। ਉਨ੍ਹਾਂ ਵੱਲੋਂ ਮਾਮਲਾ ਦਰਜ ਕਰ ਕੇ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *