ਘਰਵਾਲੀ ਦੇ ਪ੍ਰੇਮੀ ਨਾਲ ਕਰਤਾ ਵੱਡਾ ਕਾਂਡ, ਪੁਲਿਸ ਨੂੰ ਪਈਆਂ ਭਾਜੜਾਂ

ਗ਼ਲਤ ਕੰਮਾਂ ਦੇ ਨਤੀਜੇ ਵੀ ਅਕਸਰ ਗ਼ਲਤ ਹੀ ਨਿਕਲਦੇ ਹਨ। ਪੁੱਠੇ ਰਸਤੇ ਚੱਲ ਕੇ ਕਦੇ ਮੰਜ਼ਿਲਾਂ ਨਹੀਂ ਮਿਲਦੀਆਂ। ਵਿਪਨ ਨਾਮ ਦੇ ਲੜਕੇ ਦੀ ਇਕ ਵਿਅਕਤੀ ਨੇ ਜਾਨ ਲੈਣ ਦੀ ਕੋਸ਼ਿਸ਼ ਕੀਤੀ ਹੈ। ਵਿਪਨ ਹਸਪਤਾਲ ਵਿਚ ਭਰਤੀ ਹੈ। ਪੁਲਿਸ ਦੁਆਰਾ 307 ਦਾ ਮਾਮਲਾ ਦਰਜ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਉਸ ਦੀ ਹਾਲਤ ਨੂੰ ਦੇਖਦੇ ਹੋਏ ਡਾਕਟਰ ਉਸ ਨੂੰ ਹੋਰ ਹਸਪਤਾਲ ਵਿਚ ਰੈਫਰ ਕਰ ਰਹੇ ਹਨ। ਘਟਨਾ ਪੰਜਾਬ ਦੇ ਬੰਗਾ ਦੀ ਹੈ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਕੱਚਾ ਕੋਟ ਮੁਹੱਲੇ ਦੇ ਰਹਿਣ ਵਾਲੇ ਬਿੱਲੇ ਬਲੈਕੀਏ ਦੇ ਮਕਾਨ ਵਿੱਚ ਵਿਪਨ ਕਿਰਾਏ ਤੇ ਰਹਿ ਰਿਹਾ ਹੈ।

ਵਿਪਨ ਨੇ ਆਪਣੇ ਨਾਲ ਜੋਤੀ ਨਾਮ ਦੀ ਇੱਕ ਔਰਤ ਰੱਖੀ ਹੋਈ ਹੈ। ਜੋਤੀ ਦਾ ਪਤੀ ਸ਼ੈਲੀ ਇਸੇ ਗੱਲੋਂ ਵਿਪਨ ਤੋਂ ਖ਼ਫ਼ਾ ਸੀ। ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਜੋਤੀ ਦਾ ਪਤੀ ਸ਼ੈਲੀ ਆਪਣੇ 2 ਸਾਥੀਆਂ ਸਮੇਤ ਵਿਪਨ ਦੀ ਰਿਹਾਇਸ਼ ਵੱਲ ਆਇਆ। ਅੱਗੇ ਵਿਪਨ ਗਲੀ ਵਿਚ ਖਡ਼੍ਹਾ ਸੀ। ਸ਼ੈਲੀ ਨੇ ਵਿਪਨ ਤੇ ਗੋ ਲੀ ਚਲਾ ਦਿੱਤੀ, ਜੋ ਉਸ ਦੇ ਮੋਢੇ ਵਿੱਚ ਲੱਗੀ। ਇਸ ਤੋਂ ਬਾਅਦ ਸ਼ੈਲੀ ਆਪਣੇ ਸਾਥੀਆਂ ਸਮੇਤ ਦੌੜ ਗਿਆ ਅਤੇ ਵਿਪਨ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ।

ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਡਾਕਟਰਾਂ ਦੇ ਦੱਸਣ ਮੁਤਾਬਕ ਗੋ ਲੀ ਇੱਕ ਮੋਢੇ ਤੋਂ ਲੱਗ ਕੇ ਦੂਜੇ ਮੋਢੇ ਤਕ ਪਹੁੰਚ ਗਈ ਹੈ। ਹਸਪਤਾਲ ਵਿੱਚ ਉਸ ਨੂੰ ਡਾਕਟਰੀ ਸਹਾਇਤਾ ਦਿੱਤੀ ਜਾ ਰਹੀ ਹੈ। ਉਨ੍ਹਾਂ ਵੱਲੋਂ ਵਿਪਨ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ ਅਤੇ ਸ਼ੈਲੀ ਅਤੇ ਉਸ ਦੇ ਸਾਥੀਆਂ ਤੇ 307 ਦਾ ਮਾਮਲਾ ਦਰਜ ਕੀਤਾ ਜਾ ਰਿਹਾ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਵਿਪਨ ਮੂਲ ਰੂਪ ਵਿੱਚ ਫਗਵਾੜਾ ਨੇੜੇ ਦਾ ਰਹਿਣ ਵਾਲਾ ਹੈ।

ਉੱਥੇ ਵੀ ਉਹ ਪੰ ਗੇ ਬਾ ਜ਼ੀ ਰੱਖਦਾ ਸੀ। ਜਿਸ ਕਰਕੇ ਉਸ ਦੇ ਮਾਤਾ ਪਿਤਾ ਨੇ ਉਸ ਨੂੰ ਬੇ ਦ ਖ ਲ ਕੀਤਾ ਹੋਇਆ ਹੈ। ਪਤਾ ਲੱਗਾ ਹੈ ਕਿ ਵਿਪਨ ਦੀ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਕਿਸੇ ਹੋਰ ਹਸਪਤਾਲ ਵਿਚ ਰੈਫਰ ਕੀਤਾ ਜਾ ਰਿਹਾ ਹੈ। ਵਿਪਨ ਦੀਆਂ ਗ ਲ ਤ ਆਦਤਾਂ ਨੇ ਉਸ ਨੂੰ ਇਸ ਹਾਲਤ ਤੱਕ ਪੁਚਾ ਦਿੱਤਾ। ਦੂਜੇ ਪਾਸੇ ਪੁਲਿਸ ਸ਼ੈਲੀ ਅਤੇ ਉਸ ਦੇ ਸਾਥੀਆਂ ਦੀ ਭਾਲ ਕਰ ਰਹੀ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *