ਪੁਲਿਸ ਨੇ ਰੋਕੀ ਕਾਰ ਤਾਂ ਉੱਡ ਗਏ ਹੋਸ਼, ਆਹ ਦੇਖੋ ਕਾਰ ਚ ਕੀ ਚੁੱਕੀ ਫਿਰਦਾ ਸੀ

ਕਈ ਲੋਕ ਆਪਣਾ ਉੱਲੂ ਸਿੱਧਾ ਕਰਨ ਅਤੇ ਗਲਤ ਤਰੀਕੇ ਨਾਲ ਪੈਸਾ ਕਮਾਉਣ ਦੇ ਲਾਲਚ ਵਿੱਚ ਕਈ ਪੁੱਠੇ ਕੰਮ ਕਰਦੇ ਹਨ। ਭਾਂਵੇ ਉਸ ਕੰਮ ਵਿੱਚ ਕਿਸੇ ਦਾ ਨੁਕਸਾਨ ਕਿਉੰ ਨਾ ਹੁੰਦਾ ਹੋਵੇ। ਇਹਨਾਂ ਨੂੰ ਕੋਈ ਮਤਲਬ ਨਹੀਂ ਹੁੰਦਾ ਅਤੇ ਇਹ ਲੋਕ ਪੁਲਿਸ ਪ੍ਰਸ਼ਾਸਨ ਤੋਂ ਵੀ ਨਹੀਂ ਡ ਰ ਦੇ ਪਰ ਪੁਲਿਸ ਦੀਆਂ ਨਜ਼ਰਾਂ ਤੋਂ ਕੋਈ ਵੀ ਅਜਿਹਾ ਇਨਸਾਨ ਲੁਕ ਨਹੀਂ ਸਕਦਾ। ਇਸੇ ਤਰ੍ਹਾਂ ਹੁਸ਼ਿਆਰਪੁਰ ਵਿਖੇ ਇਕ ਵਿਅਕਤੀ ਬੜੀ ਚਲਾਕੀ ਨਾਲ ਗੱਡੀ ਵਿੱਚ ਦਾ ਰੂ ਦੀਆਂ ਬੋਤਲਾਂ ਅਤੇ ਦੇਸੀ ਕੱਟਾ ਲੈ ਕੇ ਜਾ ਰਿਹਾ ਸੀ ਪਰ ਪੁਲੀਸ ਵੱਲੋਂ ਵਿਅਕਤੀ ਨੂੰ ਕਾਬੂ ਕਰ ਲਿਆ ਗਿਆ।

ਪੁਲੀਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ ਉਸ ਸਮੇਂ ਵੱਡੀ ਕਾਮਯਾਬੀ ਹੱਥ ਲੱਗੀ, ਜਦੋਂ ਉਨ੍ਹਾਂ ਨੇ ਇਕ ਵਿਅਕਤੀ ਨੂੰ ਦਾ ਰੂ ਦੀਆਂ ਬੋਤਲਾਂ ਅਤੇ ਦੇਸੀ ਕੱਟੇ ਸਣੇ ਕਾਬੂ ਕੀਤਾ। ਪੁਲਿਸ ਅਧਿਕਾਰੀ ਅਨੁਸਾਰ ਉਹਨਾਂ ਨੂੰ ਇਸ ਸਬੰਧੀ ਇਤਲਾਹ ਮਿਲੀ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਵੱਡੇ ਡਾਕਖ਼ਾਨੇ ਕੋਲ ਇਕ ਜੈਨ ਕਾਰ ਨੂੰ ਰੋਕਿਆ। ਕਾਰ ਰੋਕਣ ਤੋਂ ਬਾਅਦ ਜਦੋਂ ਉਨ੍ਹਾਂ ਨੇ ਕਾਰ ਦੀ ਤਲਾਸ਼ੀ ਤਾਂ ਉਨ੍ਹਾਂ ਨੂੰ ਕਾਰ ਵਿਚੋਂ 75 ਦਾ ਰੂ ਦੀਆਂ ਬੋਤਲਾਂ ਅਤੇ ਇਕ ਦੇਸੀ ਕੱਟਾ (32 ਬੋਰ) ਮਿਲਿਆ।

ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਿਕ ਉਨ੍ਹਾਂ ਵੱਲੋਂ ਵਿਅਕਤੀ ਨੂੰ 2 ਦਿਨ ਦੇ ਰਿ ਮਾਂ ਡ ਤੇ ਲਿਆਂਦਾ ਗਿਆ ਹੈ। ਜਿਸ ਤੋਂ ਬਾਅਦ ਉਸ ਤੋਂ ਪੁੱਛਗਿੱਛ ਅਤੇ ਜਾਂਚ ਦੌਰਾਨ ਪਤਾ ਕੀਤਾ ਜਾਵੇਗਾ ਕਿ ਉਹ ਇਹ ਪਾ ਬੰ ਦੀ ਸ਼ੁ ਦਾ ਪਦਾਰਥ ਕਿਥੋਂ ਅਤੇ ਕਦੋਂ ਲਿਆਇਆ ਹੈ। ਪੁਲੀਸ ਵੱਲੋਂ ਇਹ ਵੀ ਦੱਸਿਆ ਗਿਆ ਕਿ ਇਸ ਵਿਅਕਤੀ ਉੱਤੇ ਪਹਿਲਾਂ ਕੋਈ ਮਾਮਲਾ ਦਰਜ ਨਹੀਂ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *