ਅਚਾਨਕ ਵੱਡੀ ਮਹਿੰਗੀ ਕਾਰ ਚ ਆਕੇ ਬੈਠ ਗਿਆ ਅਣਜਾਣ ਬੰਦਾ, ਫੇਰ ਜੋ ਹੋਇਆ ਸਾਰੇ ਜਿਲ੍ਹੇ ਦੀ ਪੁਲਿਸ ਨੂੰ ਪੈ ਗਈ ਭਾਜੜ

ਜਲੰਧਰ ਤੋਂ ਲੁੱਟ ਖੋਹ ਦਾ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਦੇਖ ਕੇ ਤੁਸੀਂ ਵੀ ਹੈ ਰਾ ਨ ਹੋ ਜਾਵੋਗੇ। ਦਰਅਸਲ ਇਹ ਮਾਮਲਾ ਜਲੰਧਰ ਦੇ ਮਾਡਲ ਟਾਊਨ ਦਾ ਹੈ। ਜਿੱਥੇ 2 ਵਿਅਕਤੀ ਗੱਡੀ ਦੇ ਮਾਲਕ ਤੋਂ ਪ ਸ ਤੋ ਲ ਦੀ ਨੋਕ ਤੇ ਗੱਡੀ ਖੋਹ ਕੇ ਫ ਰਾ ਰ ਹੋ ਗਏ। ਗੱਡੀ ਦੇ ਮਾਲਕ ਵੱਲੋਂ ਇਸ ਦੀ ਸੂਚਨਾ ਪੁਲੀਸ ਨੂੰ ਦਿੱਤੀ ਗਈ। ਇਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਦੋ ਸ਼ੀ ਆਂ ਨੂੰ ਫੜਨ ਲਈ ਵੱਖ-ਵੱਖ ਪੁਲਿਸ ਪਾਰਟੀਆਂ ਤਿਆਰ ਕੀਤੀਆਂ ਗਈਆਂ ਹਨ।

ਗੱਡੀ ਮਾਲਕ ਪੁਨੀਤ ਅਹੂਜਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਆਪਣੀ ਪਤਨੀ ਨਾਲ ਹੋਟ ਡਰਾਈਵ ਆਇਆ ਹੋਇਆ ਸੀ। ਜਦੋਂ ਉਹ ਗੱਡੀ ਵਿਚ ਬੈਠੇ ਸੀ ਤਾਂ ਅਚਾਨਕ ਇੱਕ ਵਿਅਕਤੀ ਆ ਕੇ ਗੱਡੀ ਦੇ ਪਿੱਛੇ ਵਾਲੀ ਸੀਟ ਉੱਤੇ ਆ ਕੇ ਬੈਠ ਗਿਆ। ਇਹ ਸਭ ਦੇਖ ਕੇ ਉਨ੍ਹਾਂ ਦੀ ਪਤਨੀ ਇੱਕ ਦਮ ਗੱਡੀ ਤੋਂ ਬਾਹਰ ਵੱਲ ਭੱਜੀ। ਇੰਨੇ ਵਿੱਚ ਇੱਕ ਹੋਰ ਵਿਅਕਤੀ ਗੱਡੀ ਦੀ ਅੱਗੇ ਵਾਲੀ ਸੀਟ ਉੱਤੇ ਆ ਕੇ ਬੈਠ ਗਿਆ। ਪੁਨੀਤ ਅਹੂਜਾ ਦੇ ਅਨੁਸਾਰ ਵਿਅਕਤੀਆਂ ਵੱਲੋਂ ਇਹ ਕਿਹਾ ਗਿਆ

ਕਿ ਉਨ੍ਹਾਂ ਨੇ ਕਿਸੇ ਹੋਰ ਗੱਡੀ ਵਿੱਚ ਬੈਠਣਾ ਸੀ ਪਰ ਉਹ ਗਲਤੀ ਨਾਲ ਇਸ ਗੱਡੀ ਵਿਚ ਬੈਠ ਗਏ। ਇੰਨਾਂ ਕਹਿਣ ਦੇ ਅਨੁਸਾਰ ਹੀ ਉਨ੍ਹਾਂ  ਵਿਚੋਂ ਇਕ ਵਿਅਕਤੀ ਨੇ ਪ ਸ ਤੌ ਲ ਕੱਢ ਕੇ ਲੋਡ ਕਰਨੀ ਸ਼ੁਰੂ ਕੀਤੀ। ਪੁਨੀਤ ਦਾ ਕਹਿਣਾ ਹੈ ਕਿ ਇਹ ਸਭ ਦੇਖ ਕੇ ਉਹ ਡਰ ਕੇ ਭੱਜੇ ਅਤੇ ਉਹ ਵਿਅਕਤੀ ਗੱਡੀ ਅਤੇ ਗੱਡੀ ਵਿੱਚ ਪਿਆ ਕੈਸ਼ ਲੈ ਕੇ ਫ ਰਾ ਰ ਹੋ ਗਏ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ 9 ਵਜੇ ਦੇ ਕਰੀਬ ਪੁਨੀਤ ਅਹੁਜਾ ਆਪਣੇ ਪਰਿਵਾਰ ਨਾਲ ਬੀ.ਐਮ.ਡਬਲਿਉ ਵਿੱਚ ਜਾ ਰਹੇ ਸੀ।

ਇਸ ਦੌਰਾਨ 2 ਵਿਅਕਤੀ ਧੱਕੇ ਨਾਲ਼ ਉਨ੍ਹਾਂ ਦੀ ਗੱਡੀ ਵਿਚ ਆ ਕੇ ਬੈਠ ਅਤੇ ਉਨ੍ਹਾਂ ਦੀ ਗੱਡੀ ਲੈ ਕੇ ਮੌਕੇ ਤੋਂ ਫ ਰਾ ਰ ਹੋ ਗਏ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਇਸ ਮਾਮਲੇ ਨੂੰ ਸੁਲਝਾਉਣ ਲਈ ਸੀ ਆਈ.ਏ.ਟੀਮ ਅਤੇ ਹੋਰ ਟੀਮਾਂ ਬਣਾ ਦਿੱਤੀਆਂ ਗਈਆਂ। ਉਨ੍ਹਾਂ ਵੱਲੋਂ ਸੀ.ਸੀ.ਟੀ.ਵੀ ਕੈਮਰੇ ਦੇਖੇ ਜਾ ਰਹੇ ਹਨ। ਜਿਵੇਂ-ਜਿਵੇਂ ਉਨ੍ਹਾਂ ਨੂੰ ਇਸ ਸਬੰਧੀ ਜਾਣਕਾਰੀ ਮਿਲਦੀ ਰਹੇਗੀ। ਉਸ ਦੇ ਤਹਿਤ ਕਾਰਵਾਈ ਕੀਤੀ ਜਾਵੇਗੀ। ਹੋਰ ਜਾਣਕਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *