ਨਵੇਂ ਘਰ ਲਈ ਸਮਾਨ ਲੈਣ ਜਾ ਰਿਹਾ ਸੀ ਮੁੰਡਾ, ਰਸਤੇ ਚ ਹੋ ਗਈ ਵੱਡੀ ਜੱਗੋ ਤੇਰਵੀਂ

ਸ੍ਰੀ ਮੁਕਤਸਰ ਸਾਹਿਬ ਦੇ ਜਿਊਣ ਖੇੜਾ ਤੋਂ ਪੁਰਾਣੀ ਖੁੰਦਕ ਦੇ ਚਲਦੇ ਇਕ ਨੌਜਵਾਨ ਦੀ ਜਾਨ ਲੈ ਲੈਣ ਅਤੇ ਉਸ ਦੀ ਮਾਸੀ ਦੇ ਪੁੱਤਰ ਦੇ ਸੱ ਟਾਂ ਲਗਾ ਦੇਣ ਦੀ ਜਾਣਕਾਰੀ ਮਿਲੀ ਹੈ। ਇਸ ਮਾਮਲੇ ਵਿੱਚ ਜਸਵਿੰਦਰ ਸਿੰਘ ਸੋਨਾ ਦੀ ਜਾਨ ਚਲੀ ਗਈ ਹੈ ਜਦਕਿ ਰਿੰਕੂ ਸਿੰਘ ਪੁੱਤਰ ਕੁਲਵੰਤ ਸਿੰਘ ਹਸਪਤਾਲ ਵਿਚ ਭਰਤੀ ਹੈ।ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਦੇ ਭਰਾ ਦੀ ਵੀ 2 ਮਹੀਨੇ ਪਹਿਲਾਂ ਖਿੱਚ ਧੂਹ ਕੀਤੀ ਗਈ ਸੀ। ਜੋ ਅਜੇ ਤੱਕ ਹਸਪਤਾਲ ਵਿੱਚ ਬੇਸੁੱਧ ਪਿਆ ਹੈ। ਮ੍ਰਿਤਕ ਦੀ ਮਾਂ ਨੇ ਦੱਸਿਆ ਹੈ

ਕਿ ਪਹਿਲਾਂ ਉਨ੍ਹਾਂ ਦਾ ਪੁੱਤਰ 50 ਹਜ਼ਾਰ ਰੁਪਏ ਲੈ ਕੇ ਲੈੰਟਰ ਦਾ ਸਮਾਨ ਲੈਣ ਜਾ ਰਿਹਾ ਸੀ। ਉਸ ਦੀ ਖਿੱਚ ਧੂਹ ਕਰ ਦਿੱਤੀ ਇੱਥੇ ਪੈਸੇ ਝਪਟ ਕੇ ਲੈ ਗਏ। ਇਸ ਔਰਤ ਦੇ ਦੱਸਣ ਮੁਤਾਬਕ ਉਹ ਦੋਵੇਂ ਭੈਣਾਂ ਇੱਕ ਹੀ ਘਰ ਵਿਆਹੀਆਂ ਹੋਈਆਂ ਹਨ। ਜਦੋਂ ਉਨ੍ਹਾਂ ਦਾ ਪੁੱਤਰ ਅਤੇ ਉਨ੍ਹਾਂ ਦੀ ਭੈਣ ਦਾ ਲੜਕਾ ਖੇਤ ਵਿਚੋਂ ਮੋਟਰਸਾਈਕਲ ਤੇ ਚੜ੍ਹੇ ਤਾਂ ਉਨ੍ਹਾਂ ਨੂੰ ਰਸਤੇ ਵਿੱਚ ਘੇਰ ਲਿਆ ਗਿਆ। ਉਨ੍ਹਾਂ ਦਾ ਮੋਟਰਸਾਈਕਲ ਡਿੱਗ ਪਿਆ। ਇਸ ਘਟਨਾ ਵਿੱਚ ਉਨ੍ਹਾਂ ਦੇ ਪੁੱਤਰ ਦੀ ਜਾਨ ਜਾ ਚੁੱਕੀ ਹੈ

ਅਤੇ ਉਨ੍ਹਾਂ ਦੀ ਭੈਣ ਦਾ ਲੜਕਾ ਹਸਪਤਾਲ ਵਿਚ ਭਰਤੀ ਹੈ। ਇਕ ਵਿਅਕਤੀ ਨੇ ਜਾਣਕਾਰੀ ਦਿੱਤੀ ਹੈ ਕਿ ਉਹ ਨਹੀਂ ਜਾਣਦੇ ਕਿ ਘਟਨਾ ਨੂੰ ਅੰ ਜ਼ਾ ਮ ਕਿਸ ਨੇ ਦਿੱਤਾ ਹੈ। ਉਸ ਦੇ ਦੱਸਣ ਮੁਤਾਬਕ ਸੋਨਾ ਅਤੇ ਰਿੰਕੂ ਦੇ ਸੱ ਟਾਂ ਲੱਗੀਆਂ ਹਨ। ਸੋਨੇ ਦੀ ਜਾਨ ਚਲੀ ਗਈ ਹੈ। 2 ਮਹੀਨੇ ਪਹਿਲਾਂ ਇਸ ਪਰਿਵਾਰ ਦੇ ਛੋਟੇ ਲੜਕੇ ਦੇ ਸੱ ਟਾਂ ਲਾ ਦਿੱਤੀਆਂ ਗਈਆਂ ਸਨ। ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਜਿਊਣ ਖੇੜਾ ਪਿੰਡ ਦੀ ਗੱਲ ਹੈ। ਜਸਪਿੰਦਰ ਸਿੰਘ ਸੋਨਾ ਅਤੇ ਰਿੰਕੂ ਸਿੰਘ ਪੁੱਤਰ ਕੁਲਵੰਤ ਸਿੰਘ ਦੇ ਸੱ ਟਾਂ ਲਗਾਈਆਂ ਗਈਆਂ ਹਨ।

ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਜਸਪਿੰਦਰ ਸਿੰਘ ਸੋਨਾ ਦੀ ਜਾਨ ਚਲੀ ਗਈ ਹੈ। ਪਰਿਵਾਰ ਨੇ 2 ਬੰਦਿਆਂ ਤੇ ਦੋਸ਼ ਲਗਾਇਆ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਬੰਦੇ ਜਲਦੀ ਫੜੇ ਜਾਣਗੇ। ਪੁਰਾਣੀ ਖੁੰ ਦ ਕ ਦੇ ਚੱਲਦੇ ਦੋਵੇਂ ਧਿਰਾਂ ਇਕ ਦਿਨ ਪਹਿਲਾਂ ਉਲਝ ਗਈਆਂ। ਜਿਸ ਦੇ ਸਿੱਟੇ ਵਜੋਂ ਇੱਕ ਵਿਅਕਤੀ ਦੀ ਜਾਨ ਚਲੀ ਗਈ। ਪੁਲਿਸ ਕਾਰਵਾਈ ਕਰ ਰਹੀ ਹੈ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *