ਅੱਧੀ ਰਾਤ ਨੌਜਵਾਨ ਮੁੰਡੇ ਨਾਲ ਵੱਡੀ ਜੱਗੋ ਤੇਰਵੀ, ਵੱਢਕੇ ਸੁੱਟ ਗਏ ਮਾਪਿਆਂ ਦਾ ਲਾਡਲਾ ਪੁੱਤ

ਨਾਭਾ ਤੋਂ ਇਕ ਨੌਜਵਾਨ ਦੀ ਮ੍ਰਿਤਕ ਦੇਹ ਮਿਲੀ ਹੈ। ਜਿਸ ਦਾ ਨਾਮ ਓਂਕਾਰ ਸਿੰਘ ਦੱਸਿਆ ਜਾ ਰਿਹਾ ਹੈ। ਇਸ ਨੌਜਵਾਨ ਤੇ 2 ਮਾਮਲੇ ਦਰਜ ਹਨ। ਪੁਲਿਸ ਨੇ ਧਾਰਾ 302 ਅਧੀਨ ਮਾਮਲਾ ਦਰਜ ਕੀਤਾ ਹੈ ਅਤੇ ਸੀਸੀਟੀਵੀ ਚੈੱਕ ਕੀਤੇ ਜਾ ਰਹੇ ਹਨ। ਮ੍ਰਿਤਕ ਦੇ ਭਰਾ ਦੇ ਦੱਸਣ ਮੁਤਾਬਕ ਉਨ੍ਹਾਂ ਨੂੰ ਪੁਲਿਸ ਦ‍ਾ ਫੋਨ ਆਇਆ ਸੀ ਕਿ ਕੋਈ ਵਿਅਕਤੀ ਪਿਆ ਹੈ। ਜੋ ਦੇਖਣ ਨੂੰ ਉਨ੍ਹਾਂ ਦਾ ਭਰਾ ਜਾਪਦਾ ਹੈ। ਇਸ ਨੌਜਵਾਨ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਨੇ ਮੌਕੇ ਤੇ ਜਾ ਕੇ ਦੇਖਿਆ ਤਾਂ ਉਹ ਸੱਚਮੁੱਚ ਹੀ ਉਨ੍ਹਾਂ ਦਾ ਭਰਾ ਸੀ।

ਉਸ ਦੇ ਸਰੀਰ ਤੇ ਕਿਸੇ ਤਿੱਖੀ ਚੀਜ਼ ਦੇ ਵਾਰ ਕੀਤੇ ਹੋਏ ਸਨ। ਲੱਗਦਾ ਹੈ ਕਿਸੇ ਨੇ ਉਸ ਦੀ ਜਾਨ ਲਈ ਹੈ। ਮਿ੍ਤਕ ਦੇ ਭਰਾ ਨੇ ਦੱਸਿਆ ਹੈ ਕਿ ਮ੍ਰਿਤਕ ਪਹਿਲਾਂ ਅਮਲ ਕਰਦਾ ਸੀ ਪਰ ਹੁਣ ਘਟ ਗਿਆ ਸੀ। ਉਸ ਤੇ ਅਮਲ ਦਾ ਮਾਮਲਾ ਵੀ ਦਰਜ ਸੀ। ਮ੍ਰਿਤਕ ਦੇ ਭਰਾ ਦੇ ਦੱਸਣ ਮੁਤਾਬਕ ਪਤਾ ਲੱਗਾ ਹੈ ਕਿ ਉਸਦੇ ਨਾਲ ਕੋਈ ਬੁ ਲੇ ਟ ਵਾਲਾ ਲੜਕਾ ਸੀ। ਮ੍ਰਿਤਕ ਦੇ ਮਾਮੇ ਨੇ ਦੱਸਿਆ ਹੈ ਉਨ੍ਹਾਂ ਕੋਲ ਸਵੇਰੇ 3-30 ਵਜੇ ਫੋਨ ਆਇਆ ਸੀ ਕਿ ਉਨ੍ਹਾਂ ਦੇ ਭਾਣਜੇ ਦੀ ਜਾਨ ਲੈ ਲਈ ਗਈ ਹੈ। ਉਨ੍ਹਾਂ ਨੂੰ ਥਾਣਾ ਮੁਖੀ ਨੇ ਜਾਣਕਾਰੀ ਦਿੱਤੀ ਹੈ ਕਿ ਜਾਂਚ ਕੀਤੀ ਜਾ ਰਹੀ ਹੈ।

ਮ੍ਰਿਤਕ ਦੇ ਮਾਮੇ ਦਾ ਕਹਿਣਾ ਹੈ ਕਿ ਮਿ੍ਤਕ ਪਹਿਲਾਂ ਅਮਲ ਦੀ ਵਰਤੋਂ ਕਰਦਾ ਸੀ ਪਰ ਹੁਣ ਅਮਲ ਛੱਡਣ ਲਈ ਦਵਾਈ ਖਾ ਰਿਹਾ ਸੀ। ਉਨ੍ਹਾਂ ਦਾ ਮੰਨਣਾ ਹੈ ਕਿ ਹੋ ਸਕਦਾ ਹੈ ਅਮਲ ਵਾਲੇ ਮੁੰਡੇ ਵੀ ਨਾਲ ਹੋਣ। 4-5 ਦਿਨ ਪਹਿਲਾਂ ਉਸ ਦੀ ਕਿਸੇ ਨਾਲ ਤੂੰ ਤੂੰ ਮੈਂ ਮੈਂ ਹੋਈ ਸੀ। ਉਹ ਘਰ ਤੋਂ 8 ਵਜੇ ਦਾ ਗਿਆ ਹੋਇਆ ਸੀ। ਉਸ ਤੇ ਅਮਲ ਦਾ ਮਾਮਲਾ ਵੀ ਦਰਜ ਸੀ। ਇਕ ਹੋਰ ਵਿਅਕਤੀ ਨੇ ਦੱਸਿਆ ਹੈ ਕਿ ਮ੍ਰਿਤਕ ਉਸਦੇ ਚਾਚੇ ਦਾ ਪੁੱਤਰ ਸੀ। ਉਹ ਪਹਿਲਾਂ ਅਮਲ ਦੀ ਵਰਤੋਂ ਕਰਦਾ ਸੀ ਪਰ ਹੁਣ ਅਮਲ ਛੱਡ ਰਿਹਾ ਸੀ ਅਤੇ ਸਰਕਾਰੀ ਹਸਪਤਾਲ ਤੋਂ ਦਵਾਈ ਲੈ ਰਿਹਾ ਸੀ।

ਉਨ੍ਹਾਂ ਨੂੰ ਸਵੇਰੇ ਇਸ ਘਟਨਾ ਦਾ ਪਤਾ ਲੱਗਾ ਹੈ। ਜਦੋਂ ਉਨ੍ਹਾਂ ਨੇ ਆ ਕੇ ਦੇਖਿਆ ਤਾਂ ਮ੍ਰਿਤਕ ਦੇ ਸਰੀਰ ਤੇ ਤਿੱਖੀਆਂ ਚੀਜ਼ਾਂ ਦੇ ਨਿਸ਼ਾਨ ਸਨ। ਇਸ ਵਿਅਕਤੀ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਆਪਣੀ ਛੋਟੀ ਭੈਣ ਨਾਲ ਗੱਲ ਹੋਈ ਹੈ। ਜਿਸ ਨੇ ਦੱਸਿਆ ਹੈ ਕਿ ਜਦੋਂ ਉਹ ਕੱਲ੍ਹ ਇੱਥੋਂ ਲੰਘੇ ਸਨ ਤਾਂ ਮਿ੍ਤਕ ਕਿਸੇ ਬੁਲੇਟ ਵਾਲੇ ਨਾਲ ਸੀ। ਕਿਸੇ ਹੋਰ ਰਿਸ਼ਤੇਦਾਰ ਨੇ ਵੀ ਉਸ ਨੂੰ ਬੁਲੇਟ ਵਾਲੇ ਨਾਲ ਦੇਖਿਆ ਸੀ। ਇਸ ਵਿਅਕਤੀ ਨੇ ਜਾਣਕਾਰੀ ਦਿੱਤੀ ਹੈ ਕਿ ਹਫ਼ਤਾ ਪਹਿਲਾਂ ਇਹ 4 ਮੁੰਡਿਆਂ ਨਾਲ ਹਾਈ ਕੋਰਟ ਵਿੱਚ ਤੂੰ ਤੂੰ ਮੈੰ ਮੈੰ ਕਰ ਰਿਹਾ ਸੀ।

ਪੁੱਛਣ ਤੇ ਉਸਨੇ ਦੱਸਿਆ ਸੀ ਕਿ ਇਹ ਮੁੰਡੇ ਉਸ ਨੂੰ ਧ ਮ ਕੀ ਆਂ ਦੇ ਰਹੇ ਹਨ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਗੋਪਾਲ ਸਿੰਘ ਪੁੱਤਰ ਲੇਟ ਭੁਪਿੰਦਰ ਸਿੰਘ ਨੇ ਇਤਲਾਹ ਦਿੱਤੀ ਸੀ ਕਿ ਉਸ ਦੇ ਭਰਾ ਓਂਕਾਰ ਸਿੰਘ, ਜਿਸ ਨੂੰ ਈਲੂ ਵੀ ਕਹਿੰਦੇ ਹਨ, ਦੀ ਮਿ੍ਤਕ ਦੇਹ ਹਾਈ ਕੋਰਟ ਦੇ ਗਰਾਉਂਡ ਵਿੱਚ ਪਈ ਹੈ। ਪੁਲਿਸ ਨੇ ਮ੍ਰਿਤਕ ਦੇ ਭਰਾ ਦੇ ਬਿਆਨ ਲੈ ਕੇ 302 ਦਾ ਮਾਮਲਾ ਦਰਜ ਕੀਤਾ ਹੈ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਸੀਸੀਟੀਵੀ ਚੈੱਕ ਕੀਤੇ ਜਾ ਰਹੇ ਹਨ। ਮਾਮਲੇ ਦੀ ਜਾਂਚ ਜਾਰੀ ਹੈ। ਪਤਾ ਲੱਗਾ ਹੈ ਕਿ ਮ੍ਰਿਤਕ ਤੇ 2 ਮਾਮਲੇ ਦਰਜ ਹਨ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.