ਇਸ ਮੁੰਡੇ ਦਾ ਹੌਸਲਾ ਦੇਖ ਹੋਵੋਗੇ ਤੁਸੀਂ ਵੀ ਹੈਰਾਨ, ਘਰ ਚ ਵੜ ਇੱਕਲੀ ਔਰਤ ਨਾਲ ਕਰਤਾ ਵੱਡਾ ਕਾਂਡ

ਕੁਝ ਵਿਅਕਤੀ ਤਾਂ ਸਮਾਜ ਦਾ ਨੱਕ ਵਿੱਚ ਦਮ ਕਰੀ ਰੱਖਦੇ ਹਨ। ਉਹ ਜਨਤਾ ਨੂੰ ਉਨ੍ਹਾਂ ਦੇ ਘਰਾਂ ਵਿੱਚ ਵੀ ਨਹੀਂ ਟਿਕਣ ਦਿੰਦੇ। ਇਨ੍ਹਾਂ ਦਾ ਜਦੋਂ ਵੀ ਵੱਸ ਚੱਲਦਾ ਹੈ ਕਿਸੇ ਤੋਂ ਕੋਈ ਚੀਜ਼ ਝਪਟ ਕੇ ਰ ਫ਼ੂ ਚੱਕਰ ਹੋ ਜਾਂਦੇ ਹਨ। ਜਿਸ ਕਰਕੇ ਸ਼ਰੀਫ਼ ਲੋਕਾਂ ਨੂੰ ਇਨ੍ਹਾਂ ਤੋਂ ਛੁਟਕਾਰੇ ਦਾ ਕੋਈ ਰਾਹ ਨਹੀਂ ਲੱਭਦਾ। ਜਗਰਾਉਂ ਦੇ ਇਕ ਘਰ ਵਿਚ ਵੜ ਕੇ ਇਕ ਨੌਜਵਾਨ ਪ ਸ ਤੋ ਲ ਦੀ ਨੋਕ ਤੇ ਸੱਸ ਨੂੰਹ ਦੀਆਂ ਸੋਨੇ ਦੀਆਂ ਚੂਡ਼ੀਆਂ ਉਤਰਵਾ ਕੇ ਲੈ ਗਿਆ। ਸਾਰੀ ਘਟਨਾ ਸੀ.ਸੀ.ਟੀ.ਵੀ ਵਿੱਚ ਕੈਦ ਹੋ ਗਈ ਹੈ।

ਮੁਹੱਲੇ ਦੀਆਂ ਔਰਤਾਂ ਵੀ ਇਸ ਪਰਿਵਾਰ ਨਾਲ ਮਿਲ ਕੇ ਇਨਸਾਫ ਦੀ ਮੰਗ ਕਰ ਰਹੀਆਂ ਹਨ। ਮਿਲੀ ਜਾਣਕਾਰੀ ਮੁਤਾਬਕ ਘਰ ਦੀ ਮਾਲਕਣ ਕੋਮਲ ਗੁਪਤਾ ਘਰ ਦੇ ਵਿਹੜੇ ਵਿੱਚ ਕੁਰਸੀ ਤੇ ਬੈਠੀ ਸੀ ਅਤੇ ਉਸਦੀ ਨੂੰਹ ਰਸੋਈ ਵਿੱਚ ਚਾਹ ਬਣਾ ਰਹੀ ਸੀ। ਇੰਨੇ ਵਿੱਚ ਹੀ ਘਰ ਦਾ ਮੁੱਖ ਗੇਟ ਖੜਕਿਆ ਅਤੇ ਇਕ ਸਿਹਤਮੰਦ ਨੌਜਵਾਨ ਨੇ ਕੋਮਲ ਗੁਪਤਾ ਨੂੰ ਪੁੱਛਿਆ ਕੀ ਉਨ੍ਹਾਂ ਦੇ ਲੜਕੇ ਘਰ ਹਨ? ਇਸ ਤੋਂ ਪਹਿਲਾਂ ਕਿ ਕੋਮਲ ਗੁਪਤਾ ਵੱਲੋਂ ਕੋਈ ਜਵਾਬ ਦਿੱਤਾ ਜਾਂਦਾ

ਇਹ ਨੌਜਵਾਨ ਘਰ ਅੰਦਰ ਹੀ ਆ ਵੜਿਆ। ਉਸ ਨੇ ਪ ਸ ਤੋ ਲ ਕੱਢ ਕੇ ਕੋਮਲ ਗੁਪਤਾ ਨੂੰ ਦਿਖਾਇਆ ਅਤੇ ਕਹਿਣ ਲੱਗਾ ਕਿ ਚੂੜੀਆਂ ਉਤਾਰ ਦੇਵੇ। ਕੋਮਲ ਗੁਪਤਾ ਨੇ ਚੂੜੀਆਂ ਉਤਾਰ ਕੇ ਇਸ ਨੌਜਵਾਨ ਨੂੰ ਫੜਾ ਦਿੱਤੀਆਂ। ਫਿਰ ਉਹ ਚਾਹ ਬਣਾਉੰਦੀ ਉਨ੍ਹਾਂ ਦੀ ਨੂੰਹ ਕੋਲ ਰਸੋਈ ਵਿੱਚ ਚਲਾ ਗਿਆ। ਉਸੇ ਤਰੀਕੇ ਨਾਲ ਹੀ ਉਸ ਨੇ ਉਨ੍ਹਾਂ ਦੀ ਨੂੰਹ ਤੋਂ ਵੀ ਚੂਡ਼ੀਆਂ ਉਤਰਵਾ ਲਈਆਂ ਅਤੇ ਸਾਈਡ ਤੇ ਖੜ੍ਹੀ ਕੀਤੀ ਆਪਣੀ ਐਕਟਿਵਾ ਤੇ ਸਵਾਰ ਹੋ ਕੇ ਚਲਾ ਗਿਆ।

ਕੋਮਲ ਗੁਪਤਾ ਉਸ ਦੇ ਪਿੱਛੇ ਗਈ ਪਰ ਤਦ ਤੱਕ ਉਹ ਦੂਰ ਲੰਘ ਚੁੱਕਾ ਸੀ। ਇੱਥੇ ਦੱਸਣਾ ਬਣਦਾ ਹੈ ਕਿ ਇਸ ਪਰਿਵਾਰ ਨਾਲ ਪਹਿਲਾਂ ਵੀ 2 ਵਾਰ ਗ਼ਲਤ ਵਾਪਰ ਚੁੱਕਾ ਹੈ। ਸਾਰੇ ਮੁਹੱਲੇ ਦੀਆਂ ਔਰਤਾਂ ਇਕੱਠੀਆਂ ਹੋ ਕੇ ਇਨਸਾਫ ਦੀ ਮੰਗ ਕਰ ਰਹੀਆਂ ਹਨ। ਜਦੋਂ ਘਰਾਂ ਵਿੱਚ ਹੀ ਅਜਿਹੀਆਂ ਘਟਨਾਵਾਂ ਵਾਪਰਨ ਲੱਗੀਆਂ ਹਨ ਤਾਂ ਜਨਤਾ ਕਿੱਥੇ ਜਾਵੇ। ਸਰਕਾਰ ਦਾ ਫ਼ਰਜ਼ ਬਣਦਾ ਹੈ ਕਿ ਜਨਤਾ ਦੀ ਜਾਨ ਮਾਲ ਦੀ ਰਾ ਖੀ ਕੀਤੀ ਜਾਵੇ ਅਤੇ ਗ ਲਤ ਹਰਕਤਾਂ ਕਰਨ ਵਾਲਿਆਂ ਨੂੰ ਨੱਥ ਪਾਈ ਜਾਵੇ।

Leave a Reply

Your email address will not be published.