ਮੋਟਰਸਾਈਕਲ ਤੇ ਆਉਂਦੇ ਨੂੰ ਰੋਕ ਲਿਆ ਬੰਦਿਆ ਨੇ, ਫੇਰ ਕਰ ਗਏ ਵੱਡਾ ਕਾਂਡ

ਗ਼ ਲ ਤ ਬੰਦਿਆਂ ਦੇ ਹੌਸਲੇ ਇੰਨੇ ਵਧ ਗਏ ਹਨ ਕਿ ਉਹ ਰਾਹ ਜਾਂਦੇ ਕਿਸੇ ਤੋਂ ਵੀ ਕੀਮਤੀ ਸਾਮਾਨ ਝ ਪ ਟ ਕੇ ਲਾਪਤਾ ਹੋ ਜਾਂਦੇ ਹਨ। ਪੁਲਿਸ ਇਨ੍ਹਾਂ ਨੂੰ ਲੱਭਦੀ ਰਹਿੰਦੀ ਹੈ ਪਰ ਇਹ ਪੁਲਿਸ ਨੂੰ ਨਹੀਂ ਮਿਲਦੇ। ਜਿਸ ਕਰਕੇ ਕੋਈ ਵਿਅਕਤੀ ਕੀਮਤੀ ਸਾਮਾਨ ਸਮੇਤ ਘਰ ਤੋਂ ਨਿਕਲਣ ਸਮੇਂ ਹਿਚਕਚਾਉਂਦਾ ਹੈ। ਤਰਨਤਾਰਨ ਦੇ ਪਿੰਡ ਪੰਡੋਰੀ ਗੋਲਾ ਵਿਖੇ ਮਨਜਿੰਦਰ ਸਿੰਘ ਨਾਮ ਦੇ ਵਿਅਕਤੀ ਤੋਂ 6 ਨਾਮਲੂਮ ਵਿਅਕਤੀ 44 ਹਜ਼ਾਰ ਰੁਪਏ ਨਕਦ ਅਤੇ ਉਨ੍ਹਾਂ ਦਾ ਮੋਟਰਸਾਈਕਲ ਲੈ ਕੇ ਦੌੜ ਗਏ।

ਇਨ੍ਹਾਂ ਵਿਅਕਤੀਆਂ ਨੇ ਪ ਸ ਤੋ ਲ ਦੀ ਨੋਕ ਤੇ ਘਟਨਾ ਨੂੰ ਅੰਜਾਮ ਦਿੱਤਾ ਹੈ। ਮਾਮਲਾ ਪੁਲਿਸ ਦੇ ਵਿਚਾਰ ਅਧੀਨ ਹੈ ਅਤੇ ਪੁਲਿਸ ਜਾਂਚ ਕਰ ਰਹੀ ਹੈ। ਮਨਜਿੰਦਰ ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ ਉਹ ਫਾਈਨਾਂਸ ਦੀ ਉਗਰਾਹੀ ਕਰਦੇ ਹਨ। ਉਗਰਾਹੀ ਕਰਕੇ ਉਹ ਆਪਣੇ ਪਲੈਟੀਨਾ ਮੋਟਰਸਾਈਕਲ ਤੇ ਵਾਪਸ ਆ ਰਹੇ ਸੀ। ਪੰਡੋਰੀ ਗੋਲਾ ਪਿੰਡ ਨੇੜੇ 2 ਮੋਟਰਸਾਈਕਲਾਂ ਤੇ ਸਵਾਰ 6 ਵਿਅਕਤੀਆਂ ਨੇ ਪ ਸ ਤੋ ਲ ਦੀ ਨੋਕ ਤੇ ਉਨ੍ਹਾਂ ਤੋਂ 44 ਹਜ਼ਾਰ ਰੁਪਏ ਨਕਦ

ਅਤੇ ਉਨ੍ਹਾਂ ਦਾ ਮੋਟਰਸਾਈਕਲ ਹ ਥਿ ਆ ਲਿਆ। ਉਨ੍ਹਾਂ ਦਾ ਮੋਬਾਈਲ ਬਚ ਗਿਆ ਹੈ। ਮਨਜਿੰਦਰ ਸਿੰਘ ਦੀ ਮੰਗ ਹੈ ਕਿ ਇਨ੍ਹਾਂ ਵਿਅਕਤੀਆਂ ਦਾ ਪਤਾ ਲਗਾ ਕੇ ਉਨ੍ਹਾਂ ਦਾ ਸਾਮਾਨ ਵਾਪਸ ਕਰਵਾਇਆ ਜਾਵੇ। ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਮਨਜਿੰਦਰ ਸਿੰਘ ਪੁੱਤਰ ਅਮਰਜੀਤ ਸਿੰਘ ਨੇ ਥਾਣੇ ਦਰਖਾਸਤ ਦਿੱਤੀ ਹੈ ਕਿ ਨਾਮਲੂਮ ਵਿਅਕਤੀਆਂ ਨੇ ਉਨ੍ਹਾਂ ਤੋਂ 44 ਹਜ਼ਾਰ ਰੁਪਏ ਨਕਦ ਅਤੇ ਮੋਟਰਸਾਈਕਲ ਝ ਪ ਟ ਲਿਆ ਹੈ। ਪੁਲਿਸ ਅਧਿਕਾਰੀ ਦਾ ਕਹਿਣਾ ਹੈ

ਕਿ ਉਨ੍ਹਾਂ ਵੱਲੋਂ ਪੜਤਾਲ ਕੀਤੀ ਜਾ ਰਹੀ ਹੈ। ਇਸ ਮਾਮਲੇ ਵਿਚ ਬਣਦੀ ਕਾਰਵਾਈ ਕੀਤੀ ਜਾਵੇਗੀ। ਅਜਿਹੇ ਮਾਮਲੇ ਹਰ ਰੋਜ਼ ਵਾਪਰਦੇ ਹੀ ਰਹਿੰਦੇ ਹਨ। ਇਹ ਲੋਕ ਜ਼ਿਆਦਾਤਰ ਔਰਤ ਅਤੇ ਕਿਸੇ ਇਕੱਲੇ ਆਦਮੀ ਨੂੰ ਆਪਣਾ ਛ ਕਾ ਰ ਬਣਾਉਂਦੇ ਹਨ। ਘਟਨਾ ਨੂੰ ਅੰਜਾਮ ਦੇਣ ਮਗਰੋਂ ਇਹ ਲੋਕ ਲਾਪਤਾ ਹੋ ਜਾਂਦੇ ਹਨ। ਸਰਕਾਰ ਨੂੰ ਚਾਹੀਦਾ ਹੈ ਕਿ ਅਜਿਹੇ ਲੋਕਾਂ ਨੂੰ ਨੱਥ ਪਾਈ ਜਾਵੇ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.