ਵੱਡੇ ਅਫਸਰ ਨੇ ਮਹਿਲਾ ਨਾਲ ਕਰ ਦਿੱਤਾ ਕਾਂਡ, ਹੋ ਗਿਆ ਵੱਡਾ ਹੰਗਾਮਾ

ਲੁਧਿਆਣਾ ਦੇ ਰੇਲਵੇ ਸਟੇਸ਼ਨ ਉਤੇ ਇਕ ਟੀ.ਟੀ.ਈ ਦੁਆਰਾ ਇਕ ਮਹਿਲਾ ਯਾਤਰੀ ਨੂੰ ਥੱ ਪ ੜ ਜੜ ਦੇਣ ਦਾ ਮਾਮਲਾ ਤੂਲ ਫੜ ਗਿਆ ਹੈ। ਜਿਸ ਤੋਂ ਬਾਅਦ ਉਥੇ ਭਾਰੀ ਇਕੱਠ ਹੋ ਗਿਆ। ਔਰਤ ਨੇ ਟੀ.ਟੀ.ਈ ਤੇ ਥੱ ਪ ੜ੍ਹ ਜੜਨ ਦੇ ਦੋਸ਼ ਲਾਏ ਹਨ ਜਦਕਿ ਟੀ.ਟੀ.ਈ ਦੁਆਰਾ ਇਨ੍ਹਾਂ ਦੋਸ਼ਾਂ ਦਾ ਖੰਡਨ ਕੀਤਾ ਜਾ ਰਿਹਾ ਹੈ। ਇਹ ਮਾਮਲਾ ਇਕ ਬੱਚੀ ਦੀ ਟਿਕਟ ਨੂੰ ਲੈ ਕੇ ਹੋੰਦ ਵਿੱਚ ਆਇਆ ਹੈ। ਅਸਲ ਵਿਚ ਇਕ ਗਰੁੱਪ ਮਾਤਾ ਵੈਸ਼ਨੋ ਦੇਵੀ ਤੋਂ ਯਾਤਰਾ ਕਰਕੇ ਵਾਪਸ ਉਤਰ ਪ੍ਰਦੇਸ਼ ਆਪਣੇ ਘਰ ਜਾ ਰਿਹਾ ਸੀ।

ਜਦੋਂ ਇਹ ਲੋਕ ਲੁਧਿਆਣਾ ਦੇ ਰੇਲਵੇ ਸਟੇਸ਼ਨ ਤੇ ਪਹੁੰਚੇ ਤਾਂ ਟੀ.ਟੀ.ਈ ਨੇ ਇਨ੍ਹਾਂ ਦੀਆਂ ਟਿਕਟਾਂ ਚੈੱਕ ਕਰਨੀਆਂ ਸ਼ੁਰੂ ਕਰ ਦਿੱਤੀਆਂ। ਇਨ੍ਹਾਂ ਸਾਰਿਆਂ ਦੀਆਂ ਟਿਕਟਾਂ ਠੀਕ ਠਾਕ ਸਨ। ਇਕ ਛੋਟੀ ਬੱਚੀ ਟਿਕਟ ਨਹੀਂ ਸੀ। ਟੀ.ਟੀ.ਈ ਨੂੰ ਇਤਰਾਜ਼ ਸੀ ਕਿ ਇਸ ਛੋਟੀ ਬੱਚੀ ਦੀ ਟਿਕਟ ਕਿਉਂ ਨਹੀਂ ਲਈ ਗਈ। ਜਿਸ ਨੂੰ ਲੈ ਕੇ ਇਸ ਔਰਤ ਅਤੇ ਟੀਟੀਈ ਵਿਚਕਾਰ ਤੂੰ ਤੂੰ ਮੈਂ ਮੈਂ ਹੋ ਗਈ। ਇਸ ਔਰਤ ਨੇ ਦੋਸ਼ ਲਗਾਇਆ ਹੈ ਕਿ ਕੀੜੀ ਉਸ ਦੇ ਗਲ ਪੈ ਗਿਆ। ਇੱਥੇ ਹੀ ਬੱਸ ਨਹੀਂ ਟੀ ਟੀ ਈ ਨੇ ਉਨ੍ਹਾਂ ਦੇ ਥੱਪੜ ਤੱਕ ਜੜ ਦਿੱਤਾ।

ਔਰਤ ਦੀ ਦਲੀਲ ਹੈ ਕਿ ਇਸ ਦੇ ਸਬੂਤ ਵਜੋਂ ਉਸ ਦਾ ਸੁਝਾਅ ਹੈ ਮੂੰਹ ਦੇਖਿਆ ਜਾ ਸਕਦਾ ਇਸ ਤੋਂ ਬਿਨਾਂ ਸੀ.ਸੀ.ਟੀ.ਵੀ ਦੀ ਫੁਟੇਜ ਵੀ ਚੈੱਕ ਕੀਤੀ ਜਾ ਸਕਦੀ ਹੈ। ਜਿਸ ਤੋਂ ਇਹ ਮਾਮਲਾ ਸਪਸ਼ਟ ਹੋ ਜਾਵੇਗਾ। ਹੁਣ ਸਵਾਲ ਉੱਠਦਾ ਹੈ ਕਿ ਟੀ ਟੀ ਈ ਨੇ ਇਹ ਕਦਮ ਕਿਉਂ ਚੁੱਕਿਆ? ਕੀ ਟੀ ਟੀ ਈ ਨੂੰ ਕਿਸੇ ਉੱਤੇ ਹੱਥ ਚੁੱਕਣ ਦਾ ਅਧਿਕਾਰ ਹੈ? ਮਾਮਲੇ ਦੀ ਅਸਲ ਸੱਚਾਈ ਕੀ ਹੈ? ਇਹ ਤਾਂ ਜਾਂਚ ਦਾ ਵਿਸ਼ਾ ਹੈ। ਹੁਣ ਦੇਖਣਾ ਹੋਵੇਗਾ ਕਿ ਔਰਤ ਨੂੰ ਇਨਸਾਫ਼ ਕਦੋਂ ਮਿਲਦਾ ਹੈ?

Leave a Reply

Your email address will not be published. Required fields are marked *