ਸਕੂਲ ਚ ਬੰਦੇ ਨੇ ਕਰਤਾ ਵੱਡਾ ਕਾਂਡ, 11 ਬੱਚਿਆਂ ਸਣੇ 15 ਦੀ ਹੋਈ ਮੋਤ

ਇਕ ਪਾਸੇ ਤਾਂ ਰੂਸ ਅਤੇ ਖਾਰਕੀਵ ਵਿਚਕਾਰ ਟਕਰਾਅ ਚੱਲ ਰਿਹਾ ਹੈ। ਜਿਸ ਨਾਲ ਦੋਵੇਂ ਮੁਲਕਾਂ ਦਾ ਨੁ ਕ ਸਾ ਨ ਹੋ ਰਿਹਾ ਹੈ। ਹੁਣ ਰ ਸ਼ੀ ਆ ਵਿੱਚ ਇੱਕ ਹੋਰ ਮੰ ਦ ਭਾ ਗੀ ਘਟਨਾ ਵਾਪਰੀ ਹੈ। ਜਿੱਥੇ ਕਿਸੇ ਸਿਰ ਫਿਰੇ ਨੇ ਇਕ ਸਕੂਲ ਵਿਚ ਭਾਣਾ ਵਰਤਾ ਦਿੱਤਾ। ਮਿਲੀ ਜਾਣਕਾਰੀ ਮੁਤਾਬਕ ਜਦੋਂ ਸਵੇਰੇ ਸਕੂਲ ਖੁੱਲ੍ਹਿਆ ਤਾਂ ਕੋਈ ਨਾਮ ਲੂਮ ਵਿਅਕਤੀ ਸਕੂਲ ਅੰਦਰ ਜਾ ਵੜਿਆ। ਸਕੂਲ ਦੇ ਗੇਟ ਅੱਗੇ ਕਰਮਚਾਰੀ ਤਾਇਨਾਤ ਹੋਣ ਕਾਰਨ ਇਹ ਨਾਮਲੂਮ ਵਿਅਕਤੀ ਕੰਧ ਟੱਪ ਕੇ ਸਕੂਲ ਦੇ ਅੰਦਰ ਚਲਾ ਗਿਆ।

ਜਿਸ ਕਰਕੇ ਇਸ ਵਿਅਕਤੀ ਤੇ ਕਿਸੇ ਦੀ ਨਜ਼ਰ ਨਹੀਂ ਪਈ। ਉਸ ਸਮੇਂ ਵਿਦਿਆਰਥੀ ਆਪਣੀਆਂ ਕਲਾਸਾਂ ਵਿਚ ਜਾ ਰਹੇ ਸਨ। ਇਸ ਨਾਮਲੂਮ ਵਿਅਕਤੀ ਨੇ ਆਪਣੇ ਨਾਲ ਲਿਆਂਦੀ ਗ ਨ ਚਲਾਉਣੀ ਸ਼ੁਰੂ ਕਰ ਦਿੱਤੀ। ਜਿਸ ਦੇ ਸਿੱਟੇ ਵਜੋਂ ਚਾਰੇ ਪਾਸੇ ਭਾ ਜ ੜ ਪੈ ਗਈ। ਕਿਸੇ ਨੂੰ ਕੁਝ ਸਮਝ ਨਹੀਂ ਸੀ ਆ ਰਿਹਾ ਕਿ ਇਹ ਕੀ ਹੋ ਗਿਆ ਹੈ। ਹਰ ਕੋਈ ਆਪਣੀ ਜਾਨ ਬਚਾਉਣ ਲਈ ਜਿਧਰ ਕਿਸੇ ਨੂੰ ਜਗ੍ਹਾ ਮਿਲ ਰਹੀ ਸੀ ਭੱਜ ਰਿਹਾ ਸੀ। ਇਸ ਸਿ ਰ ਫਿ ਰੇ ਨੇ 11 ਵਿਦਿਆਰਥੀਆਂ,

2 ਸੁਰੱਖਿਆ ਮੁਲਾਜ਼ਮਾਂ ਅਤੇ 2 ਅਧਿਆਪਕਾਂ ਦੀ ਜਾਨ ਲੈ ਲਈ। ਇਸ ਤੋਂ ਬਾਅਦ ਮੁਲਾਜ਼ਮਾਂ ਨੇ ਇਸ ਵਿਅਕਤੀ ਨੂੰ ਸਕੂਲ ਦੇ ਅੰਦਰ ਹੀ ਘੇਰ ਲਿਆ। ਇਸ ਤੋਂ ਪਹਿਲਾਂ ਕਿ ਇਸ ਵਿਅਕਤੀ ਨੂੰ ਕਾਬੂ ਕੀਤਾ ਜਾਂਦਾ ਉਸ ਨੇ ਖੁਦ ਤੇ ਗ ਲੀ ਚਲਾ ਲਈ ਅਤੇ ਉਸੇ ਸਮੇਂ ਆਪਣੀ ਜਾਨ ਦੇ ਦਿੱਤੀ। ਇਸ ਵਿਅਕਤੀ ਦੀ ਪਛਾਣ ਨਹੀਂ ਹੋ ਸਕੀ ਕਿ ਇਹ ਕੌਣ ਹੈ ਅਤੇ ਇਸ ਘਟਨਾ ਨੂੰ ਉਸ ਨੇ ਅੰਜਾਮ ਕਿਉਂ ਦਿੱਤਾ? ਵਿਸ਼ੇਸ਼ ਜਾਂਚ ਟੀਮ ਦੁਆਰਾ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਅੰਦਾਜੇ ਲਗਾਏ ਜਾ ਰਹੇ ਹਨ ਕਿ ਹੋ ਸਕਦਾ ਹੈ ਇਸ ਵਿਅਕਤੀ ਦੇ ਨਾਲ ਕੁਝ ਹੋਰ ਸਾਥੀ ਵੀ ਹੋਣ। ਜੋ ਕਿਤੇ ਲੁਕੇ ਹੋਏ ਹੋ ਸਕਦੇ ਹਨ। ਜਿਸ ਕਰਕੇ ਪੁਲਿਸ ਦੁਆਰਾ ਘਟਨਾ ਸਥਾਨ ਦੇ ਨੇੜਲੇ ਇਲਾਕੇ ਵਿਚ ਹਰ ਘਰ ਦੀ ਤ ਲਾ ਸ਼ੀ ਲਈ ਜਾ ਰਹੀ ਹੈ। ਸਕੂਲ ਦੇ ਵਿਦਿਆਰਥੀਆਂ ਨੂੰ ਪੁਲਿਸ ਦੀ ਹਾਜ਼ਰੀ ਵਿਚ ਉਨ੍ਹਾਂ ਦੇ ਘਰ ਪਹੁੰਚਾਇਆ ਜਾ ਰਿਹਾ ਹੈ। ਪੁਲਿਸ ਵੱਲੋਂ ਮਾਮਲਾ ਟ੍ਰੇਸ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *