ਅਮਰੀਕਾ ਜਾਣਾ ਇੰਨਾ ਨੂੰ ਪਿਆ ਮਹਿੰਗਾ, ਡੌਂਕੀ ਲਾਉਂਦੇ ਸਮੇ 2 ਦੀ ਹੋਈ ਮੋਤ

ਜੰਗਲਾਂ ਅਤੇ ਨਦੀਆਂ ਵਿੱਚੋਂ ਰਾਤਾਂ ਨੂੰ ਲੰਘ ਕੇ ਮੈਕਸੀਕੋ ਦੀ ਸਰਹੱਦ ਟੱਪ ਕੇ ਅਮਰੀਕਾ ਵਿਚ ਜਾਣ ਦੀਆਂ ਘਟਨਾਵਾਂ ਤਾਂ ਅਸੀਂ ਸੁਣਦੇ ਹੀ ਰਹਿੰਦੇ ਹਾਂ। ਕਿੰਨੇ ਹੀ ਪ੍ਰਵਾਸੀ ਲੋਕ ਛੁਪਦੇ ਹੋਏ ਸਰਹੱਦੀ ਪੁਲਿਸ ਤੋਂ ਬਚਦੇ ਹੋਏ ਮੈਕਸੀਕੋ ਦੀ ਸਰਹੱਦ ਪਾਰ ਕਰਕੇ ਅਮਰੀਕਾ ਵਿੱਚ ਪਹੁੰਚਦੇ ਹਨ। ਆਪਣੇ ਇਸ ਉਦੇਸ਼ ਦੀ ਪੂਰਤੀ ਲਈ ਹੁਣ ਤਕ ਕਿੰਨੇ ਹੀ ਪਰਵਾਸੀ ਨਦੀਆਂ ਵਿੱਚ ਡੁੱਬ ਕੇ ਜਾਂ ਕਈ ਹੋਰ ਤਰੀਕਿਆਂ ਨਾਲ ਆਪਣੀਆਂ ਜਾਨਾਂ ਗੁਆ ਚੁੱਕੇ ਹਨ। ਕਈ ਸਰਹੱਦ ਪਾਰ ਕਰਦੇ ਫੜੇ ਜਾਂਦੇ ਹਨ

ਅਤੇ ਕੁਝ ਦੇਰ ਜੇ ਲ੍ਹ ਵਿੱਚ ਰਹਿਣ ਮਗਰੋਂ ਵਾਪਸ ਉਨ੍ਹਾਂ ਦੇ ਮੁਲਕ ਭੇਜ ਦਿੱਤੇ ਜਾਂਦੇ ਹਨ। ਹੁਣ ਅਮਰੀਕਾ ਵਿਚ 2 ਵਖ ਵਖ ਘਟਨਾਵਾਂ ਵਿੱਚ 7 ਮਨੁੱਖੀ ਜਾਨਾਂ ਜਾਣ ਦੀ ਖ਼ਬਰ ਹੈ। ਪਹਿਲੀ ਘਟਨਾ ਵਿੱਚ ਕੁਝ ਪਰਵਾਸੀ ਮੈਕਸੀਕੋ ਦੀ ਸਰਹੱਦ ਪਾਰ ਕਰਕੇ ਅਮਰੀਕਾ ਵਿੱਚ ਜਾ ਰਹੇ ਸਨ। ਜਦੋਂ ਇਹ ਲੋਕ ਸਰਹੱਦ ਪਾਰ ਕਰਕੇ ਸਾਇਰਾ ਬੈਲੇਂਸਾ ਨੇੜੇ ਪਹੁੰਚ ਕੇ ਪਾਣੀ ਪੀਣ ਲੱਗੇ ਤਾਂ ਇਕ ਟਰੱਕ ਵਿਚ 2 ਅਮਰੀਕੀ ਭਰਾ ਆ ਗਏ। ਪਹਿਲਾਂ ਤਾਂ ਇਨ੍ਹਾਂ ਦੋਵੇਂ ਭਰਾਵਾਂ ਨੇ ਇਨ੍ਹਾਂ ਪਰਵਾਸੀਆਂ ਨੂੰ ਮੰਦਾ ਬੋਲਿਆ

ਕਿ ਉਹ ਉਨ੍ਹਾਂ ਦੇ ਮੁਲਕ ਵਿੱਚ ਕਿਉਂ ਆਉਦੇ ਹਨ? ਫਿਰ ਦੋਵੇਂ ਭਰਾਵਾਂ ਨੇ ਇਨ੍ਹਾਂ ਪਰਵਾਸੀਆਂ ਤੇ ਗਲੀਆਂ ਚਲਾ ਦਿੱਤਆਂ। ਜਿਸ ਨਾਲ 2 ਪ੍ਰਵਾਸੀਆਂ ਦੀਆਂ ਜਾਨਾਂ ਚਲੀਆਂ ਗਈਆਂ ਅਤੇ ਬਾਕੀਆਂ ਦੇ ਸੱ ਟਾਂ ਲੱਗੀਆਂ ਹਨ। ਕਈਆਂ ਦੀ ਹਾਲਤ ਕਾਫੀ ਖ ਰਾ ਬ ਦੱਸੀ ਜਾ ਰਹੀ ਹੈ। ਪੁਲਿਸ ਨੇ ਸਾਰੇ ਪਰਵਾਸੀਆਂ ਅਤੇ ਦੋਵੇਂ ਅਮਰੀਕੀ ਭਰਾਵਾਂ ਨੂੰ ਫੜ ਲਿਆ ਹੈ। ਇਕ ਹੋਰ ਘਟਨਾ ਮਿੰਨੀ ਟੈਕਸਸ ਸ਼ਹਿਰ ਅੰਦਰ ਵਾਪਰੀ ਹੈ। ਜਿੱਥੇ ਇੱਕ ਵਿਅਕਤੀ ਨੇ ਸਕੂਲ ਅੱਗੇ ਆਪਣੀ ਪਤਨੀ, 14 ਅਤੇ 15 ਸਾਲ ਦੇ 2 ਬੱਚਿਆ

ਅਸੀਂ ਇੱਕ ਗੁਆਂਢਣ ਸਮੇਤ 5 ਵਿਅਕਤੀਆਂ ਦੀ ਜਾਨ ਲੈ ਲਈ। ਇਸ ਤਰ੍ਹਾਂ ਦੋਵੇਂ ਵੱਖ ਵੱਖ ਘਟਨਾਵਾਂ ਵਿੱਚ 7 ਜਾਨਾਂ ਚਲੀਆਂ ਗਈਆਂ ਹਨ। ਇਹ ਘਟਨਾ ਸਕੂਲ ਦੇ ਅੱਗੇ ਵਾਪਰ ਜਾਣ ਕਾਰਨ ਸਕੂਲ ਵਿਚ ਛੁੱਟੀ ਕਰ ਦਿੱਤੀ ਗਈ ਹੈ। ਜ਼ਿਆਦਾਤਰ ਲੋਕ ਡੌਂਕੀ ਲਗਾ ਕੇ ਮੈਕਸੀਕੋ ਦੀ ਸਰਹੱਦ ਪਾਰ ਕਰਦੇ ਹੋਏ ਅਮਰੀਕਾ ਪਹੁੰਚਣ ਦੀ ਕੋਸ਼ਿਸ਼ ਕਰਦੇ ਹਨ। ਇਨ੍ਹਾਂ ਵਿੱਚੋਂ ਕਈ ਵਾਰ ਕੁਝ ਲੋਕ ਫੜੇ ਵੀ ਜਾਂਦੇ ਹਨ। ਫੜੇ ਜਾਣ ਦਾ ਨਤੀਜਾ ਸਭ ਜਾਣਦੇ ਹੀ ਹਨ।

Leave a Reply

Your email address will not be published. Required fields are marked *