ਕਲਯੁਗੀ ਭਰਾ ਨੇ ਲਈ ਭਰਾ ਦੀ ਜਾਨ, ਜ਼ਮੀਨ ਦੇ ਟੋਟੇ ਪਿੱਛੇ ਦਿੱਤੀ ਭਰਾ ਨੂੰ ਮੋਤ

ਦੁਨੀਆਂ ਵਿੱਚ ਸਭ ਰਿਸ਼ਤੇ ਨਾਤੇ ਖ਼ ਤ ਮ ਹੁੰਦੇ ਜਾ ਰਹੇ ਹਨ। ਇਨਸਾਨ ਇਨ੍ਹਾਂ ਸ ਵਾ ਰ ਥੀ ਹੋ ਗਿਆ ਹੈ ਕਿ ਜਾਇਦਾਦ ਦੇ ਲਾ ਲ ਚ ਵਿੱਚ ਆਪਣੇ ਸਕੇ ਭਰਾ ਦੀ ਵੀ ਜਾਨ ਲੈ ਸਕਦਾ ਹੈ। ਭਾਵੇਂ ਇਹ ਵੀ ਕਿਹਾ ਜਾਂਦਾ ਹੈ ਕਿ ਭਰਾ ਹੀ ਭਰਾਵਾਂ ਦੀਆਂ ਬਾਹਵਾਂ ਹੁੰਦੇ ਹਨ ਪਰ ਜਿੱਥੇ ਮਾਮਲਾ ਜਾਇਦਾਦ ਦਾ ਹੋਵੇ ਉੱਥੇ ਸਭ ਅੱਖਾਂ ਫੇਰ ਜਾਂਦੇ ਹਨ। ਥਾਣਾ ਸਦਰ ਤਰਨਤਾਰਨ ਦੇ ਪਿੰਡ ਮੱਲ ਮੋਹਰੀ ਵਿਚ ਇਕ ਭਰਾ ਨੇ ਹੀ ਆਪਣੇ ਭਰਾ ਦੀ ਜਾਨ ਲੈ ਲਈ ਹੈ। ਮਾਮਲਾ ਮਾਮੂਲੀ ਜ਼ਮੀਨ ਦਾ ਹੈ।

ਜਿਸ ਪਿੱਛੇ ਦੋਵੇਂ ਭਰਾ ਲੰਬੇ ਸਮੇਂ ਤੋਂ ਉ ਲ ਝ ਦੇ ਆ ਰਹੇ ਸਨ। ਦੋਵਾਂ ਵਿਚਕਾਰ ਇਸੇ ਗੱਲ ਨੂੰ ਲੈ ਕੇ ਤੂੰ ਤੂੰ ਮੈਂ ਮੈਂ ਹੋ ਗਈ। ਇਕ ਭਰਾ ਬਿਕਰਮਜੀਤ ਸਿੰਘ ਜੋ ਕਿ ਪੰਜਾਬ ਪੁਲਿਸ ਸੈਕਿੰਡ ਕਮਾਂਡੋ ਵਿੱਚ ਏ.ਐੱਸ.ਆਈ ਵਜੋਂ ਡਿਊਟੀ ਕਰ ਰਿਹਾ ਹੈ, ਨੇ ਆਪਣੇ ਭਰਾ ਦਲਜੀਤ ਸਿੰਘ ਪੁੱਤਰ ਅਰਜਨ ਸਿੰਘ ਦੀ ਜਾਨ ਲੈ ਲਈ ਹੈ। ਬਿਕਰਮਜੀਤ ਸਿੰਘ ਨੇ ਆਪਣੇ ਨਿੱਜੀ ਰ ਬਾ ਲ ਬ ਰ ਨਾਲ ਦਲਜੀਤ ਸਿੰਘ ਤੇ ਗ ਲੀ ਚਲਾ ਦਿੱਤੀ। ਜਿਸ ਦੇ ਸਿੱਟੇ ਵਜੋਂ ਦਲਜੀਤ ਸਿੰਘ ਅੱਖਾਂ ਮੀਟ ਗਿਆ।

ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮ੍ਰਿਤਕ ਦੇਹ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਹਸਪਤਾਲ ਭੇਜ ਦਿੱਤਾ ਹੈ ਤਾਂ ਕਿ ਮ੍ਰਿਤਕ ਦੇਹ ਦਾ ਪੋ ਸ ਟ ਮਾ ਰ ਟ ਮ ਕਰਵਾਇਆ ਜਾਵੇ। ਬਿਕਰਮਜੀਤ ਸਿੰਘ ਮੌਕੇ ਤੋਂ ਦੌੜ ਗਿਆ ਹੈ। ਪੁਲਿਸ ਉਸ ਦੀ ਭਾਲ ਕਰ ਰਹੀ ਹੈ। ਜ਼ਮੀਨ ਪਿੱਛੇ ਭਰਾ ਨੇ ਭਰਾ ਦੀ ਜਾਨ ਲੈ ਲਈ। ਇਕ ਭਰਾ ਦੁਨੀਆਂ ਤੋਂ ਚਲਾ ਗਿਆ ਅਤੇ ਦੂਸਰਾ ਜੇ ਲ ਚਲਾ ਜਾਵੇਗਾ। ਪੰਜਾਬੀ ਲੋਕ ਕਿਸ ਪਾਸੇ ਨੂੰ ਤੁਰ ਪਏ ਹਨ?

Leave a Reply

Your email address will not be published. Required fields are marked *