ਥਾਣੇਦਾਰਨੀ ਦੇ ਪਤੀ ਡਾਕਟਰ ਨਾਲ ਵੱਡੀ ਜੱਗੋ ਤੇਰਵੀ, ਜਹਾਜ ਚੜਨ ਤੋਂ ਪਹਿਲਾਂ ਹੀ ਹੋਈ ਮੋਤ

ਗੁਰਦਾਸਪੁਰ ਤੋਂ ਕਿਸੇ ਵਿਅਕਤੀ ਦੁਆਰਾ ਇਕ ਡਾਕਟਰ ਦੀ ਜਾਨ ਲੈ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਡਾ ਗੁਰਮੀਤ ਸਿੰਘ ਕਲੀਨਿਕ ਚਲਾਉਣ ਦੇ ਨਾਲ ਨਾਲ ਗੁਰੂ ਘਰ ਵਿਚ ਕੀਰਤਨ ਕਰਦੇ ਸੀ। ਡਾਕਟਰ ਦੀ ਪਤਨੀ ਪੁਲਿਸ ਵਿਭਾਗ ਵਿਚ ਏ.ਐੱਸ.ਆਈ ਸੀ। ਜਿਸ ਦੀ ਪਿਛਲੇ ਸਮੇਂ ਦੌਰਾਨ ਜਾਨ ਜਾ ਚੁੱਕੀ ਹੈ। ਇਨ੍ਹਾਂ ਦਾ ਇੱਕੋ ਇੱਕ ਪੁੱਤਰ ਵਿਦੇਸ਼ ਰਹਿੰਦਾ ਹੈ। ਡਾਕਟਰ ਨੇ ਵੀ ਆਪਣੇ ਪੁੱਤਰ ਕੋਲ ਵਿਦੇਸ਼ ਚਲਾ ਜਾਣਾ ਸੀ ਪਰ ਇਸ ਤੋਂ ਪਹਿਲਾਂ ਹੀ ਇਹ ਘਟਨਾ ਵਾਪਰ ਗਈ। ਇਕ ਵਿਅਕਤੀ ਨੇ ਦੱਸਿਆ ਹੈ

ਕਿ ਉਨ੍ਹਾਂ ਦਾ ਘਰ ਘਟਨਾ ਸਥਾਨ ਦੇ ਨੇੜੇ ਹੀ ਹੈ। ਡਾਕਟਰ ਦੀ ਕਿਸੇ ਨਾਲ ਲਾ ਗ ਡਾ ਟ ਨਹੀਂ ਸੀ। ਉਹ ਘਰ ਵਿਚ ਇਕੱਲੇ ਰਹਿੰਦੇ ਸੀ। ਕਲੀਨਿਕ ਚਲਾਉਣ ਦੇ ਨਾਲ ਨਾਲ ਉਹ ਗੁਰੂ ਘਰ ਵਿੱਚ ਕੀਰਤਨ ਵੀ ਕਰਦੇ ਸੀ। ਇਸ ਵਿਅਕਤੀ ਦਾ ਮੰਨਣਾ ਹੈ ਕਿ ਕਿਸੇ ਨੇ ਸਾਮਾਨ ਚੁੱਕਣ ਦੇ ਇਰਾਦੇ ਨਾਲ ਡਾਕਟਰ ਦੀ ਜਾਨ ਲਈ ਹੈ। ਇਕ ਹੋਰ ਵਿਅਕਤੀ ਨੇ ਜਾਣਕਾਰੀ ਦਿੱਤੀ ਹੈ ਕਿ ਡਾ ਗੁਰਮੀਤ ਸਿੰਘ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸਨ। 11-30 ਵਜੇ ਉਨ੍ਹਾਂ ਨੇ ਕਿਸੇ ਡਾਕਟਰ ਦੇ ਅੰ ਤ ਮ ਸਸਕਾਰ ਤੋਂ ਵਾਪਸ ਆ ਕੇ ਕਲੀਨਿਕ ਖੋਲ੍ਹੀ ਸੀ।

ਕਲੀਨਿਕ ਵਿੱਚ ਪੱਖਾ ਚਲਦਾ ਹੋਇਆ ਮਿਲਿਆ ਹੈ। ਜਦੋਂ ਕੋਈ ਵਿਅਕਤੀ ਦਵਾਈ ਲੈਣ ਆਇਆ ਤਾਂ ਡਾਕਟਰਾਂ ਨੂੰ ਕਲੀਨਿਕ ਵਿਚ ਨਾ ਦੇਖ ਕੇ ਉਹ ਥੋੜ੍ਹਾ ਅੱਗੇ ਹੋ ਗਿਆ ਤਾਂ ਸਾਰੀ ਘਟਨਾ ਦਾ ਪਤਾ ਲੱਗਾ। ਇਸ ਵਿਅਕਤੀ ਦਾ ਕਹਿਣਾ ਹੈ ਕਿ ਡਾਕਟਰ ਦੇ ਸਿਰ ਅਤੇ ਪੇਟ ਉੱਤੇ ਤਿੱ ਖੀ ਚੀਜ਼ ਦੇ ਕਈ ਨਿਸ਼ਾਨ ਹਨ। ਉਨ੍ਹਾਂ ਦੀਆਂ ਛਾਪਾਂ ਅਤੇ ਕੜਾ ਵੀ ਗਾਇਬ ਹੈ। ਇਸ ਵਿਅਕਤੀ ਨੇ ਦੱਸਿਆ ਹੈ ਕਿ ਡਾਕਟਰ ਦੀ ਉਮਰ ਲਗਭਗ 55 ਸਾਲ ਸੀ। ਉਹ ਘਰ ਵਿਚ ਇਕੱਲੇ ਰਹਿੰਦੇ ਸੀ। ਉਨ੍ਹਾਂ ਨੇ ਕੁਝ ਸਮੇਂ ਤੱਕ ਵਿਦੇਸ਼ ਚਲੇ ਜਾਣਾ ਸੀ।

ਅਲਮਾਰੀ ਖੁੱਲ੍ਹੀ ਪਈ ਮਿਲੀ ਹੈ ਅਤੇ ਤਾਲੇ ਟੁੱ ਟੇ ਹੋਏ ਹਨ। ਇਸ ਵਿਅਕਤੀ ਦੇ ਦੱਸਣ ਮੁਤਾਬਕ ਪੁਲਿਸ ਕਾਰਵਾਈ ਕਰ ਰਹੀ ਹੈ। ਸੀਨੀਅਰ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਇਹ ਖੁੰਦਕ ਦਾ ਮਾਮਲਾ ਹੈ। ਡਾਕਟਰ ਦੀ ਜਾਨ ਲੈਣ ਲਈ ਤਿੱ ਖੀ ਚੀਜ਼ ਦੀ ਵਰਤੋਂ ਕੀਤੀ ਗਈ ਹੈ। ਉਨ੍ਹਾਂ ਨੇ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ। ਸੀਨੀਅਰ ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਮ੍ਰਿਤਕ ਦੇਹ ਦਾ ਪੋ ਸ ਟ ਮਾ ਰ ਟ ਮ ਕਰਵਾਇਆ ਜਾਵੇਗਾ ਅਤੇ ਜਾਂਚ ਜਾਰੀ ਹੈ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *